![ABP Premium](https://cdn.abplive.com/imagebank/Premium-ad-Icon.png)
ਪੰਜਾਬ ਦੀ ਧੀ ਕਨੇਡਾ ਚ ਬਣੀ ਪੁਲਿਸ ਅਫਸਰ
ਪੰਜਾਬ ਦੀ ਧੀ ਕਨੇਡਾ ਚ ਬਣੀ ਪੁਲਿਸ ਅਫਸਰ
ਪੰਜਾਬ ਦੀ ਧੀ ਸੰਦੀਪ ਕੌਰ ਨੇ ਕਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਵਿਖੇ ਹੁੰਦਾ ਹੈ ਸੰਦੀਪ ਦੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਕਿ ਸਮਰਾਲਾ ਥਾਣਾ ਵਿਖੇ ਬਤੌਰ ਏਐਸਆਈ ਤੈਨਾਤ ਹਨ । ਸੰਦੀਪ ਕੌਰ ਨੇ ਬੀਟੈਕ ਦੀ ਡਿਗਰੀ ਲੈਣ ਤੋਂ ਬਾਅਦ ਕਨੇਡਾ ਅਗਲੇਰੀ ਪੜ੍ਹਾਈ ਲਈ ਜਾਂਦੀ ਹੈ ਅਤੇ ਉਥੇ ਮਿਹਨਤ ਕਰਦੀ ਹੈ ਅਤੇ ਕਨੇਡਾ ਪੁਲਿਸ ਵਿੱਚ ਭਰਤੀ ਹੋ ਜਾਂਦੀ। ਜੋ ਕਿ ਪੂਰੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਅੱਜ ਅਸੀਂ ਕਈ ਥਾਵਾਂ ਤੇ ਦੇਖਦੇ ਹਾਂ ਕਿ ਲੜਕੇ ਅਤੇ ਲੜਕੀਆਂ ਵਿੱਚ ਫਰਕ ਰੱਖਿਆ ਜਾਂਦਾ ਹੈ। ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬਹੁਤ ਘੱਟ ਮੌਕੇ ਦਿੱਤੇ ਜਾਂਦੇ ਹਨ। ਲੜਕੀ ਦੇ ਪਿਤਾ ਏਐਸਆਈ ਦਵਿੰਦਰ ਸਿੰਘ ਗਰਚਾ ਜਦੋਂ ਕੈਨੇਡਾ ਤੋਂ ਵਾਪਸ ਆ ਕੇ ਆਪਣੀ ਡਿਊਟੀ ਤੇ ਥਾਣਾ ਸਮਰਾਲਾ ਵਿਖੇ ਪਹੁੰਚੇ ਤਾਂ ਡੀਐਸਪੀ ਤਰਲੋਚਨ ਸਿੰਘ , ਐਸਐਚਓ ਰਾਓ ਵਰਿੰਦਰ ਸਿੰਘ ਅਤੇ ਸਮੂਹ ਥਾਣਾ ਮੁਲਾਜ਼ਮਾਂ ਨੇ ਹਰ ਪਾ ਕੇ ਕੀਤਾ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ
![Barnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀ](https://feeds.abplive.com/onecms/images/uploaded-images/2024/07/04/7e911a55d3f61a978c986355a12aadfd1720112199111673_original.jpg?impolicy=abp_cdn&imwidth=470)
![Shambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤ](https://feeds.abplive.com/onecms/images/uploaded-images/2024/07/04/bf5dc9bdcfe7f58f62f9583be56e566b1720111443530673_original.jpg?impolicy=abp_cdn&imwidth=100)
![Jalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ](https://feeds.abplive.com/onecms/images/uploaded-images/2024/07/04/f54e556b7827141901ff6fed56aecdaa1720111305843673_original.jpg?impolicy=abp_cdn&imwidth=100)
![Hoshiarpur News | ਹੁਸ਼ਿਆਰਪੁਰ ਦੀ ਮਸ਼ਹੂਰ 150 ਸਾਲ ਪੁਰਾਣੀ ਚਰਚ 'ਚ ਚੋਰੀ](https://feeds.abplive.com/onecms/images/uploaded-images/2024/07/04/b50b15f8712a85ff287022547c59b5df1720110673723673_original.jpg?impolicy=abp_cdn&imwidth=100)
![Ludhiana E-Chlaan | ਲੁਧਿਆਣਾ ਵਾਲਿਓ 'ਜ਼ਰਾ ਬੱਚ ਕੇ ਚੌਂਕ ਤੋਂ...',ਲੱਗੇ ਸਮਾਰਟ ਕੈਮਰੇ,ਹੁਣ ਸਿੱਧੇ ਘਰ ਆਉਣਗੇ ਚਲਾਨ](https://feeds.abplive.com/onecms/images/uploaded-images/2024/07/04/2ed3f4637389bb0f89bb852f6875e3fb1720110484144673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)