ਪੜਚੋਲ ਕਰੋ
Iran 'ਚ Hijab ਕਰਕੇ protest ਦੌਰਾਨ ਸੜਕਾਂ 'ਤੇ ਸਾੜੀਆਂ ਜਾ ਰਹੀਆਂ ਗੱਡੀਆਂ, ਇੰਟਰਨੈੱਟ ਸੇਵਾਵਾਂ ਬੰਦ
Iran Hijab Protest: ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਹੁਣ ਇਰਾਨ ਵਿਰੋਧ ਦੀ ਅੱਗ ਵਿੱਚ ਝੁਲਸ ਰਿਹਾ ਹੈ। ਇਰਾਨ ਵਿਚ ਹਿਜਾਬ ਦੇ ਖਿਲਾਫ ਪ੍ਰਦਰਸ਼ਨ ਹੁਣ ਹਿੰਸਕ ਹੋ ਰਹੇ ਹਨ। ਹਿਜਾਬ ਨੂੰ ਸਾੜਨ ਦੀ ਅੱਗ ਇਰਾਨ ਦੇ ਕਈ ਸ਼ਹਿਰਾਂ ਨੂੰ ਸਾੜ ਸਕਦੀ ਹੈ। ਹਿਜਾਬ ਦੇ ਖਿਲਾਫ ਵਿਰੋਧ ਅਤੇ ਹਮਲਾ ਫੈਲ ਰਿਹਾ ਹੈ। ਪਹਿਲਾਂ ਔਰਤਾਂ ਹਿਜਾਬ ਸਾੜਦੀਆਂ ਸੀ ਅਤੇ ਹੁਣ ਲੋਕ ਹੰਗਾਮਾ ਕਰਕੇ ਸੜਕ 'ਤੇ ਸਰਕਾਰੀ ਜਾਇਦਾਦ ਨੂੰ ਸਾੜਨ ਦੇ ਇਰਾਦੇ ਨਾਲ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਇਰਾਨ ਦੇ ਕਈ ਸ਼ਹਿਰਾਂ 'ਚ ਵਧਦੀ ਹਿੰਸਾ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨਾ ਪਿਆ ਹੈ ਤਾਂ ਜੋ ਲੋਕ ਅਫਵਾਹਾਂ ਤੋਂ ਬਚਣ ਅਤੇ ਹਿੰਸਕ ਨਾ ਬਣਨ।
ਵਿਸ਼ਵ

Khali.stani Gopal Chawla ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ|Nankana Sahib|

Security Scare For Jaishankar In UK | ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ

ਟਰੰਪ ਤੇ ਜ਼ੇਲੇਂਸਕੀ ਵਿਚਕਾਰ ਹੋਈ ਤਿੱਖੀ ਬਹਿਸ, ਮੀਟਿੰਗ ਤੋਂ ਬਾਅਦ ਟਰੰਪ ਦਾ ਵੱਡਾ ਬਿਆਨ

America| Dunki Route| ਅਮਰੀਕਾ ਨੇ ਖਾ ਲਿਆ ਨੌਜਵਾਨ ਪੁੱਤ, ਏਜੰਟ ਨੇ ਲਵਾਈ ਡੰਕੀ, ਰਾਹ 'ਚ ਹੋਈ ਮੌਤ|

Canada|ਕੈਨੇਡਾ 'ਚ ਪੰਜਾਬੀ ਬਣਿਆ ਫੌਜ ਦਾ ਵੱਡਾ ਅਫ਼ਸਰ, ਡਿਪੋਰਟ ਹੋਏ ਨੌਜਵਾਨਾਂ ਨੂੰ ਦਿੱਤੀ ਸਲਾਹ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ

Advertisement