ਪੜਚੋਲ ਕਰੋ

ਅੰਮ੍ਰਿਤਸਰ ਤੋਂ ਮੁੰਬਈ ਭੇਜਿਆ ਜਾ ਰਿਹਾ ਸੀ 1200 ਕਿਲੋ ਗਊ ਮਾਸ, ਵਡੋਦਰਾ ਰੇਲਵੇ ਸਟੇਸ਼ਨ 'ਤੇ ਟਰੇਨ ਦੀ ਜਾਂਚ ਦੌਰਾਨ ਪਰਦਾਫਾਸ਼, ਚਿਕਨ ਦੱਸ ਕੇ ਕੀਤਾ ਸੀ ਬੁੱਕ

ਵਡੋਦਰਾ ਰੇਲਵੇ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ ਭੇਜਿਆ ਜਾ ਰਿਹਾ 1200 ਕਿਲੋ ਗਊ ਮਾਂਸ ਦੀ ਖੇਪ ਬਰਾਮਦ ਕੀਤੀ ਹੈ। ਜਿਸ ਵਿੱਚ 16 ਪੇਟੀਆਂ ਗਊ ਮਾਸ ਜ਼ਬਤ ਹੋਈਆਂ।

ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ ਭੇਜਿਆ ਜਾ ਰਿਹਾ 1200 ਕਿਲੋ ਗਊ ਮਾਸ ਵਡੋਦਰਾ ਰੇਲਵੇ ਸਟੇਸ਼ਨ 'ਤੇ ਜ਼ਬਤ ਕੀਤਾ ਗਿਆ। ਇਹ ਕਾਰਵਾਈ ਵਡੋਦਰਾ ਰੇਲਵੇ ਪੁਲਿਸ ਨੇ ਸੰਯੁਕਤ ਗਊ ਰਕਸ਼ਾ ਦਲ ਪੰਜਾਬ ਅਤੇ FSL ਦੀ ਪੁਸ਼ਟੀ ਨਾਲ ਕੀਤੀ, ਜਿਸ ਵਿੱਚ 16 ਪੇਟੀਆਂ ਗਊ ਮਾਂਸ ਜ਼ਬਤ ਹੋਈਆਂ।

ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ ਸੰਯੁਕਤ ਗਊ ਰਕਸ਼ਾ ਦਲ ਪੰਜਾਬ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਵਡੋਦਰਾ ਦੀ ਨੇਹਾ ਪਟੇਲ ਨੂੰ ਸੂਚਨਾ ਦਿੱਤੀ ਕਿ ਗੋਲਡਨ ਟੈਂਪਲ ਟਰੇਨ ਦੇ ਆਖਰੀ ਡੱਬੇ ਵਿੱਚ ਕਈ ਪੇਟੀਆਂ ਵਿੱਚ ਗਊ ਮਾਸ ਭੇਜਿਆ ਜਾ ਰਿਹਾ ਹੈ। ਨੇਹਾ ਪਟੇਲ ਨੇ ਤੁਰੰਤ ਡੀ ਸਟਾਫ ਦੇ ਕੌਸ਼ਲ ਗੋਂਡਾਲੀਆ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ 30 ਅਪ੍ਰੈਲ ਨੂੰ ਟੀਮ ਨੇ ਟਰੇਨ ਤੋਂ 16 ਪੇਟੀਆਂ ਮਾਸ ਜ਼ਬਤ ਕੀਤੀਆਂ।

20 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਖੋਲ੍ਹਿਆ ਦਰਵਾਜ਼ਾ

ਰੇਲਵੇ ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਟਰੇਨ ਦੇ ਡੱਬੇ ਦੀ ਜਾਂਚ ਕਰਨ ਦਾ ਫ਼ੈਸਲਾ ਲਿਆ, ਪਰ ਡੱਬੇ ਦਾ ਦਰਵਾਜ਼ਾ ਖੁੱਲ ਨਹੀਂ ਰਿਹਾ ਸੀ। ਪੁਲਿਸ ਟੀਮ ਨੇ ਸਖ਼ਤ ਰਵੱਈਆ ਅਪਣਾਇਆ ਅਤੇ ਕਿਹਾ, "ਦਰਵਾਜ਼ਾ ਤਾਂ ਖੋਲ੍ਹਣਾ ਹੀ ਪਵੇਗਾ, ਪਹਿਲਾਂ ਜਾਂਚ ਹੋਵੇਗੀ।" ਲਗਭਗ 20 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਦਰਵਾਜ਼ਾ ਖੋਲ੍ਹਿਆ ਗਿਆ ਤੇ ਅੰਦਰ ਰੱਖੇ ਸਾਰੇ ਬਾਕਸ ਬਾਹਰ ਕੱਢੇ ਗਏ। ਉਥੋਂ ਆ ਰਹੀ ਬਦਬੂ ਕਾਰਨ ਸ਼ੱਕ ਹੋਇਆ ਕਿ ਕੁਝ ਗੜਬੜ ਹੈ।

ਅੰਮ੍ਰਿਤਸਰ ਦੇ ਵਿਜੇ ਨੇ ਚਿਕਨ ਦੱਸ ਕੇ ਬੁੱਕ ਕੀਤਾ ਗਊ ਮਾਸ

ਕੇਸ ਨੂੰ ਮਜ਼ਬੂਤ ਬਣਾਉਣ ਲਈ ਫ਼ੋਰੈਂਸਿਕ ਸਾਇੰਸ ਲੈਬੋਰੇਟਰੀ (FSL) ਨੂੰ ਸੈਂਪਲ ਭੇਜੇ ਗਏ। ਸ਼ਨੀਵਾਰ ਨੂੰ ਆਈ ਰਿਪੋਰਟ 'ਚ ਪੱਕਾ ਹੋ ਗਿਆ ਕਿ ਜ਼ਬਤ ਕੀਤਾ ਗਿਆ ਮਾਸ ਗਊ ਦਾ ਸੀ। ਇਹ ਮਾਮਲਾ ਧਾਰਮਿਕ ਭਾਵਨਾਵਾਂ ਅਤੇ ਕਾਨੂੰਨ ਦੋਹਾਂ ਪੱਖੋਂ ਗੰਭੀਰ ਬਣ ਗਿਆ। ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 325 ਅਤੇ ਪਸ਼ੂਆਂ ਪ੍ਰਤੀ ਹਿੰਸਾ ਰੋਕੂ ਕਾਨੂੰਨ ਹੇਠ ਐਫਆਈਆਰ ਦਰਜ ਕਰ ਲਈ ਹੈ।

ਜਾਣਕਾਰੀ ਮੁਤਾਬਕ, ਪੰਜਾਬ ਦੇ ਅੰਮ੍ਰਿਤਸਰ ਵਾਸੀ ਵਿਜੇ ਸਿੰਘ ਨੇ ਇਹ ਗਊ ਮਾਸ ਮੁੰਬਈ ਸੈਂਟ੍ਰਲ ਵਾਸੀ ਜਾਫ਼ਰ ਸ਼ੱਬੀਰ ਨੂੰ ਭੇਜਿਆ ਸੀ। ਇੰਨਾ ਹੀ ਨਹੀਂ, ਵਿਜੇ ਨੇ ਇਸ ਖੇਪ ਨੂੰ ਚਿਕਨ ਦੱਸ ਕੇ ਬੁੱਕ ਕਰਵਾਇਆ ਸੀ। ਹੁਣ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਤੇ ਪੁੱਛਗਿੱਛ ਤੇਜ਼ ਕਰ ਦਿੱਤੀ ਗਈ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਵਿੱਚ ਹਿੰਸਾ ਤੋਂ ਬਿਨਾਂ ਕੋਈ ਦਿਨ ਸੁੱਕਾ ਨਹੀਂ ਜਾਂਦਾ ! ਹਰ ਰੋਜ਼ ਹੋ ਰਹੇ ਕਤਲਾਂ ਦਾ ਮਾਨ ਸਰਕਾਰ ਤੋਂ ਮੰਗਿਆ ਜਾ ਰਿਹਾ ਜਵਾਬ

Yograj Singh: ਪੰਜਾਬੀ ਕਲਾਕਾਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਬਿਆਨ ਨੇ ਮਚਾਈ ਤਰਥੱਲੀ, ਬੋਲੇ - ਮੈਂ ਮਰਨ ਲਈ ਤਿਆਰ ਹਾਂ, ਮੇਰੇ ਘਰ ਕੋਈ ਨਹੀਂ...
ਪੰਜਾਬੀ ਕਲਾਕਾਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਬਿਆਨ ਨੇ ਮਚਾਈ ਤਰਥੱਲੀ, ਬੋਲੇ - ਮੈਂ ਮਰਨ ਲਈ ਤਿਆਰ ਹਾਂ, ਮੇਰੇ ਘਰ ਕੋਈ ਨਹੀਂ...
Punjab Weather Today: ਪੰਜਾਬ 'ਚ ਤਾਪਮਾਨ 5 ਡਿਗਰੀ ਦੇ ਨੇੜੇ, ਭਾਵੇਂ ਧੁੱਪ ਖਿੜੇਗੀ ਪਰ ਲੋਕ ਰੱਖਣ ਠੰਡ ਤੋਂ ਬਚਾਅ, IMD ਨੇ ਦੱਸਿਆ 72 ਘੰਟਿਆਂ ਬਾਅਦ ਕਿਵੇਂ ਦੇ ਹੋਣਗੇ ਹਾਲਾਤ

Punjab News: ਬਿਊਟੀ ਪਾਰਲਰ ‘ਚ ਮੁਟਿਆਰ ਦੇ ਪੈਰ ‘ਤੇ ਲੱਗੀ ਗੋਲੀ; ਤੇਜ਼ ਦਰਦ ਹੋਣ ‘ਤੇ ਪਤਾ ਲੱਗਾ, ਗੋਲੀ ਕਿੱਥੋਂ ਤੇ ਕਿਵੇਂ ਆਈ ਬਣਿਆ ਰਾਜ਼, ਪੁਲਿਸ ਜਾਂਚ ‘ਚ ਜੁੱਟੀ

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਵਿੱਚ ਹਿੰਸਾ ਤੋਂ ਬਿਨਾਂ ਕੋਈ ਦਿਨ ਸੁੱਕਾ ਨਹੀਂ ਜਾਂਦਾ ! ਹਰ ਰੋਜ਼ ਹੋ ਰਹੇ ਕਤਲਾਂ ਦਾ ਮਾਨ ਸਰਕਾਰ ਤੋਂ ਮੰਗਿਆ ਜਾ ਰਿਹਾ ਜਵਾਬ
ਪੰਜਾਬ ਵਿੱਚ ਹਿੰਸਾ ਤੋਂ ਬਿਨਾਂ ਕੋਈ ਦਿਨ ਸੁੱਕਾ ਨਹੀਂ ਜਾਂਦਾ ! ਹਰ ਰੋਜ਼ ਹੋ ਰਹੇ ਕਤਲਾਂ ਦਾ ਮਾਨ ਸਰਕਾਰ ਤੋਂ ਮੰਗਿਆ ਜਾ ਰਿਹਾ ਜਵਾਬ
Yograj Singh: ਪੰਜਾਬੀ ਕਲਾਕਾਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਬਿਆਨ ਨੇ ਮਚਾਈ ਤਰਥੱਲੀ, ਬੋਲੇ - ਮੈਂ ਮਰਨ ਲਈ ਤਿਆਰ ਹਾਂ, ਮੇਰੇ ਘਰ ਕੋਈ ਨਹੀਂ...
ਪੰਜਾਬੀ ਕਲਾਕਾਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਬਿਆਨ ਨੇ ਮਚਾਈ ਤਰਥੱਲੀ, ਬੋਲੇ - ਮੈਂ ਮਰਨ ਲਈ ਤਿਆਰ ਹਾਂ, ਮੇਰੇ ਘਰ ਕੋਈ ਨਹੀਂ...
Punjab Weather Today: ਪੰਜਾਬ 'ਚ ਤਾਪਮਾਨ 5 ਡਿਗਰੀ ਦੇ ਨੇੜੇ, ਭਾਵੇਂ ਧੁੱਪ ਖਿੜੇਗੀ ਪਰ ਲੋਕ ਰੱਖਣ ਠੰਡ ਤੋਂ ਬਚਾਅ, IMD ਨੇ ਦੱਸਿਆ 72 ਘੰਟਿਆਂ ਬਾਅਦ ਕਿਵੇਂ ਦੇ ਹੋਣਗੇ ਹਾਲਾਤ
Punjab Weather Today: ਪੰਜਾਬ 'ਚ ਤਾਪਮਾਨ 5 ਡਿਗਰੀ ਦੇ ਨੇੜੇ, ਭਾਵੇਂ ਧੁੱਪ ਖਿੜੇਗੀ ਪਰ ਲੋਕ ਰੱਖਣ ਠੰਡ ਤੋਂ ਬਚਾਅ, IMD ਨੇ ਦੱਸਿਆ 72 ਘੰਟਿਆਂ ਬਾਅਦ ਕਿਵੇਂ ਦੇ ਹੋਣਗੇ ਹਾਲਾਤ
Punjab News: ਬਿਊਟੀ ਪਾਰਲਰ ‘ਚ ਮੁਟਿਆਰ ਦੇ ਪੈਰ ‘ਤੇ ਲੱਗੀ ਗੋਲੀ; ਤੇਜ਼ ਦਰਦ ਹੋਣ ‘ਤੇ ਪਤਾ ਲੱਗਾ, ਗੋਲੀ ਕਿੱਥੋਂ ਤੇ ਕਿਵੇਂ ਆਈ ਬਣਿਆ ਰਾਜ਼, ਪੁਲਿਸ ਜਾਂਚ ‘ਚ ਜੁੱਟੀ
Punjab News: ਬਿਊਟੀ ਪਾਰਲਰ ‘ਚ ਮੁਟਿਆਰ ਦੇ ਪੈਰ ‘ਤੇ ਲੱਗੀ ਗੋਲੀ; ਤੇਜ਼ ਦਰਦ ਹੋਣ ‘ਤੇ ਪਤਾ ਲੱਗਾ, ਗੋਲੀ ਕਿੱਥੋਂ ਤੇ ਕਿਵੇਂ ਆਈ ਬਣਿਆ ਰਾਜ਼, ਪੁਲਿਸ ਜਾਂਚ ‘ਚ ਜੁੱਟੀ
ਇਸ ਮੁਸਲਿਮ ਦੇਸ਼ ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ, ਫਰੀ ਵੀਜ਼ਾ ਐਂਟਰੀ ਕੀਤੀ ਖਤਮ, ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ

Punjab News: ਪੰਜਾਬ 'ਚ ਗੈਂਗ ਵਾਰ ਕਾਰਨ ਮੱਚਿਆ ਹੰਗਾਮਾ! ਬੱਸ ਸਟੈਂਡ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ...
ਪੰਜਾਬ 'ਚ ਗੈਂਗ ਵਾਰ ਕਾਰਨ ਮੱਚਿਆ ਹੰਗਾਮਾ! ਬੱਸ ਸਟੈਂਡ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ...
ਚਿਹਰੇ ‘ਤੇ ਆ ਜਾਏਗਾ ਨੂਰ! ਬਸ ਹਰ ਰੋਜ਼ ਗਰਮ ਪਾਣੀ ਨਾਲ ਮਿਲਾ ਕੇ ਪੀਓ ਇਹ ਚੀਜ਼, ਕੁੱਝ ਹੀ ਦਿਨਾਂ 'ਚ ਨਜ਼ਰ ਆਉਣ ਲੱਗੇਗਾ ਰਿਜ਼ਲਟ

ਪੰਜਾਬ ‘ਚ ਲਾਟਰੀ ਦੀ ਲਹਿਰ! 100 ਟਿਕਟਾਂ ਖਰੀਦ ਕੇ ਇੱਕ ਝਟਕੇ ‘ਚ ਹੋਇਆ ਮਾਲਾਮਾਲ

Embed widget