ਪੜਚੋਲ ਕਰੋ
Commonwealth Games 'ਚ ਤੈਰਾਕੀ ਦੇ ਫਾਈਨਲ ਵਿੱਚ ਪਹੁੰਚਿਆ ਐਮਪੀ ਦਾ ਖਿਡਾਰੀ Advait Page
ਇੰਦੌਰ: ਬਰਮਿੰਘਮ 'ਚ ਮੰਗਲਵਾਰ ਨੂੰ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ 1500 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ 'ਚ ਇੰਦੌਰ ਦੇ ਤੈਰਾਕ ਅਦਵੈਤ ਪੇਜ ਨੇ 7ਵੇਂ ਸਥਾਨ 'ਤੇ ਆ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਵੈਤ ਨੇ ਕੈਲੀਫੋਰਨੀਆ 'ਚ ਆਯੋਜਿਤ 1500 ਮੀਟਰ ਸਵਿਮਿੰਗ ਈਵੈਂਟ 'ਚ 15 ਮਿੰਟ 23.66 ਮਿੰਟ ਦਾ ਸਮਾਂ ਕੱਢਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਰਤੀ ਟੀਮ 'ਚ ਚੋਣ ਹੋਈ ਸੀ।
ਹੋਰ ਵੇਖੋ






















