ਪੜਚੋਲ ਕਰੋ
ਜਦੋਂ ਆਪਸ 'ਚ ਭੀੜੇ ਸਕੂਲਾਂ ਦਾ ਰਿਐਲਿਟੀ ਚੈੱਕ ਕਰਨ ਪਹੁੰਚੇ ਭਾਜਪਾ ਦੇ ਬੁਲਾਰੇ ਅਤੇ 'ਆਪ' ਵਿਧਾਇਕ, ਵੀਡੀਓ
ਦਿੱਲੀ 'ਚ ਨਵੇਂ ਸਕੂਲਾਂ ਨੂੰ ਲੈ ਕੇ 'ਆਪ' ਅਤੇ ਭਾਜਪਾ ਵਿਚਾਲੇ ਜੰਗ ਛਿੜ ਗਈ ਹੈ। ਭਾਜਪਾ ਦਾ ਦਾਅਵਾ ਹੈ ਕਿ 'ਆਪ' ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ 500 ਨਵੇਂ ਸਕੂਲ ਬਣਾਉਣ ਦਾ ਵਾਅਦਾ ਕੀਤਾ ਸੀ। ਭਾਜਪਾ ਦਾ ਦੋਸ਼ ਹੈ ਕਿ 'ਆਪ' ਨੇ ਇਕ ਵੀ ਨਵਾਂ ਸਕੂਲ ਨਹੀਂ ਬਣਾਇਆ। ਇਸ ਬਾਰੇ ਇੱਕ ਟੀਵੀ ਬਹਿਸ ਵਿੱਚ ਗੌਰਵ ਭਾਟੀਆ ਨੇ ਸੌਰਭ ਭਾਰਦਵਾਜ ਨੂੰ ਇੱਕ ਨਵਾਂ ਸਕੂਲ ਦੇਖਣ ਦੀ ਚੁਣੌਤੀ ਦਿੱਤੀ।
ਹੋਰ ਵੇਖੋ






















