ਪੜਚੋਲ ਕਰੋ
ਇਰਾਕ ’ਚ ਹਰ 10 ਮਿੰਟ ਬਾਅਦ ਲੜਾਕੂ ਨੂੰ ਮੌਤ ਦੀ ਸਜ਼ਾ, ਪਤਨੀਆਂ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
1/9

ਗ੍ਰਿਫ਼ਤਾਰ ਲੋਕਾਂ ’ਚੋਂ 1.350 ਵਿਦੇਸ਼ੀ ਮਹਿਲਾਵਾਂ ਤੇ 580 ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਪਿਛਲੇ ਸਾਲ ਇਰਾਕੀ ਫ਼ੌਜ ਸਾਹਮਣੇ ਸਰੰਡਰ ਕੀਤਾ ਸੀ। ਇਰਾਕ ਦੀ ਗ੍ਰਿਫ਼ਤ ਵਿੱਚ ਸਭ ਤੋਂ ਜ਼ਿਆਦਾ ਤੁਰਕੀ, ਰੂਸੀ ਤੇ ਕੇਂਦਰੀ ਏਸ਼ੀਆ ਦੇ ਨਾਗਰਿਕ ਹਨ।
2/9

ਅਦਾਲਤ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ 2017 2017 ਦੀ ਗਰਮੀ ਦੇ ਮੌਸਮ ਤੋਂ ਹੁਣ ਤਕ 10 ਹਜ਼ਾਰ ਤੋਂ ਵੱਧ ਮਾਮਲੇ ਅਦਾਲਤ ਭੇਜੇ ਗਏ ਹਨ ਜਿਨ੍ਹਾਂ ਵਿੱਚੋਂ ਹੁਣ ਤਕ 2,900 ਜਣਿਆਂ ਦੀ ਸੁਣਵਾਈ ਹੋਈ ਹੈ ਤੇ ਇਨ੍ਹਾਂ ’ਚੋਂ ਤਕਰੀਬਨ 98 ਫ਼ੀ ਸਦੀ ਜਣਿਆਂ ਨੂੰ ਸਜ਼ਾ ਸੁਣਾਈ ਗਈ ਹੈ।
Published at : 20 Apr 2018 04:59 PM (IST)
View More






















