ਪੜਚੋਲ ਕਰੋ
ਮਜੀਠੀਆ ਦੀ ਬੇਲ ਰੱਦ ਹੋਣ 'ਤੇ ਕੀ ਬੋਲੇ ਨਵਜੋਤ ਕੌਰ ਸਿੱਧੂ ? ਸੁਖਬੀਰ-ਹਰਸਿਮਰਤ ਨੂੰ ਕੀ ਦਿੱਤਾ ਜਵਾਬ ?
ਹਲਕਾ ਅੰਮ੍ਰਿਤਸਰ ਪੂਰਬੀ 'ਚ ਨਵਜੋਤ ਕੌਰ ਸਿੱਧੂ ਦਾ ਪ੍ਰਚਾਰ
ਨਵਜੋਤ ਸਿੰਘ ਸਿੱਧੂ ਲਈ ਪ੍ਰਚਾਰ ਕਰ ਰਹੇ ਨਵਜੋਤ ਕੌਰ
'ਇਲਾਕੇ 'ਚ ਵਿਕਾਸ ਲਈ ਲੋਕਾਂ ਨੇ ਦਿੱਤਾ ਸਾਡਾ ਸਾਥ'
'ਹਾਈਕਮਾਨ ਨੇ ਨਵਜੋਤ ਸਿੱਧੂ ਦੇ ਪੰਜਾਬ ਮੌਡਲ ਨੂੰ ਮਨਜ਼ੂਰ ਕੀਤਾ
'ਸਿਆਸਤਦਾਨਾਂ ਨੇ ਸਿਆਸਤ ਨੂੰ ਧੰਦਾ ਮੰਨ ਲਿਆ'
'ਨਵਜੋਤ ਸਿੰਘ ਸਿੱਧੂ ਭ੍ਰਿਸ਼ਟਾਚਾਰ ਦੇ ਸਖ਼ਤ ਖਿਲਾਫ਼'
ਮਜੀਠੀਆ ਦੀ ਬੇਲ ਰੱਦ ਹੋਣ 'ਤੇ ਬੋਲੇ ਨਵਜੋਤ ਕੌਰ ਸਿੱਧੂ
'ਹਾਈਕੋਰਟ ਦੇ ਜੱਜ ਨੇ ਤੱਥਾਂ ਦੇ ਆਧਾਰ 'ਤੇ ਹੀ ਬੇਲ ਰੱਦ ਕੀਤੀ'
Tags :
Navjot Kaur Sidhuਹੋਰ ਵੇਖੋ






















