ਪੜਚੋਲ ਕਰੋ
ਮਿਲੋ, ਜਾਪਾਨ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ
1/7

ਜਾਪਾਨ ਦੀਆਂ ਤਿੰਨਾ ਫ਼ੌਜਾਂ ਵਿੱਚ ਸਿਰਫ 6.4 ਫ਼ੀਸਦੀ ਯਾਨੀ ਕਿ ਦੋ ਲੱਖ 80 ਹਜ਼ਾਰ ਮਹਿਲਾ ਫ਼ੌਜੀ ਹਨ।
2/7

ਜਾਪਾਨ ਦੀ ਏਅਰਫੋਰਸ ਕਮਾਂਡ ਨੇ 1993 ਵਿੱਚ ਫੈਸਲਾ ਲਿਆ ਸੀ ਕਿ ਉਹ ਹਰ ਫ਼ੌਜ ਵਿੱਚ ਔਰਤਾਂ ਦੀ ਭਰਤੀ ਕਰੇਗੀ, ਪਰ ਲੜਾਕੂ ਜਹਾਜ਼ਾਂ ਲਈ ਇਹ ਨਹੀਂ ਸੀ ਲਾਗੂ ਕੀਤਾ ਗਿਆ।
Published at : 24 Aug 2018 04:18 PM (IST)
View More






















