ਪੜਚੋਲ ਕਰੋ
ਜੂਨ 1984 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸਰੂਪ ਦੇ ਸੰਗਤ ਨੇ ਕੀਤੇ ਦਰਸ਼ਨ, ਵੇਖੋ ਇਹ ਖਾਸ ਰਿਪੋਰਟ
ਸੰਗਤ ਦੇ ਦਰਸ਼ਨਾਂ ਲਈ ਰੱਖੇ ਜ਼ਖ਼ਮੀ ਪਾਵਨ ਸਰੂਪ,,, ਜੂਨ 1984 ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਸੀ ਸਰੂਪ,,, ਓਪਰੇਸ਼ਨ ਬਲੂ ਸਟਾਰ ਦੌਰਾਨ ਲੱਗੀ ਸੀ ਗੋਲੀ,,, ਪਾਵਨ ਸਰੂਪ ਨੂੰ ਲੱਗੀ ਗੋਲੀ ਵੀ ਦਿਖਾਈ ਗਈ,,, ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਪਾਵਨ ਸਰੂਪ ਸੁਸ਼ੋਭਿਤ,,, ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਵਿਖੇ ਸੁਸ਼ੋਭਿਤ,,, ਬੀਤੇ ਸਾਲ 37 ਸਾਲ ਬਾਅਦ ਪਹਿਲੀ ਵਾਰ ਕਰਵਾਏ ਗਏ ਦਰਸ਼ਨ,,, ਜੂਨ 1984 ‘ਚ ਹਰਿਮੰਦਰ ਸਾਹਿਬ ‘ਤੇ ਹੋਇਆ ਸੀ ਫੌਜੀ ਹਮਲਾ,,, ਹਮਲੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਪਹੁੰਚਿਆ ਸੀ ਨੁਕਸਾਨ,,, 5 ਜੂਨ ਤੱਕ ਸੰਗਤ ਪਾਵਨ ਸਰੂਪ ਦੇ ਕਰ ਸਕਦੀ ਹੈ ਦਰਸ਼ਨ,,, ਸਵੇਰੇ 9 ਤੋ ਸ਼ਾਮ 7 ਵਜੇ ਤੱਕ ਦਰਸ਼ਨ ਕਰ ਸਕਦੀ ਸੰਗਤ,,, 6 ਜੂਨ ਨੂੰ ਮਨਾਈ ਜਾ ਰਹੀ ਓਪਰੇਸ਼ਨ ਬਲੂ ਸਟਾਰ ਦੀ ਬਰਸੀ,,,
ਹੋਰ ਵੇਖੋ





















