ਇਸ ਸਮੇਂ ਆਮਿਰ ਆਪਣੀ ਆਉਣ ਵਾਲੀ ਫ਼ਿਲਮ ਠੱਗਸ ਆਫ਼ ਹਿੰਦੋਸਤਾਨ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ਦੇ ਵੀ ਚੀਨ ਵਿੱਚ ਰਿਕਾਰਡ ਤੋੜ ਕਮਾਈ ਕਰਨ ਦੀ ਆਸ ਹੈ।