ਪੜਚੋਲ ਕਰੋ
AAP ਸਰਕਾਰ ਨੂੰ ਸਲਾਹਾਂ ਨਾ ਦੇਵੇ Ravneet Bittu, ਕੇਂਦਰ ਸਰਕਾਰ ਕੋਲ ਜਾਵੇ..
AAP ਸਰਕਾਰ ਨੂੰ ਸਲਾਹਾਂ ਨਾ ਦੇਵੇ Ravneet Bittu, ਕੇਂਦਰ ਸਰਕਾਰ ਕੋਲ ਜਾਵੇ..
ਵੱਡੀਆਂ ਚੁਨੌਤੀਆਂ ਸਾਡੇ ਡਿਪਾਰਟਮੈਂਟ ਦੇ ਸਾਹਮਣੇ ਰਹੀਆਂ ਨੇ ਪੰਜਾਬ ਸਰਕਾਰ ਦੇ ਸਾਹਮਣੇ ਰਹੀਆਂ ਨੇ ਸੋ ਮੈਂ ਇਹ ਸਮਝਾਂਗਾ ਵੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੀਆਂ ਮੰਡੀਆਂ ਚੋਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਕੀਤਾ ਗਿਆ । ਜਿਹੜਾ ਮੈਂ ਕਹਿ ਸਕਦਾ ਕਿ ਛੁਰਾ ਮਾਰਨ ਦਾ ਕੰਮ ਕੀਤਾ । ਉਹ ਜਮਾਤ ਨੇ ਲੇਕਿਨ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਹੀ ਵਿੱਚ ਅਤੇ ਸਾਡੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਹੋਣ ਸਾਡੇ ਮੁਲਾਜ਼ਮ ਹੋਣ ਉਹਨਾਂ ਦੇ ਜਿਤਨਾ ਨਾਲ ਅਸੀਂ ਆਪਣੇ ਕੰਮ ਨੂੰ ਲਗਾਤਾਰ ਜਾਰੀ ਰੱਖਿਆ। ਜਿੱਥੇ ਕਿਤੇ ਵੀ ਜਦੋਂ ਕਦੇ ਵੀ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਹਿੱਤਾਂ ਦਾ ਸਵਾਲ ਆਇਆ ਸਰਦਾਰ ਭਗਵੰਤ ਮਾਨ ਸਰਕਾਰ ਬੜੇ ਖੁੱਲੇ ਮਨ ਦੇ ਨਾਲ ਕਿਸਾਨਾਂ ਨਾਲ ਖੜਦੀ ਹੈ।
ਹੋਰ ਵੇਖੋ






















