ਕਿਉਂ ਸਿੱਖੀ ਛੱਡਕੇ ਲੋਕ ਅਪਨਾ ਰਹੇ ਹੋਰ ਧਰਮ! ਲੱਖਾਂ ਸਿਧਾਣਾ ਨੇ ਸੁਣਾਈਆਂ ਖਰੀਆਂ
ਮੈਂ ਭੱਦਲਵੰਡ ਪਿੰਡ ਚਲਾ ਗਿਆ ਭੱਦਲਵੰਡ ਪਿੰਡ ਆ ਬਰਨਾਲੇ ਤੋਂ ਜਦੋਂ ਜਾਦੇ ਆ ਲੁਧਿਆਣੇ ਨੂੰ ਮਹਿਲਕਾਂ ਦੇ ਸੰਨ ਚ ਪ੍ਰਚਾਰ ਕਰਨ ਬਾਜੀਗਰਾਂ ਦੀ ਬਸਤੀ ਚ ਮੈਂ ਬੋਲ ਕੇ ਹਟਿਆ ਇੱਕ ਮੁੰਡਾ ਖੜਾ ਹੋ ਗਿਆ ਕਹਿੰਦਾ ਬਾਈ ਪਰਸੋਂ ਦੀ ਗੱਲ ਆ ਸਾਡੀ ਬੁੜੀ ਸਾਡੀ ਮਾਤਾ ਚੜਾਈ ਕਰ ਗਈ ਤੇ ਅਸੀਂ ਗੁਰੂ ਘਰ ਗਏ ਗ੍ਰੰਥੀ ਕੋਲੇ ਵੀ ਅਰਦਾਸ ਕਰਕੇ ਆਇਓ ਗ੍ਰੰਥੀ ਕਹਿੰਦਾ ਮੈਂ ਤਾਂ ਹਾਲੇ ਨਾਉਦਾ ਮੇਰੇ ਕੋਲ ਸਮਾਂ ਹੈ। ਦੂਜੇ ਗੁਰੂ ਘਰ ਵਗ ਜੋ ਦੋ ਗੁਰਦੁਆਰੇ ਸੀ ਉਥੇ ਕਹਿੰਦਾ ਮੈਂ ਦੂਜੇ ਗੁਰੂ ਘਰ ਗਿਆ ਉਹ ਗ੍ਰੰਥੀ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਨਾਲ ਅਮਲਾ ਸਿੰਘ ਵਾਲਾ ਪਿੰਡ ਉੱਥੇ ਵਗ ਜਾਓ। ਅਸੀਂ ਕਹਿੰਦਾ ਜਿਹੜੇ ਇਸਾਈ ਹੁੰਦੇ ਆ ਕ੍ਰਿਸਚਨ ਹੁੰਦੇ ਆ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੇ ਆਪਣੀ ਅਰਦਾਸ ਕੀਤੀ ਤੇ ਫਿਰ ਕਿਉਂ ਨਹੀਂ ਸਾਡੇ ਲੋਕ ਉਹਨਾਂ ਵੱਲ ਜਾਣਗੇ ਬਈ ਸਿੱਖੀ ਦੇ ਵਿੱਚ ਕੋਈ ਜਾਤ ਪਾਤ ਨਹੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਇੱਥੇ 80 ਅੰਮ੍ਰਿਤ ਛਕਣਗੇ। ਕੀ ਅਸੀਂ ਜਿੰਮੇਵਾਰ ਨਹੀਂ ਹਾਂ ਅਨੰਦਪੁਰ ਸਾਹਿਬ ਚਲੇ ਜਾਓ ਸ਼ਹੀਦੀ ਬਾਗ ਗੁਰੂ ਘਰ ਲੰਗਰ ਚ ਬਣਨ ਤੋਂ ਪਹਿਲਾਂ ਪੌਦਿਆ ਤੇਰੀ ਜਾਤ ਕਿਹੜੀ ਹੈ ਇਹ ਸਿੱਖੀ ਹੈ ਆਹ ਮੇਰੇ ਪਿੰਡਾਂ ਕੋਲੇ ਭੁੱਚੋ ਜਿਲੇ ਬਠਿੰਡੇ ਚ ਰੂਮੀਆ ਦਾ ਡੇਰਾ ਰੂਮੀਆ ਦਾ ਡੇਰਾ ਹੁਣ ਤਾਂ ਨੀ ਮੈਨੂੰ ਪਤਾ ਮੈਂ ਤਾਂ ਕਈ ਸਾਲ ਪਹਿਲਾਂ ਗਿਆ ਸੀ ਉਦੋਂ ਬਾਅਦ ਆਪਾਂ ਕਦੇ ਗਏ ਨਹੀਂ ਉੱਥੇ ਗਰੀਬ ਬੰਦੇ ਨੂੰ ਬਰਾਬਰ ਸੋ ਸੋਚਣ ਦੀ ਲੋੜ ਹ ਇਹਤੇ ਅਮਲ ਕਰਨ ਦੀ ਲੋੜ ਪਹਿਰਾ ਦੇਣ ਦੀ ਲੋੜ ਆ।






















