ਪੜਚੋਲ ਕਰੋ
ਅਮ੍ਰਿਤਸਰ 'ਚ ਮਰੀਜ਼ ਬਣ ਕੇ ਆਏ ਲੁਟੇਰੇ,ਡਾਕਟਰ ਨੂੰ ਬੰਧਕ ਬਣਾ ਕੇ ਕੀਤੀ ਲੁੱਟ
ਅੰਮ੍ਰਿਤਸਰ ਵਿੱਚ ਬੁੱਧਵਾਰ ਸ਼ਾਮ ਨੂੰ ਮਹਿਲਾ ਡਾਕਟਰ ਨੂੰ ਬੰਧਕ ਬਣਾ ਕੇ ਗਹਿਣਿਆਂ ਸਣੇ ਲੱਖਾਂ ਰੁਪਏ ਲੁੱਟ ਲਏ, ਦੋ ਐਕਟਿਵਾ ਸਵਾਰ ਚਾਰ ਹਥਿਆਰਬੰਦ ਲੁਟੇਰਿਆਂ ਨੇ ਮਰੀਜ਼ ਬਣ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ, ਲੌਰੈਂਸ ਰੋਡ ਦੇ ਸ਼ਾਸਤਰੀ ਨਗਰ ਵਿੱਚ ਦੇਰ ਰਾਤ ਇਹ ਘਟਨਾ ਹੋਈ,
ਹੋਰ ਵੇਖੋ






















