ਪੜਚੋਲ ਕਰੋ

ਸਾਢੇ 5 ਕਿੱਲੋ ਅਫ਼ੀਮ ਤੇ 32 ਬੋਰ ਪਿਸਤੌਲ ਸਣੇ ਬੁਲੇਟ ਸਵਾਰ ਕਾਬੂ, ਚਿੱਟੇ ਦੀ ਵੀ ਕਰਦਾ ਸੀ ਤਸਕਰੀ

Crime News : ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਾਕੇਬੰਦੀ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਰਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਖੇਮਾ ਖੇੜਾ ਨੂੰ ਕਾਬੂ ਕਰਕੇ ਉਸ ਕੋਲੋਂ...

ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਤੇ ਲਗਾਮ ਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪੁਲਿਸ ਨੂੰ ਵੀ ਸਮੇਂ-ਸਮੇਂ ਉੱਤੇ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਨਸ਼ਿਆਂ ਦੇ ਵਪਾਰ ਚੱਲ ਰਿਹਾ ਹੈ। 

ਬੀਤੇ ਦਿਨ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਾਕੇਬੰਦੀ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਰਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਖੇਮਾ ਖੇੜਾ ਨੂੰ ਕਾਬੂ ਕਰਕੇ ਉਸ ਕੋਲੋਂ 5.50 ਕਿੱਲੋ ਅਫ਼ੀਮ ਤੇ 32 ਬੋਰ ਪਿਸਤੌਲ 56 ਕਾਰਤੂਸ ਸਮੇਤ 52500 ਰੁਪਏ ਦੀ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ। ਉਸ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਅੱਜ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਇਹ ਵਿਅਕਤੀ ਬੀਤੇ ਕੁਝ ਸਮੇਂ ਦੌਰਾਨ ਚਿਟਾ ਵੇਚਣ ਦਾ ਧੰਦਾ ਕਰਦਾ ਸੀ, ਜੋ ਅੰਮ੍ਰਿਤਸਰ ਤੋਂ ਆਪਣੇ ਇਲਾਕੇ ਵਿੱਚ ਚਿੱਟਾ ਵੇਚਦਾ ਸੀ ਤੇ ਕਦੇ ਵੀ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਪਰ ਬੀਤੇ ਦਿਨ ਇਸ ਵਿਅਕਤੀ ਨੂੰ ਗੁਪਤ ਜਾਣਕਾਰੀ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ।

ਇਸ ਦੌਰਾਨ ਇਸ ਵਿਅਕਤੀ ਤੋਂ  5.50 ਕਿਲੋ ਅਫੀਮ 132 ਬੋਰ ਪਿਸਤੌਲ 56 ਜਿੰਦਾ ਕਾਰਤੂਸ ਤੇ 52500 ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਥਾਣਾ ਲੰਬੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਪੁਲਿਸ ਅਗਲੀ ਜਾਂਚ ਕਰ ਰਹੀ ਹੈ। 

ਨਾਕੇਬੰਦੀ ਦੌਰਾਨ ਤਸਕਰ ਨੂੰ ਕੀਤਾ ਕਾਬੂ 

ਦੱਸ ਦਈਏ ਕਿ ਬੀਤੇ ਦਿਨ ਪੁਲਿਸ ਨੇ ਨਾਕੇਬੰਦੀ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਰਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਖੇਮਾ ਖੇੜਾ ਨੂੰ ਕਾਬੂ ਕਰਕੇ ਉਸ ਕੋਲੋਂ 5.50 ਕਿੱਲੋ ਅਫ਼ੀਮ ਤੇ 32 ਬੋਰ ਪਿਸਤੌਲ 56 ਕਾਰਤੂਸ ਸਣੇ 52500 ਰੁਪਏ ਦੀ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ 

Punjab Breaking News LIVE: ਪੰਜਾਬ ਵਿੱਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ..ਵੱਡੀਆਂ ਖਬਰਾਂ

ਜਲੰਧਰ ਹਸਪਤਾਲ 'ਚ ਨਰਸ ਦੇ ਕਤਲ ਦਾ ਮਾਮਲਾ; ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ ਮਾਮਲਾ

ਔਰਤਾਂ ਦੇ ਮੁਫਤ ਸਫਰ ਨੇ ਖੜਕਾਈ ਰੋਡਵੇਜ਼ ਦੀ ਲਾਰੀ, ਸਰਕਾਰ ਵੱਲ ਕਰੋੜਾਂ ਰੁਪਏ ਫਸੇ, ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sports Breaking: ਮਸ਼ਹੂਰ ਕ੍ਰਿਕਟਰ ਦਾ ਲੋਕਾਂ ਨੇ ਫੂਕਿਆ ਘਰ, ਹੁਣ ਦੇਸ਼ ਛੱਡ ਵਿਦੇਸ਼ ਲਈ ਖੇਡੇਗਾ ਕ੍ਰਿਕਟ 

Viral Video: ਨਾਈ ਦੀ ਘਿਨੌਣੀ ਹਰਕਤ, ਗਾਹਕ ਦੇ ਚਿਹਰੇ 'ਤੇ ਥੁੱਕ ਦੇ ਨਾਲ ਕੀਤੀ ਮਾਲਿਸ਼, ਵੀਡੀਓ ਵਾਇਰਲ

ਬੱਚਤ ਖਾਤਿਆਂ 'ਤੇ Minimum Balance ਜੁਰਮਾਨੇ ਤੋਂ ਮੋਟੀ ਕਮਾਈ ਕਰ ਰਹੇ ਬੈਂਕ? ਵਿੱਤ ਮੰਤਰੀ ਦਾ ਜਵਾਬ - ਗਰੀਬਾਂ ਦਾ ਨਹੀਂ ਹੋਵੇਗਾ ਕੋਈ ਨੁਕਸਾਨ

Married Men: ਭਾਰਤ 'ਚ ਇੱਥੇ ਵਿਆਹੇ ਹੋਏ ਮਰਦ ਰੱਖ ਸਕਦੇ ਦੂਜੀ ਔਰਤ ਦੇ ਨਾਲ ਸੰਬੰਧ, ਹੁੰਦਾ ਲਿਖਤੀ ਸਮਝੌਤਾ
Married Men: ਭਾਰਤ 'ਚ ਇੱਥੇ ਵਿਆਹੇ ਹੋਏ ਮਰਦ ਰੱਖ ਸਕਦੇ ਦੂਜੀ ਔਰਤ ਦੇ ਨਾਲ ਸੰਬੰਧ, ਹੁੰਦਾ ਲਿਖਤੀ ਸਮਝੌਤਾ
Advertisement
ABP Premium

ਵੀਡੀਓਜ਼

ਸੰਸਦ 'ਚ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਚੁੱਕੀ ਆਵਾਜHarsimrat Badal ਲੁਧਿਆਣਾ ਦੀ ਇੰਡਸਟਰੀ ਬਾਰੇ ਸੰਸਦ 'ਚ ਗੱਜ ਕੇ ਬੋਲੀਕੇਂਦਰ ਸਰਕਾਰ ਨਹੀਂ ਚਾਹੁੰਦੀ ਇਹ ਖਿਡਾਰੀ ਕਾਮਯਾਬ ਹੋਣ-CM Bhagwant Mannਭਾਰਤੀ ਖਿਡਾਰੀਆਂ ਨਾਲ ਹੋ ਰਹੇ ਧੱਕੇ ਬਾਰੇ ਕਿਉਂ ਨਹੀਂ ਬੋਲੇ ਪੀਐਮ ਮੋਦੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sports Breaking: ਮਸ਼ਹੂਰ ਕ੍ਰਿਕਟਰ ਦਾ ਲੋਕਾਂ ਨੇ ਫੂਕਿਆ ਘਰ, ਹੁਣ ਦੇਸ਼ ਛੱਡ ਵਿਦੇਸ਼ ਲਈ ਖੇਡੇਗਾ ਕ੍ਰਿਕਟ 
Sports Breaking: ਮਸ਼ਹੂਰ ਕ੍ਰਿਕਟਰ ਦਾ ਲੋਕਾਂ ਨੇ ਫੂਕਿਆ ਘਰ, ਹੁਣ ਦੇਸ਼ ਛੱਡ ਵਿਦੇਸ਼ ਲਈ ਖੇਡੇਗਾ ਕ੍ਰਿਕਟ 
Viral Video: ਨਾਈ ਦੀ ਘਿਨੌਣੀ ਹਰਕਤ, ਗਾਹਕ ਦੇ ਚਿਹਰੇ 'ਤੇ ਥੁੱਕ ਦੇ ਨਾਲ ਕੀਤੀ ਮਾਲਿਸ਼, ਵੀਡੀਓ ਵਾਇਰਲ
Viral Video: ਨਾਈ ਦੀ ਘਿਨੌਣੀ ਹਰਕਤ, ਗਾਹਕ ਦੇ ਚਿਹਰੇ 'ਤੇ ਥੁੱਕ ਦੇ ਨਾਲ ਕੀਤੀ ਮਾਲਿਸ਼, ਵੀਡੀਓ ਵਾਇਰਲ
ਬੱਚਤ ਖਾਤਿਆਂ 'ਤੇ Minimum Balance ਜੁਰਮਾਨੇ ਤੋਂ ਮੋਟੀ ਕਮਾਈ ਕਰ ਰਹੇ ਬੈਂਕ? ਵਿੱਤ ਮੰਤਰੀ ਦਾ ਜਵਾਬ - ਗਰੀਬਾਂ ਦਾ ਨਹੀਂ ਹੋਵੇਗਾ ਕੋਈ ਨੁਕਸਾਨ
ਬੱਚਤ ਖਾਤਿਆਂ 'ਤੇ Minimum Balance ਜੁਰਮਾਨੇ ਤੋਂ ਮੋਟੀ ਕਮਾਈ ਕਰ ਰਹੇ ਬੈਂਕ? ਵਿੱਤ ਮੰਤਰੀ ਦਾ ਜਵਾਬ - ਗਰੀਬਾਂ ਦਾ ਨਹੀਂ ਹੋਵੇਗਾ ਕੋਈ ਨੁਕਸਾਨ
Married Men: ਭਾਰਤ 'ਚ ਇੱਥੇ ਵਿਆਹੇ ਹੋਏ ਮਰਦ ਰੱਖ ਸਕਦੇ ਦੂਜੀ ਔਰਤ ਦੇ ਨਾਲ ਸੰਬੰਧ, ਹੁੰਦਾ ਲਿਖਤੀ ਸਮਝੌਤਾ
Married Men: ਭਾਰਤ 'ਚ ਇੱਥੇ ਵਿਆਹੇ ਹੋਏ ਮਰਦ ਰੱਖ ਸਕਦੇ ਦੂਜੀ ਔਰਤ ਦੇ ਨਾਲ ਸੰਬੰਧ, ਹੁੰਦਾ ਲਿਖਤੀ ਸਮਝੌਤਾ
Shocking: ਮਸ਼ਹੂਰ ਅਦਾਕਾਰਾ ਦੀ ਸੜਕ ਹਾਦਸੇ ਤੋਂ ਬਾਅਦ ਵਿਗੜੀ ਸ਼ਕਲ, ਡਾਕਟਰ ਬੋਲੇ- 'ਤਿੰਨ ਸਾਲ ਤੋਂ ਵੱਧ ਨਹੀਂ...'

Tech Layoffs: 12,500 ਮੁਲਾਜ਼ਮ ਦੀ ਨੌਕਰੀ 'ਤੇ ਤਲਵਾਰ! ਕਈ ਵੱਡੇ ਅਫਸਰਾਂ ਨੂੰ ਘਰ ਤੋਰਿਆ

Vinesh Phogat: ਭਾਰਤ ਦੀ ਅਪੀਲ ਦਾ ਹੁਣ ਕੋਈ ਫਾਇਦਾ ਨਹੀਂ, ਵਿਨੇਸ਼ ਦੇ ਮਾਮਲੇ 'ਚ UWW ਦਾ ਹੈਰਾਨ ਕਰਨ ਵਾਲਾ ਬਿਆਨ

How to Keep Rats Away: ਘਰ 'ਚ ਚੂਹਿਆਂ ਨੇ ਮਚਾ ਰੱਖਿਆ ਆਤੰਕ, ਤਾਂ ਅਪਣਾਓ ਇਹ ਆਸਾਨ ਉਪਾਅ, ਮਿੰਟਾਂ 'ਚ ਘਰੋਂ ਭੱਜ ਜਾਣਗੇ

Embed widget