ਪੜਚੋਲ ਕਰੋ
ਸੰਗਤਾ 'ਚ Pakistan ਜਾਨ ਲਈ ਭਾਰੀ ਉਤਸਾਹ, ਜੈਕਾਰਿਆ ਦੀ ਗੂੰਜ ਨਾਲ Sikh jatha ਰਵਾਨਾ | Pakistan |abp sanjha
ਸਿੱਖ ਜੱਥਾ ਪਾਕਿਸਤਾਨ ਦੇ ਲਈ ਹੋਇਆ ਰਵਾਨਾ
427 ਸ਼ਰਧਾਲੂਾਂ ਦੀ ਕੋਰੋਨਾ ਰਿਪੋਰਟ ਆਈ ਸੀ ਨੈਗੇਟਿਵ
ਕੁਝ ਸ਼ਰਧਾਲੂਾਂ ਦੀ ਕੋਰੋਨਾ ਰਿਪੋਰਟ ਆਈ ਸੀ ਪੌਜ਼ੀਟਿਵ
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀਆਂ ਗਈਆਂ ਸਨ ਹਿਦਾਇਤਾਂ
ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਸਖ਼ਤ ਹਿਦਾਇਤ
ਅਟਾਰੀ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਜਾਵੇਗਾ ਜੱਥਾ
ਵਿਸਾਖੀ ਦੇ ਮੌਕੇ ਗੁਰੂਧਾਮਾਂ ਦੇ ਦਰਸ਼ਨ ਕਰੇਗੀ ਸੰਗਤ
ਸੰਗਤ ਨੇ ਕਰਤਾਰਪੁਰ ਦਾ ਲਾਂਘਾ ਖੋਲਣ ਦੀ ਵੀ ਕੀਤੀ ਅਪੀਲ
ਫਰਵਰੀ 'ਚ ਪਿਛਲੇ ਜੱਥੇ ‘ਤੇ ਲਾਈ ਰੋਕ ‘ਤੇ ਸੰਗਤ ‘ਚ ਰੋਸ
ਸਿੱਖ ਜੱਥਾ 12 ਤੋਂ 21 ਅਪ੍ਰੈਲ ਦੌਰਾਨ ਪਾਕਿਸਤਾਨ ‘ਚ ਰਹੇਗਾ
14 ਅਪ੍ਰੈਲ ਨੂੰ ਪੰਜਾ ਸਾਹਿਬ ਵਿਖੇ ਵਿਸਾਖੀ ਮੌਕੇ ਸਮਾਗਮ ਹੋਣਗੇ
ਹੋਰ ਵੇਖੋ





















