(Source: ECI/ABP News)
Dirba News | ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ !!!
Dirba News | ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ !!!
ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਹੰਗਾਮਾ
ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ
ਸੜਕਾਂ 'ਤੇ ਜਮਾਂ ਹੋਇਆ ਸੀਵੇਜ਼ ਦਾ ਪਾਣੀ
ਗੁੱਸੇ ਵਿੱਚ ਮਹਿਲਾਵਾਂ ਨੇ ਸੀਵਰੇਜ ਬੋਰਡ ਦਫ਼ਤਰ 'ਚ ਕੀਤਾ ਹੰਗਾਮਾ
SDO ਨੂੰ ਮੌਕਾ ਦਿਖਾਉਣ ਲੈ ਆਈਆਂ ਮਹਿਲਾਵਾਂ
ਅਧਿਕਾਰੀਆਂ ਨੇ ਸਮੱਸਿਆ ਦੇ ਜਲਦ ਹੱਲ ਦਾ ਦਿੱਤਾ ਭਰੋਸਾ
ਤਸਵੀਰਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜਬਾ ਦੀਆਂ ਹਨ
ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਹਨ |
ਦਰਅਸਲ ਇਲਾਕੇ ਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਜਮਾਂ ਹੋ ਚੁੱਕਾ ਹੈ
ਜਿਥੇ ਬਿਮਾਰੀਆਂ ਪਨਪ ਰਹੀਆਂ ਹਨ |
ਰਾਹਗੀਰਾਂ ਨੂੰ ਆਉਣ ਜਾਂ ਚ ਬੇਹੱਦ ਮੁਸ਼ਕਿਲ ਹੁੰਦੀ ਹੈ |
ਜਿਨ੍ਹਾਂ ਲੋਕਾਂ ਦੇ ਦਰਾਂ ਮੂਹਰੇ ਇਹ ਗੰਦ ਜਮਾਂ ਹੈ ਉਨ੍ਹਾਂ ਚ ਭਾਰੀ ਰੋਸ਼ ਹੈ |
ਸ਼ਿਕਾਇਤਾਂ ਦੇ ਬਾਵਜ਼ੂਦ ਗੰਦਗੀ ਦੀ ਸਫਾਈ ਨਾ ਹੋਣ ਤੇ
ਸਥਾਨਕ ਲੋਕਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਵੀ ਜਮ ਕੇ ਭੜਾਸ ਕੱਢੀ |
ਗੁੱਸੇ ਵਿੱਚ ਆਈਆਂ ਮਹਿਲਾਵਾਂ ਨੇ ਸੀਵਰੇਜ ਬੋਰਡ ਦੇ ਐਸਡੀਓ ਗੁਰਪ੍ਰੀਤ ਨੂੰ ਮੌਕਾ ਦੇਖਣ ਲਈ ਕਿਹਾ
ਐਸਡੀਓ ਗੁਰਪ੍ਰੀਤ ਮੌਕਾ ਦੇਖਣ ਪਹੁੰਚੇ ਤਾਂ ਉੱਥੇ ਹਾਲਾਤ ਦੇਖ ਉਹ ਵੀ ਢੰਗ ਰਹਿ ਗਏ
ਜਿਸ ਤੋਂ ਬਾਅਦ ਐਸਡੀਓ ਗੁਰਪ੍ਰੀਤ ਨੇ ਮਹਿਲਾਵਾਂ ਨੂੰ ਭਰੋਸਾ ਦਵਾਇਆ ਕਿ ਇਸ ਮਸਲੇ ਦਾ ਹੱਲ ਜਲਦ ਕਰਵਾ ਦਿੱਤਾ ਜਾਵੇਗਾ
ਉਥੇ ਹੀ ਇਸ ਬਾਬਤ ਖਜ਼ਾਨਾ ਮੰਤਰੀ ਦਿੜ੍ਹਬਾ ਦਫਤਰ ਜਾ ਕੇ ਵੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ
ਜਿਸ ਤੇ ਦਫ਼ਤਰ ਇੰਚਾਰਜ ਰਣਜੀਤ ਸਿੰਘ ਨੇ ਵੀ ਭਰੋਸਾ ਦਵਾਈਆਂ ਕਿ ਇਸ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇਗਾ |
![Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjha](https://feeds.abplive.com/onecms/images/uploaded-images/2025/02/10/571db82f97fd0f3676aea7d8435b65861739201571968370_original.jpg?impolicy=abp_cdn&imwidth=470)
![ਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ! ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲ](https://feeds.abplive.com/onecms/images/uploaded-images/2025/02/10/7e1913707ecb0da175104d303a3a7b221739201555154370_original.jpg?impolicy=abp_cdn&imwidth=100)
![ਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!](https://feeds.abplive.com/onecms/images/uploaded-images/2025/02/10/db187eee42fcabc8bc727ebddcb5949f1739201540237370_original.jpg?impolicy=abp_cdn&imwidth=100)
![Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha](https://feeds.abplive.com/onecms/images/uploaded-images/2025/02/10/648370c819aa5ec400fd3721758e8ab91739201475169370_original.jpg?impolicy=abp_cdn&imwidth=100)
![Jagjit Singh Dhallewal | ਕੇਂਦਰ ਨਾਲ ਮੀਟਿੰਗ 'ਚ ਡੱਲੇਵਾਲ ਜਾਣਗੇ ਜਾਂ ਨਹੀਂ ? |abp sanjha|Dhallewal Health](https://feeds.abplive.com/onecms/images/uploaded-images/2025/02/10/e6d02301096fe4ee0648f931035a979317391928493381149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)