ਪੜਚੋਲ ਕਰੋ
(Source: ECI/ABP News)
ਕੈਨੇਡਾ ਦੇ BC ਦੀਆਂ ਸੂਬਾਈ ਚੋਣਾਂ 'ਚ ਪੰਜਾਬੀਆਂ ਨੇ ਮਾਰੀਆਂ ਮਲਾਂ
ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਕਦੇ ਵੀ ਆਪਣੀ ਵਿਧਾਨ ਸਭਾ ਲਈ ਪੱਗੜੀਧਾਰੀ ਸਿੱਖ ਨੂੰ ਨਹੀਂ ਚੁਣਿਆ ਸੀ ਪਰ ਸ਼ਨੀਵਾਰ ਨੂੰ ਮਨੁੱਖੀ ਅਧਿਕਾਰਾਂ ਦੇ ਵਕੀਲ ਅਮਨ ਸਿੰਘ ਨੇ ਇਤਿਹਾਸ ਰਚਦਿਆਂ ਰਿਚਮੰਡ-ਕੁਈਨਜ਼ਬਰੋ ਦੀ ਰਾਈਡਿੰਗ ਤੋਂ ਜਿੱਤ ਹਾਸਲ ਕੀਤੀ।ਇਸ ਦੇ ਨਾਲ ਹੀ ਉਹ ਬ੍ਰਿਟਿਸ਼ ਕੋਲੰਬੀਆ ਦੀ ਅਸੈਂਬਲੀ 'ਚ ਸ਼ਾਮਲ ਹੋਣ ਵਾਲੇ ਪਹਿਲੇ ਪੱਗੜੀਧਾਰੀ ਸਿੱਖ ਬਣ ਗਏ।ਹਾਂਗ ਕਾਂਗ ਵਿੱਚ ਪੈਦਾ ਹੋਏ ਸਿੰਘ, 2017 'ਚ ਸਿੰਘ ਸਿਰਫ 134 ਵੋਟਾਂ ਨਾਲ ਲਿਬਰਲ ਪਾਰਟੀ ਦੇ ਜੱਸ ਜੌਹਲ ਤੋਂ ਹਾਰ ਗਏ ਸੀ।
ਵਿਸ਼ਵ

Delta Airlines plane crash in Canada| ਕੈਨੇਡਾ ‘ਚ ਜਹਾਜ਼ ਹਾਦਸਾ, ਡੈਲਟਾ ਏਅਰਲਾਈਂਸ ਦੀ ਫਲਾਈਟ ਲੈਂਡਿੰਗ ਸਮੇਂ...
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਪੰਜਾਬ
ਟ੍ਰੈਂਡਿੰਗ ਟੌਪਿਕ

Advertisement