ਪੜਚੋਲ ਕਰੋ
ਕਰੀਬ 3 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਸੀ ਨੌਜਵਾਨ
Protesting in front of CM Bhagwant Mann's residence: CM ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਗੰਭੀਰ ਦੋਸ਼ ਲਗਾਏ ਹਨ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਇਲਜ਼ਾਮ ਹਨ ਕਿ ਦੁਪਹਿਰ 1 ਵਜੇ ਪ੍ਰਦਰਸ਼ਨਕਾਰੀ ਲੜਕੇ-ਲੜਕੀਆਂ ਨੂੰ ਜ਼ਬਰਦਸਤੀ ਬੱਸਾਂ ਵਿੱਚ ਬਿਠਾ ਕੇ ਸੰਗਰੂਰ ਤੋਂ ਫਤਿਹਗੜ੍ਹ ਸਾਹਿਬ ਤੱਕ 90 ਕਿਲੋਮੀਟਰ ਦੂਰ ਸੜਕਾਂ 'ਤੇ ਛੱਡ ਦਿੱਤਾ ਗਿਆ। ਦੱਸ ਦਈਏ ਕਿ ਲਗਪਗ 3 ਮਹੀਨਿਆਂ ਤੋਂ "2016 ਪੁਲਿਸ ਪੈਂਡਿੰਗ ਯੂਨੀਅਨ" ਅਤੇ "ਕੋਵਿਡ ਦੇ ਸਮੇਂ ਵਿੱਚ ਕੰਮ ਕਰ ਰਹੀ ਕੁਰਾਨ ਵਾਰੀਅਰ ਯੂਨੀਅਨ" ਦੇ ਲੜਕੇ-ਲੜਕੀਆਂ ਆਪਣੀਆਂ ਮੰਗਾਂ ਨੂੰ ਲੈ ਕੇ CM ਮਾਨ ਦੇ ਘਰ ਦੇ ਸਾਹਮਣੇ ਧਰਨਾ ਦੇ ਰਹੇ ਹਨ।
ਖੇਤੀਬਾੜੀ ਖ਼ਬਰਾਂ
111 ਕਿਸਾਨਾਂ ਦਾ ਮਰਨ ਵਰਤ ਜਾਰੀ! ਸਮੇਂ ਦੀਆਂ ਸਰਕਾਰਾਂ ਨੂੰ ਦਿੱਤੀ ਚੇਤਾਵਨੀ ਕਿਹਾ....
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕਾਰੋਬਾਰ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement