ਪੜਚੋਲ ਕਰੋ
ਟਰੰਪ ਦੀ ਆਲੋਚਕ ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ "ਪਾਵਰ ਲਿਸਟ" 'ਚ ਸ਼ੁਮਾਰ
1/7

ਪੋਲੀਟਿਕੋ ਵਿੱਚ ਦੱਸਿਆ ਗਿਆ ਹੈ ਕਿ ਜੈਪਾਲ ਭਾਰਤੀ ਪ੍ਰਤੀਨਿਧੀ ਸਭਾ ਵਿੱਚ ਕੰਮ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਔਰਤ ਹੈ ਜੋ ਕਿਸੇ ਵੀ ਚੁਨੌਤੀ ਸਵੀਕਾਰ ਕਰਨ ਤੋਂ ਪਿੱਛੇ ਨਹੀਂ ਹਟਦੀ।
2/7

ਰਸਾਲੇ ਮੁਤਾਬਕ ਜੈਪਾਲ ਦੀ ਪ੍ਰਸਿੱਧੀ ਕਾਫੀ ਤੇਜ਼ੀ ਨਾਲ ਹੋਈ। ਉਹ ਡੋਨਾਲਡ ਟਰੰਪ ਦੇ ਮੁੱਖ ਆਲੋਚਕਾਂ ਵਿੱਚੋਂ ਇੱਕ ਹੈ।
Published at : 05 Dec 2017 07:53 PM (IST)
View More






















