(Source: Poll of Polls)
Guruharsahaye ਦੇ FCI ਗੋਦਾਮ 'ਚ ਪਈ ਕਣਕ ਨੂੰ ਇੰਝ ਕੀਤਾ ਜਾ ਰਿਹਾ ਦੁੱਗਣਾ!!!
Guruharsahaye ਦੇ FCI ਗੋਦਾਮ 'ਚ ਪਈ ਕਣਕ ਨੂੰ ਇੰਝ ਕੀਤਾ ਜਾ ਰਿਹਾ ਦੁੱਗਣਾ!!!
#Punjabnews #FCI #abplive
ਕੀ ਇਸ ਕਣਕ ਨੂੰ ਵਜ਼ਨ ਵਧਾਉਣ ਲਈ ਗਿੱਲਾ ਕੀਤਾ ਜਾ ਰਿਹਾ ਹੈ?
ਫ਼ਿਰੋਜ਼ਪੁਰ ਦੇ ਗੁਰੂਹਰਸਹਾਏ ਵਿੱਚ ਐਫਸੀਆਈ ਦੇ ਗੋਦਾਮ ਵਿੱਚ ਰੱਖੀ ਕਣਕ ਨੂੰ ਲਿਫਟਿੰਗ ਤੋਂ ਪਹਿਲਾਂ ਪਾਣੀ ਲਗਾ ਕੇ ਗਿੱਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੱਤਰਕਾਰਾਂ ਦੀ ਟੀਮ ਜਦ ਗੋਦਾਮ 'ਚ ਪਹੁੰਚੀ ਤਾਂ ਕੋਈ ਮੁਲਾਜ਼ਮ ਨਾ ਮਿਲਿਆ |
ਇਲਜ਼ਾਮ ਹਨ ਗੋਦਾਮ ਵਿੱਚ ਤਾਇਨਾਤ ਮੁਲਾਜ਼ਮਾਂ ਨੇ ਕਣਕ ਦੀਆਂ ਬੋਰੀਆਂ ਨੂੰ ਗਿੱਲਾ ਕਰਨ ਲਈ ਪਾਣੀ ਦੀਆਂ ਪਾਈਪਾਂ ਦੀ ਵਰਤੋਂ ਕੀਤੀ ਅਤੇ ਪੱਤਰਕਾਰਾਂ ਦੀ ਟੀਮ ਨੂੰ ਦੇਖ ਕੇ ਸਾਰੇ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਜਦ ਗੋਦਾਮ ਅਧਿਕਾਰੀ ਸਮਰਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ, ਜਿਸ ਤੋਂ ਬਾਅਦ ਮੈਂ ਸਬੰਧਤ ਇੰਸਪੈਕਟਰਾਂ ਦੀ ਟੀਮ ਨਾਲ ਇੱਥੇ ਪਹੁੰਚ ਗਿਆ ਹਾਂ ਅਤੇ ਜਾਂਚ ਕੀਤੀ ਜਾ ਰਹੀ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha