ਪੜਚੋਲ ਕਰੋ
ਆਪ ਦੀਆਂ 5 ਗਰੰਟੀਆਂ ਬਾਰੇ ਕੀ ਬੋਲੇ ਪਹੇਵਾ ਦੇ ਲੋਕ
ਆਪ ਦੀਆਂ 5 ਗਰੰਟੀਆਂ ਬਾਰੇ ਕੀ ਬੋਲੇ ਪਹੇਵਾ ਦੇ ਲੋਕ
ਆਮ ਆਦਮੀ ਪਾਰਟੀ ਨੇ ਅੱਜ ਕੁਰੂਕਸ਼ੇਤਰ ਦੇ ਪਹੇਵਾ ਵਿਚ ਬਦਲਾਅ ਰੈਲੀ ਕੀਤੀ । ਇਸ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ । ਜਿੱਥੇ ਭਗਵੰਤ ਮਾਨ ਨੇ ਹਰਿਆਣਾ ਦੇ ਲੋਕਾਂ ਨੂੰ ਕਿਹਾ ਕਿ ਇਸ ਵਾਰ ਪੁਰਾਣੀਆਂ ਪਾਰਟੀਆਂ ਦਾ ਸੁਪੜਾ ਸਾਫ ਕਰ ਦਿਉ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਦੀ ਮਿਸਾਲ ਸੁਣਾਉਂਦੇ ਹੋਏ ਸੀਐਮ ਮਾਨ ਨੇ ਹਰਿਆਣਾ ਦੇ ਲੋਕਾਂ ਨੂੰ 5 ਗਰੰਟੀਆਂ ਜੋ ਆਪ ਵਲੋਂ ਐਲਾਨ ਕੀਤੀਆ ਹਨ । ਹਰਿਆਣਾ ਦੇ ਲੋਕਾਂ ਨੂੰ ਵੀ ਉਨ੍ਹਾਂ ਗਰੰਟੀਆ ਦਾ ਲਾਗੂ ਕਰਨ ਦਾ ਭਰੋਸਾ ਦਿੱਤਾ । ਇਸ ਦੇ ਨਾਲ ਹੀ ਪਹੇਵਾ ਦੇ ਲੋਕਾਂ ਨੇ ਕੀ ਕਿਹਾ ਆਉ ਸੁਣਦੇ ਆ।
ਹੋਰ ਵੇਖੋ






















