ਪੜਚੋਲ ਕਰੋ
ਪੰਜਾਬ 'ਚ ਪੀਪੀਏ ਮੁੱਦੇ 'ਤੇ ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ
'ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ'
'ਅਸੀਂ ਲੋਕਾਂ ਨਾਲ ਬਿਜਲੀ ਪੂਰਤੀ ਦਾ ਵਾਅਦਾ ਕੀਤਾ ਸੀ'
'ਕਾਂਗਰਸ ਦੇ ਰਾਜ 'ਚ ਬਿਜਲੀ ਬਹੁਤ ਮਹਿੰਗੀ ਮਿਲ ਰਹੀ'
'ਬਿਜਲੀ ਸਮਝੌਤਿਆਂ 'ਤੇ ਕਾਂਗਰਸ ਰਾਜਨੀਤੀ ਕਰ ਰਹੀ'
'ਅਕਾਲੀ ਦਲ ਸਮੇਂ ਸਵਾ ਪੰਜ ਰੁਪਏ ਬਿਜਲੀ ਮਿਲਦੀ ਸੀ'
'ਕਾਂਗਰਸ ਨੂੰ ਬਿਜਲੀ ਸਸਤੀ ਦੇਣ ਤੋਂ ਕਿਸ ਨੇ ਰੋਕਿਆ'
'ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸੰਜੀਦਾ ਲੀਡਰ ਨਹੀਂ'
'ਆਮ ਆਦਮੀ ਪਾਰਟੀ ਦੇ ਲੀਡਰ ਕਦੇ ਪਿੰਡਾਂ 'ਚ ਨਹੀਂ ਵਿਖੇ'
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਖੜ੍ਹਾ: ਵਿਰਸਾ ਸਿੰਘ ਵਲਟੋਹਾ
'ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਵਿਰੋਧ ਨਹੀਂ ਕਰ ਰਹੇ'
'ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਇਜਲਾਸ ਖਾਨਾ ਪੂਰਤੀ'
Tags :
Virsa Singh Valtohaਹੋਰ ਵੇਖੋ






















