ਥਾਰ ਵਾਲੇ ਪੁਲਿਸ ਮੁਲਾਜ਼ਮ ਦੀ ਸ਼ਰੇਆਮ ਧੌਂਸ, ਸੜਕ 'ਤੇ ਹੀ ਲੱਗਿਆ ਤਮਾਸ਼ਾ
ਥਾਰ ਵਾਲੇ ਪੁਲਿਸ ਮੁਲਾਜ਼ਮ ਦੀ ਸ਼ਰੇਆਮ ਧੌਂਸ, ਸੜਕ 'ਤੇ ਹੀ ਲੱਗਿਆ ਤਮਾਸ਼ਾ
ਗੱਡੀ 'ਚ ਕਾਲੀ ਜਾਲੀ ਲਾ ਗੁੰਮ ਰਿਹਾ ਸੀ CIA ਸਟਾਫ ਮੁਲਾਜ਼ਮ, ਪੁਲਿਸ ਦਾ ਸਖਤ ਐਕਸ਼ਨ
ਇਹ ਵੀਡੀਓ ਅੰਮ੍ਰਿਤਸਰ ਦੀ ਹੈ , ਤੁਸੀ ਦੇਖ ਸਕਦੇ ਹੋ ਕਿਵੇਂ ਇਕ ਥਾਰ ਗੱਡੀ ਚ ਸਵਾਰ ਹੋ ਕੇ ਆਇਆ ਨੋਜਵਾਨ ਸਵੈਟ ਕਮਾਂਡੋ ਦੇ ਨਾਲ ਬਹਿਸ ਕਰ ਰਿਹਾ ਹੈ .... ਅੰਮ੍ਰਿਤਸਰ ਪੁਲਿਸ ਵਲੋ ਨਾਕਾਬੰਦੀ ਕੀਤੀ ਗਈ ਸੀ ਅਤੇ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ .. ਇਸ ਦੋਰਾਨ ਇਸ ਕਾਲੇ ਰੰਗ ਦੀ ਥਾਰ ਗਡੀ ਨੂੰ ਰੋਕਿਆ ਗਿਆ ਅਤੇ ਚੈਕਿੰਗ ਲਈ ਕਿਹਾ ... ਇਸ ਗਡੀ ਵਿਚ ਬਲੈਕ ਜਾਲੀ ਲਗੀ ਹੋਈ ਸੀ ... ਜਿਸ ਨੂੰ ਲੈ ਕੇ ਸਵੈਟ ਕਮਾੰਡੋ ਅਤੇ ਥਾਰ ਸਵਾਰ ਵਿਚ ਆਪਸੀ ਬਹਿਸ ਹੋ ਗਈ ... ਥਾਰ ਚਲਾ ਰਿਹਾ ਨੋਜਵਾਨ ਆਪਣੇ ਆਪ ਨੂੰ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਦਾ ਮੁਲਾਜਮ ਦਸ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਡੀਐਸਪੀ ਨਾਗਰਾ ਨਾਲ ਉਸਦੀ ਤੈਨਾਤੀ ਹੈ । ਥਾਰ ਚਾਲਕ ਪੁਲਿਸ ਮੁਲਾਜਮਾ ਤੇ ਰੋਹਬ ਪਾਉਂਦਾ ਹੋਇਆ ਅਤੇ ਬਦਤਮਿਜੀ ਕਰਦਾ ਹੋਇਆ ਨਜਰ ਰਿਹਾ ਹੈ ।






















