ਪੜਚੋਲ ਕਰੋ
(Source: ECI/ABP News)
ਅਨੰਦਪੁਰ ਸਾਹਿਬ ਤੋਂ ਸਫਰ ਏ ਸ਼ਹਾਦਤ ਦਾ ਆਗਾਜ਼
ਸਿੱਖ ਇਤਿਹਾਸ ‘ਚ 6-7 ਪੋਹ ਦੀ ਦਰਮਿਆਨੀ ਰਾਤ ਦੀ ਵਿਸ਼ੇਸ਼ ਮਹਤੱਤਾ
ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਅਨੰਦਗੜ੍ਹ ਦਾ ਕਿਲਾ ਛੱਡਿਆ ਸੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਮੌਕੇ ਵੈਰਾਗਮਈ ਮਹੌਲ ਹੁੰਦੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਪੋਹ ਨੂੰ ਆਨੰਦਗੜ੍ਹ ਕਿਲ੍ਹਾ ਛੱਡ ਦਿੱਤਾ ਸੀ
ਹਰ ਸਾਲ ਉਸ ਵੇਲੇ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਾਰਚ ਹੁੰਦਾ
ਅਲੌਕਿਕ ਦਸਮੇਸ਼ ਪੈਦਲ ਮਾਰਚ ਕੱਢਿਆ ਗਿਆ
ਮਾਰਚ ‘ਚ ਸੰਗਤ ਦਾ ਠਾਠਾਂ ਮਾਰਦਾ ਇਕੱਠ ਸੀ
ਪੰਥ ਦੀਆਂ ਮਹਾਨ ਜਥੇਬੰਦੀਆਂ ,ਸੰਤ ਮਹਾਂਪੁਰਸ਼ ਹੋਏ ਸ਼ਾਮਿਲ
Tags :
Anandpur Sahibਪੰਜਾਬ
![ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ](https://feeds.abplive.com/onecms/images/uploaded-images/2025/02/16/c6bafada3526c0029ec93a57644a0f0c1739715551350370_original.png?impolicy=abp_cdn&imwidth=470)
ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement