ਪੜਚੋਲ ਕਰੋ

TVS Ronin 225 : ਕੱਲ੍ਹ ਲਾਂਚ ਹੋ ਰਹੀ ਹੈ TVS ਦੀ ਨਵੀਂ ਬਾਈਕ Ronin 225, ਜਾਣੋ ਸੰਭਾਵਿਤ ਕੀਮਤ ਤੇ ਵਿਸ਼ੇਸ਼ਤਾਵਾਂ

ਇਸ ਵਿੱਚ ਗੋਲ ਹੈੱਡਲਾਈਟ, ਕੰਪੈਕਟ ਇੰਸਟਰੂਮੈਂਟ ਕਲੱਸਟਰ, ਟੀਅਰ-ਡ੍ਰੌਪ ਸ਼ੇਪਡ ਫਿਊਲ ਟੈਂਕ ਦੇ ਨਾਲ ਸਕ੍ਰੈਂਬਲਰ ਸਟਾਈਲ ਡਿਜ਼ਾਈਨ ਅਤੇ ਸਾਈਡ-ਸਲੰਗ ਐਗਜ਼ੌਸਟ ਵਰਗੇ ਸਟਾਈਲਿੰਗ ਐਲੀਮੈਂਟਸ ਵਰਗੀਆਂ ਨਵੀਆਂ ਆਧੁਨਿਕ ਵਿਸ਼ੇਸ਼ਤਾਵਾਂ ਮਿਲਦੀਆਂ ਹਨ।

TVS Ronin 225 Bike :  ਮੋਟਰਸਾਈਕਲ ਨਿਰਮਾਤਾ TVS ਕੱਲ੍ਹ (6 ਜੁਲਾਈ, 2022) 225 ਸੀਸੀ ਸੈਗਮੈਂਟ ਵਿੱਚ TVS ਰੋਨਿਨ ਬਾਈਕ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ ਲਾਂਚ ਤੋਂ ਪਹਿਲਾਂ ਹੀ ਟੀਵੀਐਸ ਦੀ ਇਸ ਨਵੀਂ ਬਾਈਕ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਤਾਂ ਆਓ ਜਾਣਦੇ ਹਾਂ ਇਸ ਆਉਣ ਵਾਲੀ ਬਾਈਕ ਦੀਆਂ ਵਿਸ਼ੇਸ਼ਤਾਵਾਂ ਅਤੇ ਅਨੁਮਾਨਿਤ ਕੀਮਤ ਬਾਰੇ।

TVS Ronin 225 ਦੇ ਫੀਚਰਸ

ਨਵੀਂ TVS ਰੋਨਿਨ ਬਾਈਕ ਫੁੱਲ-ਐਲਈਡੀ ਲਾਈਟਿੰਗ ਨਾਲ ਲਾਂਚ ਕੀਤੀ ਜਾਵੇਗੀ। ਇਸ ਵਿੱਚ ਗੋਲ ਹੈੱਡਲਾਈਟ, ਕੰਪੈਕਟ ਇੰਸਟਰੂਮੈਂਟ ਕਲੱਸਟਰ, ਟੀਅਰ-ਡ੍ਰੌਪ ਸ਼ੇਪਡ ਫਿਊਲ ਟੈਂਕ ਦੇ ਨਾਲ ਸਕ੍ਰੈਂਬਲਰ ਸਟਾਈਲ ਡਿਜ਼ਾਈਨ, ਸਿੰਗਲ-ਪੀਸ ਸੈਡਲ ਅਤੇ ਸਾਈਡ-ਸਲੰਗ ਐਗਜ਼ੌਸਟ ਵਰਗੇ ਸਟਾਈਲਿੰਗ ਐਲੀਮੈਂਟਸ ਵਰਗੀਆਂ ਨਵੀਆਂ ਆਧੁਨਿਕ ਵਿਸ਼ੇਸ਼ਤਾਵਾਂ ਮਿਲਦੀਆਂ ਹਨ ਜੋ ਬਾਈਕ ਨੂੰ ਇੱਕ ਆਕਰਸ਼ਕ ਅਤੇ ਪ੍ਰੀਮੀਅਮ ਡਿਜ਼ਾਈਨ ਦਿੰਦੇ ਹਨ।

ਜਾਣਕਾਰੀ ਮੁਤਾਬਕ ਇਸ ਬਾਈਕ ਦੇ ਹਾਰਡਵੇਅਰ 'ਚ 223cc ਸਿੰਗਲ-ਸਿਲੰਡਰ ਇੰਜਣ ਦਿੱਤਾ ਜਾ ਸਕਦਾ ਹੈ, ਜਿਸ ਦਾ ਆਉਟਪੁੱਟ ਲਗਭਗ 20bhp ਅਤੇ 20Nm ਤਕ ਦਾ ਟਾਰਕ ਹੋਣ ਦੀ ਉਮੀਦ ਹੈ ਅਤੇ ਜਿਸ 'ਚ ਏਅਰ ਅਤੇ ਆਇਲ ਕੂਲਡ ਇੰਜਣ ਵਰਗੇ ਫੀਚਰਸ ਹੋ ਸਕਦੇ ਹਨ। ਤਸਵੀਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਇਸ TVS ਬਾਈਕ ਦੇ ਦੋਨੋਂ ਪਹੀਆਂ 'ਤੇ ਅਪਸਾਈਡ-ਡਾਊਨ ਫਰੰਟ ਫੋਰਕਸ, ਰੀਅਰ ਮੋਨੋ-ਸ਼ੌਕ ਅਤੇ ਡਿਸਕ ਬ੍ਰੇਕ ਮਿਲੇਗੀ।

TVS ਪਿਛਲੇ ਕਈ ਸਾਲਾਂ ਤੋਂ ਆਪਣੀ ਬਜਟ ਸੈਗਮੈਂਟ ਬਾਈਕਸ ਲਈ ਭਾਰਤੀ ਬਾਜ਼ਾਰ ਵਿੱਚ ਕਾਫ਼ੀ ਪ੍ਰਸਿੱਧ ਅਤੇ ਸਰਗਰਮ ਹੈ। ਲੀਕ ਹੋਈ ਜਾਣਕਾਰੀ ਦੇ ਮੁਤਾਬਕ, Zeppelin Power Cruiser ਮੋਟਰਸਾਈਕਲ ਦਾ ਕੰਸੈਪਟ ਕੁਝ ਸਾਲ ਪਹਿਲਾਂ ਆਟੋ ਐਕਸਪੋ 'ਚ ਇਸ TVS ਦੁਆਰਾ ਸ਼ੋਅਕੇਸ ਕੀਤਾ ਗਿਆ ਸੀ, ਪਰ ਰੋਨਿਨ ਦੀ ਦਿੱਖ ਉਸ ਕਾਂਸੈਪਟ ਤੋਂ ਕਾਫੀ ਵੱਖਰੀ ਹੈ। ਇਸ ਮੋਟਰਸਾਈਕਲ 'ਚ ਸਿੱਧੀ ਬੈਠਣ ਵਾਲੀ ਸਥਿਤੀ ਦਿਖਾਈ ਦੇਵੇਗੀ। ਦਿੱਖ 'ਚ ਬਹੁਤ ਹੀ ਕੰਪੈਕਟ ਦਿਖਣ ਵਾਲੀ ਇਹ ਬਾਈਕ ਡਿਜ਼ਾਈਨ ਦੇ ਲਿਹਾਜ਼ ਨਾਲ ਕਈ ਮਾਇਨਿਆਂ 'ਚ ਟ੍ਰਾਇੰਫ ਟ੍ਰਾਈਡੈਂਟ ਵਰਗੀ ਜਾਪਦੀ ਹੈ।

TVS Ronin 225 ਦੀ ਅਨੁਮਾਨਿਤ ਕੀਮਤ

ਇਸ ਆਉਣ ਵਾਲੀ TVS ਬਾਈਕ ਦੀ ਕੀਮਤ ਭਲਕੇ ਲਾਂਚ ਹੋਣ ਤੋਂ ਬਾਅਦ ਸਾਹਮਣੇ ਆਵੇਗੀ, ਪਰ ਮਾਹਰਾਂ ਦੇ ਅਨੁਸਾਰ, ਇਸਦੀ ਸੰਭਾਵਿਤ ਕੀਮਤ 1.50 ਲੱਖ ਰੁਪਏ ਤੋਂ 1.60 ਲੱਖ ਰੁਪਏ (ਸਾਰੀਆਂ ਕੀਮਤਾਂ, ਐਕਸ-ਸ਼ੋਰੂਮ) ਦੇ ਵਿਚਕਾਰ ਹੋ ਸਕਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ

Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ

Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Advertisement
ABP Premium

ਵੀਡੀਓਜ਼

ਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚਆਪਣੀ ਰਾਜਧਾਨੀ ਸੰਗਰੂਰ 'ਚ ਨਗਰ ਕੌਂਸਲ ਚੋਣਾਂ 'ਚ ਹਾਰੀ ਆਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ

Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 

ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ

Embed widget