ਪੜਚੋਲ ਕਰੋ
(Source: ECI/ABP News)
ਪੰਜਾਬ ਭਰ 'ਚ Youth Akali Dal ਪੰਜਾਬੀ ਗੀਤਾਂ 'ਤੇ ਬੈਨ ਦੇ ਵਿਰੋਧ 'ਚ ਕਰੇਗਾ ਪ੍ਰਦਰਸ਼ਨ
ਮਰਹੂਮ ਗਾਇਕ Sidhu Moosewala ਦਾ ਗੀਤ SYL ਅਤੇ ਗਾਇਕ Kanwar Grewal ਦਾ ਗੀਤ ਰਿਹਾਈ ਯੂ-ਟਿਊਬ ਤੋਂ ਹਟਾ ਦਿੱਤਾ ਗਿਆ.... SYL ਗੀਤ 'ਚ ਪੰਜਾਬ ਅਤੇ ਹਰਿਆਣਾ ਵਿਚਾਲੇ ਵਿਵਾਦਿਤ ਮੁੱਦੇ SYL ਦਾ ਜ਼ਿਕਰ ਹੈ ਜਦੋਂ ਕਿ ਰਿਹਾਈ ਗੀਤ ਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ....ਇਨਾਂ ਦੋਹਾਂ ਹੀ ਗੀਤਾਂ ਨੂੰ ਇਤਰਾਜ਼ਯੋਗ ਦੱਸਦਿਆਂ ਯੂ-ਟਿਊਬ ਤੋਂ ਹਟਾਇਆ ਗਿਆ...ਜਿਸ ਦੇ ਰੋਸ ਵਜੋਂ ਯੂਥ ਅਕਾਲੀ ਦਲ ਦਾ ਅੱਜ ਪੰਜਾਬ ਭਰ ਚ ਪ੍ਰਦਰਸ਼ਨ ਹੈ।
ਪੰਜਾਬ
![ਕਿਸਾਨ ਆਗੂ ਬਲਦੇਵ ਸਿਰਸਾ ਨੂੰ ਆਇਆ Heart Attack!](https://feeds.abplive.com/onecms/images/uploaded-images/2025/02/12/b7e5f75db4e414436df1ec9d24d449a51739362050023370_original.jpg?impolicy=abp_cdn&imwidth=470)
ਕਿਸਾਨ ਆਗੂ ਬਲਦੇਵ ਸਿਰਸਾ ਨੂੰ ਆਇਆ Heart Attack!
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement