ਪੜਚੋਲ ਕਰੋ
ਭਾਰਤ 'ਚ ਲਗਾਤਾਰ ਵੱਧ ਰਿਹਾ Omicron ਦਾ ਖ਼ਤਰਾ, 24 ਘੰਟਿਆਂ ਦੇ ਅੰਦਰ 128 ਨਵੇਂ ਕੇਸ ਆਏ ਸਾਹਮਣੇ | Abp Sanjha
ਭਾਰਤ 'ਚ ਲਗਾਤਾਰ Omicron ਦਾ ਖ਼ਤਰਾ ਵੱਧ ਰਿਹਾ ਹੈ ਪਿੱਛਲੇ 24 ਘੰਟਿਆਂ ਦੇ ਅੰਦਰ 128 ਨਵੇਂ ਕੇਸ ਸਾਹਮਣੇ ਆਏ ਹਨ 21 ਸੂਬਿਆਂ 'ਚ ਫੈਲ ਚੁੱਕਿਆ ਹੈ Omicron ਦਾ ਨਵਾਂ Variant ਦਿੱਲੀ ,ਮਹਾਰਾਤਸਰ ਅਤੇ ਗੁਜਰਾਤ ਵਿੱਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ ਦੇਖੋ ਰਿਪੋਰਟ।
ਹੋਰ ਵੇਖੋ






















