ਪੜਚੋਲ ਕਰੋ
Advertisement
ਮੌਜੂਦਾ ਤੇ ਸਾਬਕਾ ਹੌਕੀ ਕਪਤਾਨ ਨੇ ਜਿੱਤ ਦੀ ਖੁਸ਼ੀ 'ਚ ਪਾਇਆ ਭੰਗੜਾ
ਮੌਜੂਦਾ ਅਤੇ ਸਾਬਕਾ ਹੌਕੀ ਕਪਤਾਨ ਨੇ ਪਾਇਆ ਭੰਗੜਾ
ਜਿੱਤ ਦੀ ਖੁਸ਼ੀ ‘ਚ ਮੌਜੂਦਾ ਤੇ ਸਾਬਕਾ ਖਿਡਾਰੀਆਂ ਨੇ ਮਨਾਇਆ ਜਸ਼ਨ
ਜਲੰਧਰ ‘ਚ ਭਾਰਤੀ ਹੌਕੀ ਟੀਮ ਦੇ ਖਿਡਾਰੀਆਂ ਦਾ ਸਵਾਗਤ
ਭਾਰਤੀ ਹੌਕੀ ਟੀਮ ‘ਚ 11 ਖਿਡਾਰੀ ਪੰਜਾਬ ਤੋਂ ਨੇ
ਹੌਕੀ ਟੀਮ ਦੇ ਕਪਤਾਨ ਮਨਪ੍ਰੀਤ ਜਲੰਧਰ ਦੇ ਮਿੱਠਾਪੁਰ ਤੋਂ ਨੇ
ਸਾਬਕਾ ਕਪਤਾਨ ਪਰਗਟ ਸਿੰਘ ਵੀ ਮਿੱਠਾਪੁਰ ਤੋਂ ਨੇ
ਭਾਰਤ ਦੀ ਟੀਮ ਦੇ 3 ਮੈਂਬਰ ਜਲੰਧਰ ਦੇ ਮਿੱਠਾਪੁਰ ਦੇ ਨੇ
ਭਾਰਤੀ ਟੀਮ ਨੇ ਜਰਮਨੀ ਨੂੰ ਮਾਤ ਦੇ ਜਿੱਤਿਆ ਮੈਡਲ
ਓਲੰਪਿਕ ‘ਚ ਭਾਰਤੀ ਹੌਕੀ ਟੀਮ ਨੇ ਜਿੱਤਿਆ ਕਾਂਸੇ ਦਾ ਤਗਮਾ
4 ਦਹਾਕਿਆਂ ਬਾਅਦ ਭਾਰਤੀ ਟੀਮ ਨੇ ਜਿੱਤਿਆ ਓਲੰਪਿਕ ਮੈਡਲ
Tags :
Pargat Singhਉਲੰਪਿਕ
Inter Caste Marriage Benifits| ਪੰਜਾਬ 'ਚ Inter-Cast ਵਿਆਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ਹੋਵੇਗੀ ਪੈਸੇ ਦੀ ਬਰਸਾਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement