ਪੜਚੋਲ ਕਰੋ
Mohali ਦੇ ਦੁਕਾਨਦਾਰਾਂ ਨੇ ਕੈਮਰਾ ਦੇਖ ਕਿਉਂ ਕੀਤੀਆਂ ਦੁਕਾਨਾਂ ਬੰਦ ?
ABP ਸਾਂਝਾ ਨੇ ਕੀਤਾ REALITY CHECK
ਪੰਜਾਬ ਦੇ 8 ਜ਼ਿਲ੍ਹਿਆਂ 'ਚ ਰਾਤ ਦਾ ਕਰਫਿਊ
ਪੰਜਾਬ 'ਚ ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ
ਪੰਜਾਬ 'ਚ ਕੋਰੋਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਦਾ ਫੈਸਲਾ
ਪੰਜਾਬ 'ਚ ਵੱਧ ਰਿਹਾ ਕੋਰੋਨਾ ਦਾ ਪਸਾਰ
ਸਖ਼ਤੀ ਦੇ ਬਾਵਜੂਦ ਸੜਕਾਂ 'ਤੇ ਦਿਖਾਈ ਦਿੱਤੀ ਹਲਚਲ
ਰਾਤ 11 ਵਜੇ ਤੋਂ ਬਾਅਦ ਵੀ ਰੈਸਟ੍ਰੋਰੈਂਟ ਖੁੱਲੇ ਦਿਖਾਈ ਦਿੱਤੇ
ਮੁਹਾਲੀ 'ਚ ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਦਿਖਾਈ ਦਿੱਤੇ
ਕੈਮਰਾ ਦੇਖ ਬੰਦ ਕੀਤੇ ਰੈਸਟ੍ਰੋਰੈਂਟ
ਮੁਹਾਲੀ 'ਚ ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਦਿਖਾਈ ਦਿੱਤੇ
ਕੈਮਰਾ ਦੇਖ ਬੰਦ ਕੀਤੇ ਰੈਸਟ੍ਰੋਰੈਂਟ
ਪਹਿਲੀ ਰਾਤ ਪੁਲਿਸ ਨੇ ਨਹੀਂ ਦਿਖਾਈ ਵੱਧ ਸਖ਼ਤੀ
ਹੋਰ ਵੇਖੋ






















