ਪੜਚੋਲ ਕਰੋ
Advertisement
50 ਹਜ਼ਾਰ ਦਾ ਮੇਕਅੱਪ ਕਰਵਾ ਕੇ ਮਾਂ-ਬੇਟੀ ਬਿਊਟੀ ਪਾਰਲਰ 'ਚੋਂ ਫਰਾਰ! ਤਲਾਸ਼ ਵਿੱਚ ਪੁਲਿਸ
ਮੇਕਅੱਪ ਕਰਵਾਉਣ ਤੋਂ ਬਾਅਦ ਦੋ ਮਹਿਲਾਵਾਂ ਬਿਨਾਂ ਪੈਸੇ ਦਿੱਤੇ ਬਿਊਟੀ ਪਾਰਲਰ 'ਚੋਂ ਫਰਾਰ ਹੋ ਗਈਆਂ ਹਨ। ਉਨ੍ਹਾਂ ਦੀ ਇਸ ਹਰਕਤ 'ਤੇ ਬਿਊਟੀ ਪਾਰਲਰ ਦੀ ਮਾਲਕਿਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।
ਮੇਕਅੱਪ ਕਰਵਾਉਣ ਤੋਂ ਬਾਅਦ ਦੋ ਮਹਿਲਾਵਾਂ ਬਿਨਾਂ ਪੈਸੇ ਦਿੱਤੇ ਬਿਊਟੀ ਪਾਰਲਰ 'ਚੋਂ ਫਰਾਰ ਹੋ ਗਈਆਂ ਹਨ। ਉਨ੍ਹਾਂ ਦੀ ਇਸ ਹਰਕਤ 'ਤੇ ਬਿਊਟੀ ਪਾਰਲਰ ਦੀ ਮਾਲਕਿਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਮਹਿਲਾਵਾਂ ਨੂੰ ਲੱਭਣ ਦੀ ਅਪੀਲ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਪੋਸਟ ਕੀਤੀ ਹੈ।
ਪਾਰਲਰ ਦੀ ਮਾਲਕਿਨ ਦਾ ਨਾਂ ਜੇਡ ਐਡਮਜ਼ (Jade Adams) ਹੈ। 28 ਸਾਲਾ ਐਡਮਜ਼ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦੋ ਮਹਿਲਾਵਾਂ ਉਸ ਦੀ ਦੁਕਾਨ ’ਤੇ ਆਈਆਂ ਸਨ। ਉਨ੍ਹਾਂ ਨੇ ਮਾਂ -ਬੇਟੀ ਵਜੋਂ ਆਪਣੀ ਜਾਣ-ਪਛਾਣ ਕਰਵਾਈ। ਦੋਵਾਂ ਨੇ ਮੇਕਅੱਪ ਦੇ ਨਾਲ-ਨਾਲ Botox ਟ੍ਰੀਟਮੈਂਟ ਤੇ ਹੋਰ ਮਹਿੰਗੇ ਟ੍ਰੀਟਮੈਂਟ ਕਰਵਾਏ ਪਰ ਜਦੋਂ 48,942 ਰੁਪਏ ਦਾ ਬਿੱਲ ਦੇਣ ਦਾ ਸਮਾਂ ਆਇਆ ਤਾਂ ਉਹ ਕਲੀਨਿਕ 'ਚੋਂ ਰਫੂਚੱਕਰ ਹੋ ਗਈਆਂ।
ਬ੍ਰਿਟੇਨ ਦੀ ਰਹਿਣ ਵਾਲੀ ਜੇਡ ਐਡਮਸ ਨੇ ਫੇਸਬੁੱਕ 'ਤੇ ਇਕ ਔਰਤ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਕਿਰਪਾ ਚੋਰ ਦੀ ਤਸਵੀਰ ਸ਼ੇਅਰ ਕਰੋ। ਬਦਕਿਸਮਤੀ ਨਾਲ ਇਹ ਔਰਤ ਅਤੇ ਉਸਦੀ ਧੀ ਕੱਲ੍ਹ ਮੇਰੇ ਕਲੀਨਿਕ ਵਿੱਚ ਬਿਊਟੀ ਟਰੀਟਮੈਂਟ ਲਈ ਆਈਆਂ ਸੀ ਪਰ ਉਹ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਈਆਂ। ਐਡਮਜ਼ ਨੇ ਕਿਹਾ ਕਿ ਉਨ੍ਹਾਂ ਦੇ ਗੱਲਬਾਤ ਦੇ ਢੰਗ ਤੋਂ ਉਹ ਦੋਵੇਂ ਆਇਰਿਸ਼ ਲੱਗ ਰਹੀਆਂ ਸਨ।
ਐਡਮਸ ਨੇ ਇਸ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਦੱਸਿਆ ਕਿ ਮਹਿਲਾਵਾਂ ਨੇ ਟਰੀਟਮੈਂਟ (Botox और lip Fillers) ਲਈ ਕਲੀਨਿਕ ਵਿੱਚ ਬੁਕਿੰਗ ਕਰਵਾਈ ਸੀ, ਫਿਰ ਮੇਕਅੱਪ ਆਦਿ ਕਰਵਾਇਆ ਅਤੇ ਜਦੋਂ ਪੈਸੇ ਦੇਣ ਦਾ ਸਮਾਂ ਆਇਆ ਤਾਂ ਉਹ ਬਹਾਨਾ ਬਣਾ ਕੇ ਬਾਹਰ ਚਲੀਆਂ ਗਈਆਂ ਅਤੇ ਵਾਪਸ ਨਹੀਂ ਆਈਆਂ। ਐਡਮਜ਼ ਅਨੁਸਾਰ ਉਸ ਦਾ ਬਿੱਲ 48 ਹਜ਼ਾਰ ਰੁਪਏ ਤੋਂ ਵੱਧ ਦਾ ਬਣਿਆ ਸੀ।
ਇਸ ਤਰ੍ਹਾਂ ਕਲੀਨਿਕ ਤੋਂ ਫਰਾਰ ਹੋਈਆਂ
ਐਡਮਜ਼ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਔਰਤ ਨੇ ਆਪਣਾ ਟਰੀਟਮੈਂਟ ਕਰਵਾਇਆ ਤੇ ਵੇਟਿੰਗ ਏਰੀਏ ਵਿੱਚ ਬੈਠ ਗਈ। ਜਦੋਂ ਦੂਸਰੀ ਔਰਤ ਨੇ ਵੀ ਆਪਣਾ ਟਰੀਟਮੈਂਟ ਕਰਵਾਇਆ ਤਾਂ ਉਹ ਪੇਮੈਂਟ ਲਈ ਪਹਿਲੀ ਨੂੰ ਬੁਲਾਉਣ ਲਈ ਵੇਟਿੰਗ ਏਰੀਏ 'ਚ ਪਹੁੰਚੀ ਪਰ ਕੁਝ ਹੀ ਦੇਰ 'ਚ ਦੋਵੇਂ ਉਥੋਂ ਗਾਇਬ ਹੋ ਗਈਆਂ। ਉਹ ਆਪਣੇ ਪਿੱਛੇ ਇੱਕ ਬੈਗ ਛੱਡ ਗਈਆਂ ਸੀ ਤਾਂ ਜੋ ਲੋਕ ਸੋਚਣ ਕਿ ਉਹ ਵਾਪਸ ਆਉਣ ਵਾਲੀ ਹੈ ਪਰ ਇਹ ਸਿਰਫ ਇੱਕ ਧੋਖਾ ਸੀ।

Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਮਨੋਰੰਜਨ
ਕ੍ਰਿਕਟ
ਪੰਜਾਬ
Advertisement