ਪੜਚੋਲ ਕਰੋ

Stock Market Opening : ਬਾਜ਼ਾਰ ਦੀ ਗਿਰਾਵਟ 'ਤੇ ਸ਼ੁਰੂਆਤ, ਸੈਂਸੈਕਸ 200 ਅੰਕ ਤੋਂ ਵੱਧ ਟੁੱਟ ਕੇ 61,456 'ਤੇ ਖੁੱਲ੍ਹਿਆ

Share Market Opening : ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ ਹੈ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਅੱਜ ਬਾਜ਼ਾਰ ਨੂੰ ਗਲੋਬਲ ਬਾਜ਼ਾਰਾਂ ਤੋਂ ਕੋਈ ਖਾਸ ਸਮਰਥਨ ਨਹੀਂ ਮਿਲਿਆ ਹੈ ਅਤੇ

Share Market Opening : ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ ਹੈ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਅੱਜ ਬਾਜ਼ਾਰ ਨੂੰ ਗਲੋਬਲ ਬਾਜ਼ਾਰਾਂ ਤੋਂ ਕੋਈ ਖਾਸ ਸਮਰਥਨ ਨਹੀਂ ਮਿਲਿਆ ਹੈ ਅਤੇ ਘਰੇਲੂ ਸੰਕੇਤਾਂ ਤੋਂ ਕੁਝ ਵੀ ਵੱਡਾ ਨਹੀਂ ਆਇਆ ਹੈ। ਸ਼ੁਰੂਆਤ 'ਚ 0.35 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇ ਬਾਅਦ ਸੈਂਸੈਕਸ-ਨਿਫਟੀ ਸ਼ੁਰੂਆਤੀ ਮਿੰਟਾਂ 'ਚ ਹੀ 0.50 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ ਹੈ।

ਕਿਵੇਂ ਖੁੱਲ੍ਹਿਆ ਸ਼ੇਅਰ ਬਾਜ਼ਾਰ 
 
ਅੱਜ ਦੇ ਕਾਰੋਬਾਰ ਦੌਰਾਨ BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 207.15 ਅੰਕ ਭਾਵ 0.34 ਫੀਸਦੀ ਦੀ ਗਿਰਾਵਟ ਨਾਲ 61,456.33 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 61.25 ਅੰਕ ਯਾਨੀ 0.33 ਫੀਸਦੀ ਦੀ ਗਿਰਾਵਟ ਨਾਲ 18,246.40 'ਤੇ ਖੁੱਲ੍ਹਿਆ ਹੈ।

ਬਾਜ਼ਾਰ 'ਚ ਸੈਂਸੈਕਸ ਅਤੇ ਨਿਫਟੀ ਦਾ ਹਾਲ 

ਓਪਨਿੰਗ ਦੇ 10 ਮਿੰਟਾਂ ਦੇ ਅੰਦਰ ਹੀ ਬਾਜ਼ਾਰ 'ਚ ਗਿਰਾਵਟ ਗਹਿਰਾ ਗਈ ਹੈ ਅਤੇ ਸੈਂਸੈਕਸ ਦੇ 30 'ਚੋਂ ਸਿਰਫ 5 ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਜਦਕਿ 25 ਸ਼ੇਅਰਾਂ 'ਚ ਗਿਰਾਵਟ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਉਸੇ ਸਮੇਂ ਨਿਫਟੀ ਦੇ 50 ਸਟਾਕਾਂ ਵਿੱਚੋਂ ਸਿਰਫ 13 ਸਟਾਕ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ 37 ਸ਼ੇਅਰਾਂ 'ਚ ਗਿਰਾਵਟ ਕੀਤੀ ਜਾ ਰਹੀ ਹੈ।

ਸੈਕਟਰਲ ਇੰਡੈਕਸ

ਅੱਜ ਬਾਜ਼ਾਰ ਦੇ ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਦੇ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸਭ ਤੋਂ ਵੱਧ 1.03 ਫੀਸਦੀ ਦੀ ਕਮਜ਼ੋਰੀ ਆਈਟੀ ਸ਼ੇਅਰਾਂ ਵਿੱਚ ਵੇਖੀ ਜਾ ਰਹੀ ਹੈ ਅਤੇ ਰੀਅਲਟੀ ਸ਼ੇਅਰਾਂ 'ਚ 0.98 ਫੀਸਦੀ ਦੀ ਵੱਧ ਤੋਂ ਵੱਧ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 0.45 ਫੀਸਦੀ ਅਤੇ ਮੈਟਲ ਸ਼ੇਅਰਾਂ 'ਚ 0.73 ਫੀਸਦੀ ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਬੈਂਕ ਨਿਫਟੀ 'ਚ ਗਿਰਾਵਟ ਵਧੀ 

ਬੈਂਕ ਨਿਫਟੀ ਵੀ ਅੱਜ ਬਾਜ਼ਾਰ ਦੇ ਸੈਕਟਰਲ ਇੰਡੈਕਸ 'ਚ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ 175 ਅੰਕ ਫਿਸਲਣ ਤੋਂ ਬਾਅਦ 42263 ਦੇ ਪੱਧਰ 'ਤੇ ਹੈ।

ਅੱਜ ਦੇ ਵੱਧ ਰਹੇ ਸ਼ੇਅਰ 

ਸੈਂਸੈਕਸ ਵਿੱਚ ਅੱਜ ਦੇ ਵਧ ਰਹੇ ਸਟਾਕ ਸਿਰਫ 5 ਹਨ ਅਤੇ ਇਹਨਾਂ ਵਿੱਚ ਮਾਰੂਤੀ, ਐਚਯੂਐਲ, ਐਕਸਿਸ ਬੈਂਕ, ਟਾਟਾ ਸਟੀਲ ਅਤੇ ਭਾਰਤੀ ਏਅਰਟੈੱਲ ਦੇ ਨਾਮ ਸ਼ਾਮਲ ਹਨ। ONGC, BPCL, ਭਾਰਤੀ ਏਅਰਟੈੱਲ, ਟਾਟਾ ਸਟੀਲ ਅਤੇ ਟਾਟਾ ਮੋਟਰਸ ਨਿਫਟੀ ਵਿੱਚ ਚੋਟੀ ਦੇ 5 ਵਧ ਰਹੇ ਸਟਾਕਾਂ ਵਿੱਚ ਸ਼ਾਮਲ ਹਨ।

ਅੱਜ ਦੇ ਡਿੱਗਣ ਵਾਲੇ ਸ਼ੇਅਰ 

ਅੱਜ ਦੇ ਡਿੱਗਦੇ ਸ਼ੇਅਰਾਂ 'ਚ ICICI ਬੈਂਕ, NTPC, ਪਾਵਰਗ੍ਰਿਡ, ਅਲਟਰਾਟੈਕ ਸੀਮੈਂਟ, L&T, HCL Tech, Sun Pharma, Titan, Asian Paints, HDFC ਅਤੇ Kotak Mahindra Bank 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।

ਪ੍ਰੀ-ਓਪਨਿੰਗ 'ਚ ਸ਼ੇਅਰ 

ਸ਼ੇਅਰ ਬਾਜ਼ਾਰ ਦੀ ਪ੍ਰੀ-ਓਪਨਿੰਗ 'ਚ ਅੱਜ ਸ਼ੇਅਰ ਬਾਜ਼ਾਰ 'ਚ ਸਿਰਫ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਸੈਂਸੈਕਸ-ਨਿਫਟੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਬੀ.ਐੱਸ.ਈ. ਦਾ ਸੈਂਸੈਕਸ 237 ਅੰਕ ਯਾਨੀ 0.38 ਫੀਸਦੀ ਦੀ ਗਿਰਾਵਟ ਨਾਲ 61426 ਦੇ ਪੱਧਰ 'ਤੇ ਰਿਹਾ। ਦੂਜੇ ਪਾਸੇ NSE ਦਾ ਨਿਫਟੀ 66.85 ਅੰਕ ਯਾਨੀ 0.37 ਫੀਸਦੀ ਡਿੱਗ ਕੇ 18240 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼

Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ

Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ

Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !

ABP Premium

ਵੀਡੀਓਜ਼

SGPC on Yoga Girl |'ਅਸੀਂ ਏਡੇ ਜਾਬਰ ਵੀ ਨਹੀਂ...', ਯੋਗਾ ਗਰਲ ਨੂੰ ਮਾਫ਼ ਕਰੇਗੀ SGPC ?SGPC Warning to Kangana Ranaut | ਕੰਗਨਾ ਦੀ ਭੜਕਾਊ ਬਿਆਨਬਾਜ਼ੀ 'ਤੇ SGPC ਦੀ ਚਿਤਾਵਨੀAmritpal Father | ਮੁਲਾਕਾਤ ਤੋਂ ਬਾਅਦ ਪਿਤਾ ਨੇ ਦੱਸਿਆ ਅੰਮ੍ਰਿਤਪਾਲ ਦਾ ਹਾਲAmritpal Mother Big statement | ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀਂ - ਮਾਂ ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼
Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼
Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ
Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ
Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ
Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ
Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !
Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !
International Bikini Day: ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਬਿਕਨੀ ਦਿਵਸ? ਬਹੁਤ ਦਿਲਚਸਪ ਹੈ ਇਸ ਦਾ ਇਤਿਹਾਸ, ਇੱਕ ਕਲਿੱਕ ਨਾਲ ਪੜ੍ਹੋ ਪੂਰੀ ਖਬਰ

Crime News : ਘਰ 'ਚ ਸੌਂ ਰਹੀ 80 ਸਾਲਾ ਬਜ਼ੁਰਗ ਨਾਲ ਬਲਾਤਕਾਰ, ਪਿੰਡ ਦੇ ਹੀ ਮੁੰਡੇ ਨੇ ਬਣਾਇਆ ਸ਼ਿਕਾਰ

Rahul Gandhi: 'ਮੁਆਵਜ਼ਾ ਤੇ ਬੀਮੇ 'ਚ ਫਰਕ ਹੁੰਦਾ', ਅਗਨੀਵੀਰ ਅਜੈ ਕੁਮਾਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਦਿੱਤੀ ਇਹ ਦਲੀਲ

Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ

Embed widget