ਪੜਚੋਲ ਕਰੋ
ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ, ਕੋਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ
ਦਿੱਲੀ ਦੇ ਮਲਕਾਗੰਜ ਇਲਾਕੇ ‘ਚ ਡਿੱਗੀ ਇਮਾਰਤ
ਮਲਬੇ ਹੇਠ ਕੋਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
ਹੇਠਲੀ ਮੰਜ਼ਿਲ ‘ਚ ਇੱਕ ਦੁਕਾਨ ‘ਚ ਚੱਲ ਰਿਹਾ ਸੀ ਨਿਰਮਾਣ
ਹੋਰ ਵੇਖੋ






















