ਪੜਚੋਲ ਕਰੋ
ਟੀ-20 'ਚ ਵੀ ਕਾਇਮ ਹੈ ਟੀਮ ਇੰਡੀਆ ਦਾ ਜਲਵਾ, ਪਹਿਲੇ ਮੈਚ 'ਚ ਵੈਸਟਇੰਡੀਜ਼ ਨੂੰ ਬੁਰੀ ਤਰ੍ਹਾਂ ਦਿੱਤੀ ਮਾਤ
ਵੈਸਟਇੰਡੀਜ਼ ਦੇ ਪਾਵਰ ਹਿਟਰ ਬੱਲੇਬਾਜ਼ ਭਾਰਤੀ ਸਪਿਨਰਾਂ ਦੇ ਸਾਹਮਣੇ ਬੇਵੱਸ ਨਜ਼ਰ ਆਏ। ਆਰ ਅਸ਼ਵਿਨ ਨੇ ਆਪਣੇ ਚਾਰ ਓਵਰਾਂ ਵਿੱਚ ਸਿਰਫ਼ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਦੂਜੇ ਪਾਸੇ ਨੌਜਵਾਨ ਰਵੀ ਬਿਸ਼ਨੋਈ ਨੇ ਆਪਣੇ ਕੋਟਾ ਓਵਰਾਂ ਵਿੱਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੂੰ ਇਕ ਵਿਕਟ ਮਿਲੀ।
Tags :
T20ਹੋਰ ਵੇਖੋ






















