ਰੂਸੀ ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਨਵੀਂ ਮਿਜ਼ਾਈਲ ਦਾ ਨਿਸ਼ਾਨਾ ਮੁੱਖ ਤੌਰ ਉੱਤੇ ਅਮਰੀਕੀ ਸ਼ਹਿਰ ਤੇ ਯੂਰਪ ਹਨ। ਇਹ ਚੀਨ ਦੀ ਵੱਡੀ ਮਿਜ਼ਾਈਲ ਰੋਕੂ ਸਮਰੱਥਾ ਬਣੇਗੀ। ਇਸ ਨਾਲ ਚੀਨ ਅਮਰੀਕਾ ‘ਤੇ ਰਣਨੀਤਕ ਦਬਾਅ ਬਣਾਉਣ ‘ਚ ਕਾਮਯਾਬ ਹੋਵੇਗਾ।