ਪੜਚੋਲ ਕਰੋ
ਬਦਲੇ ਗਏ ਪ੍ਰਬੰਧਕ, ਨਿਰਾਸ਼ ਸੰਗਤ
ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਰੱਖ-ਰਖਾਅ ਦੀ ਜ਼ਿੰਮੇਵਾਰੀ ਤੇ ਪ੍ਰਸ਼ਾਸਕੀ ਕੰਟਰੋਲ ਇੱਕ ਗ਼ੈਰ-ਸਿੱਖ ਸੰਗਠਨ ‘ਈਵੈਕੁਈ ਪ੍ਰਾਪਰਟੀ ਬੋਰਡ’ ਹਵਾਲੇ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਸਮੁੱਚੇ ਵਿਸ਼ਵ ਦੇ ਸਿੱਖਾਂ ਨੇ ਰੋਹ ਤੇ ਰੋਸ ਪ੍ਰਗਟਾਇਆ ਹੈ।
ਹੋਰ ਵੇਖੋ






















