ਤਨਖਾਹੀਆ ਐਲਾਨੇ ਜਾਣ ਬਾਅਦ ਵੀ ਸੁਖਬੀਰ ਬਾਦਲ ਨੇ ਪ੍ਰਧਾਨਗੀ ਨਹੀਂ ਛੱਡੀ-ਜਗੀਰ ਕੌਰ
ਤਨਖਾਹੀਆ ਐਲਾਨੇ ਜਾਣ ਬਾਅਦ ਵੀ ਸੁਖਬੀਰ ਬਾਦਲ ਨੇ ਪ੍ਰਧਾਨਗੀ ਨਹੀਂ ਛੱਡੀ-ਜਗੀਰ ਕੌਰ
ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ
ਸਾਡੀ ਫਰਿਆਦ ਨਾਗਪੁਰ ਦੀ ਫਰੀਆਦ ਨਹੀਂ ਸਗੋਂ ਪੰਥ ਦੀ ਫਰੀਆਦ ਸੀ
ਸੁਖਬੀਰ ਬਾਦਲ ਨੂੰ ਗੁਨਾਹਗਾਰ ਮੰਨਿਆ ਗਿਆ ਹੈ ਤੇ ਸੁਖਬੀਰ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ
ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦੂਰ ਹੋ ਜਾਣਾ ਚਾਹੀਦਾ ਹੈ
ਬਲਵਿੰਦਰ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਉਣ 'ਤੇ ਚੁੱਕਿਆ ਸਵਾਲ ਬੀਬੀ ਜਾਗੀਰ ਕੌਰ
ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਥੋੜ੍ਹੀ ਰਾਹਤ ਮਿਲੀ ਕਿ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਸਪੱਸ਼ਟ ਹੋ ਗਈ
ਪੰਥਕ ਮਰਿਆਦਾ ਨੂੰ ਕਾਇਮ ਰੱਖ ਕੇ ਅਕਾਲ ਤਖਤ ਸਾਹਿਬ ਵੱਲੋਂ ਲਿਆ ਗਿਆ ਫੈਸਲਾ
ਤਨਖਾਹੀਆ ਕਰਾਰ ਦੇਣ ਤੋਂ ਬਾਅਦ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨਹੀਂ ਰਿਹ ਸਕਦਾ
ਅਜੇ ਵੀ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਵਾਗਿਆ ਕੀਤੀ
ਸੁਖਬੀਰ ਬਾਦਲ ਅੱਜ ਵੀ ਪ੍ਰਧਾਨਗੀ ਦੀ ਕੁਰਸੀ ਨਹੀਂ ਛੱਡ ਰਹੇ