ਪੜਚੋਲ ਕਰੋ

ਗੁਰੂ ਨਗਰੀ ਅੰਮ੍ਰਿਤਸਰ ਦੀ 400 ਸਾਲ ਪੁਰਾਣੀ ਵਿਰਾਸਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤੱਕਿਆ ਨੇੜਿਓਂ

World Tourism Day : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਨੇ ਪੰਜਾਬ ਟੂਰਿਜ਼ਮ ਦੇ ਸਹਿਯੋਗ ਨਾਲ ਵਿਸ਼ਵ ਸੈਰ ਸਪਾਟਾ ਦਿਵਸ ਮਨਾਉਂਦਿਆਂ ਵਿਰਾਸਤੀ ਸੈਰ (ਹੈਰੀਟੇਜ ਵਾਕ) ਦਾ ਆਯੋਜਨ ਕੀਤਾ।

World Tourism Day : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਨੇ ਪੰਜਾਬ ਟੂਰਿਜ਼ਮ ਦੇ ਸਹਿਯੋਗ ਨਾਲ ਵਿਸ਼ਵ ਸੈਰ ਸਪਾਟਾ ਦਿਵਸ ਮਨਾਉਂਦਿਆਂ ਵਿਰਾਸਤੀ ਸੈਰ (ਹੈਰੀਟੇਜ ਵਾਕ) ਦਾ ਆਯੋਜਨ ਕੀਤਾ। ਇਹ ਵਾਕ ਮੌਕੇ ਬੀ.ਟੀ.ਟੀ.ਐਮ. (ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ) ਅਤੇ ਬੀ.ਐਚ.ਐਮ.ਸੀ.ਟੀ. (ਬੈਚਲਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ) ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਦੀ 400 ਸਾਲਾ ਵਿਰਾਸਤ ਦੇ ਰੂਬਰੂ ਕਰਨਾ ਸੀ।

ਇਸ ਸੈਰ ਦੌਰਾਨ 400 ਸਾਲ ਪੁਰਾਣੇ ਅੰਮ੍ਰਿਤਸਰ ਸ਼ਹਿਰ ਦੀਆਂ ਭੀੜੀਆਂ ਗਲੀਆਂ ਦਾ ਵਿਰਾਸਤੀ ਖਜਾਨਾ ਜਿਵੇਂ ਕਟੜਿਆਂ, ਅਖਾੜਿਆਂ, ਬੁੰਗਿਆਂ, ਹਵੇਲੀਆਂ ਅਤੇ ਹੱਟੀਆਂ ਆਦਿ ਨੂੰ ਨੇੜਿਓਂ ਦੇਖਿਆ ਗਿਆ। ਗੁਰੂ ਸਾਹਿਬਾਨ ਦੁਆਰਾ ਵਸਾਏ ਇਸ ਸ਼ਹਿਰ ਦੀਆਂ ਇਨ੍ਹਾਂ ਗਲੀਆਂ ਵਿਚ ਵਿਚਰਦਿਆਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਵਾਪਿਸ ਉਸ ਸਮੇਂ ਵਿੱਚ ਆ ਗਏ ਹੋਈਏ। ਸ਼ਹਿਰ ਦੀ ਯੋਜਨਾਬੰਦੀ, ਪਰੰਪਰਾਗਤ ਵਪਾਰ ਅਤੇ ਸ਼ਿਲਪਕਾਰੀ ਨੂੰ ਉਸੇ ਜਗ੍ਹਾ ਅਤੇ ਉਸੇ ਤਰੀਕੇ ਨਾਲ ਅਭਿਆਸ ਕੀਤਾ ਜਾ ਰਿਹਾ ਹੈ ਜਿਵੇਂ ਸਦੀਆਂ ਤੋਂ ਕੀਤਾ ਜਾਂਦਾ ਹੈ। ਇਸ ਯਾਤਰਾ ਦੌਰਾਨ ਗੁਰਵਿੰਦਰ ਕੌਰ, ਗਾਈਡ (ਪੰਜਾਬ ਟੂਰਿਜ਼ਮ, ਅੰਮ੍ਰਿਤਸਰ) ਨੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਵਿਰਾਸਤੀ ਸਥਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਸੈਰ ਵਿੱਚ 3 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਸ਼ਹਿਰ ਦੇ 14 ਖਾਸ ਆਕਰਸ਼ਣਾਂ ਦਾ ਦੌਰਾ ਵੀ ਇਸ ਵਿਚ ਸ਼ਾਮਲ ਸੀ।

ਇਹ ਵੀ ਪੜ੍ਹੋ : Army Dog Zoom : ਆਰਮੀ ਦੇ ਅਸਾਲਟ Dog Zoom ਦੀ ਮੌਤ , ਗੋਲੀਆਂ ਲੱਗਣ ਤੋਂ ਬਾਅਦ ਵੀ ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ

ਮਸ਼ਹੂਰ ਗੁੰਝਲਦਾਰ ਢੰਗ ਨਾਲ ਉੱਕਰੀ ਹੋਈ ਲੱਕੜਕਾਰੀਗਰੀ ਨੇ ਸਾਰੇ ਵਿਦਿਆਰਥੀਆਂ ਨੂੰ ਮੋਹ ਲਿਆ ਅਤੇ ਇਸ ਸੈਰ ਰਾਹੀਂ ਵਿਦਿਆਰਥੀਆਂ ਨੇ ਗਤੀਮਾਨ ਅਤੇ ਲਗਾਤਾਰ ਥੜਕਦੇ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਅੰਦਰਲੇ ਅਹਿਸਾਸ ਤੋਂ ਤੱਕਿਆ।  ਸ਼ਹਿਰ ਦੀ ਵਿਰਾਸਤ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਨ ਤੋਂ ਇਲਾਵਾ ਇਸ ਦਾ ਮੰਤਵ ਵਿਰਾਸਤੀ ਖਜ਼ਾਨੇ ਦੀ ਰੱਖਿਆ ਅਤੇ ਯੋਗ ਸਾਂਭ ਸੰਭਾਲ ਕਰਨ ਲਈ ਜਾਗਰੂਕਤਾ ਫੈਲਾਉਣਾ ਵੀ ਸੀ। ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਨਾਲ ਟਾਊਨ ਹਾਲ, ਗੁਰਦੁਆਰਾ ਸਾਰਾਗੜ੍ਹੀ, ਕਿਲਾ ਆਹਲੂਵਾਲੀਆ, ਬਾਬਾ ਬੋਹੜ ਅਤੇ ਹੋਰ ਕਈ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਜਲੇਬੀਵਾਲਾ ਚੌਂਕ ਵਿਖੇ ਜਲੇਬੀਆਂ ਵੀ ਖਾਧੀਆਂ। ਵਿਦਿਆਰਥੀਆਂ ਨੇ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ ਦਾ ਧੰਨਵਾਦ ਕੀਤਾ ਕਿ ਉਹ ਹਮੇਸ਼ਾ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਹੋਰ ਗਿਆਨ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।   

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar News: ਜਲੰਧਰ ਤੋਂ ਰੂਹ ਕੰਬਾਊ ਖਬਰ, ਖੂਹ 'ਚੋਂ ਮਿਲੀ ਕੁੜੀ ਦੀ ਲਾ*ਸ਼, ਮੰਗੇਤਰ ਨੇ ਦੋ ਦੋਸਤਾਂ ਨਾਲ ਮਿਲ ਕੀਤਾ ਇਹ ਕਾਂਡ

Border Firing: ਸਰਹੱਦ 'ਤੇ ਗੋਲੀਬਾਰੀ ਕਾਰਨ ਭਾਰਤ-ਬੰਗਲਾਦੇਸ਼ ਵਿਚਾਲੇ ਵਧਿਆ ਤਣਾਅ! ਯੂਨਸ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

Farmer Protest: ਅਭੇਦ ਕਿਲ੍ਹੇ ਵਿੱਚ ਤਬਦੀਲ ਹੋਇਆ ਖੌਨਰੀ ਬਾਰਡਰ, ਕਿਸਾਨਾਂ ਦੇ ਵਧਣ ਲੱਗੇ ਕਾਫ਼ਲੇ, ਡੱਲੇਵਾਲ ਦੀ ਹਾਲਤ ਨਾਜ਼ੁਕ, ਸਰਕਾਰ ਦੀ ਵਧੀ ਟੈਂਸ਼ਨ !

ਬਜਟ 'ਚ ਸੈਕਸ਼ਨ 80C ਦੀ ਲਿਮਿਟ ਵੱਧ ਕੇ ਹੋਏਗੀ 2.50 ਲੱਖ ਰੁਪਏ! ਸਰਕਾਰ ਬਜਟ 'ਚ ਇਸ ਦਾ ਕਰੇਗੀ ਐਲਾਨ?
ਬਜਟ 'ਚ ਸੈਕਸ਼ਨ 80C ਦੀ ਲਿਮਿਟ ਵੱਧ ਕੇ ਹੋਏਗੀ 2.50 ਲੱਖ ਰੁਪਏ! ਸਰਕਾਰ ਬਜਟ 'ਚ ਇਸ ਦਾ ਕਰੇਗੀ ਐਲਾਨ?
Advertisement
ABP Premium

ਵੀਡੀਓਜ਼

ਅਕਾਲ ਤਖ਼ਤ ਸਾਹਿਬ ਜਾ ਕੇ ਬੋਲਿਆ ਝੂਠ!  ਚੰਦੂ ਮਾਜਰਾ ਤੇ ਬੀਬੀ ਜਗੀਰ ਕੌਰ 'ਤੇ ਵੱਡੇ ਇਲਜ਼ਾਮMLA ਗੋਗੀ ਦੀਆਂ ਅਸਥੀਆਂ ਚੁਗਣ ਸਮੇਂ  ਭਾਵੁਕ ਹੋਵੇ ਸਪੀਕਰ ਕੁਲਤਾਰ ਸੰਧਵਾਂ!Muktsar Sahib Encounter | ਲਾਰੈਂਸ ਦੇ ਗੁਰਗਿਆਂ ਨੂੰ ਫੜਨ ਲਈ ਪੁਲਿਸ ਨੇ ਵਿਛਾਇਆ ਜਾਲ| Lawrance Bisnoiਪਿੰਡਾਂ ਦੇ ਮੋਹੱਲੇ ਵਰਗਾ ਹੋਇਆ ਸੋਸ਼ਲ ਮੀਡਿਆ ,ਹਿਮਾਂਸ਼ੀ ਨੇ ਦੱਸੀ ਸੋਸ਼ਲ ਮੀਡਿਆ ਦਾ ਅਨੋਖੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਜਲੰਧਰ ਤੋਂ ਰੂਹ ਕੰਬਾਊ ਖਬਰ, ਖੂਹ 'ਚੋਂ ਮਿਲੀ ਕੁੜੀ ਦੀ ਲਾ*ਸ਼, ਮੰਗੇਤਰ ਨੇ ਦੋ ਦੋਸਤਾਂ ਨਾਲ ਮਿਲ ਕੀਤਾ ਇਹ ਕਾਂਡ
Jalandhar News: ਜਲੰਧਰ ਤੋਂ ਰੂਹ ਕੰਬਾਊ ਖਬਰ, ਖੂਹ 'ਚੋਂ ਮਿਲੀ ਕੁੜੀ ਦੀ ਲਾ*ਸ਼, ਮੰਗੇਤਰ ਨੇ ਦੋ ਦੋਸਤਾਂ ਨਾਲ ਮਿਲ ਕੀਤਾ ਇਹ ਕਾਂਡ
Border Firing: ਸਰਹੱਦ 'ਤੇ ਗੋਲੀਬਾਰੀ ਕਾਰਨ ਭਾਰਤ-ਬੰਗਲਾਦੇਸ਼ ਵਿਚਾਲੇ ਵਧਿਆ ਤਣਾਅ! ਯੂਨਸ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
Border Firing: ਸਰਹੱਦ 'ਤੇ ਗੋਲੀਬਾਰੀ ਕਾਰਨ ਭਾਰਤ-ਬੰਗਲਾਦੇਸ਼ ਵਿਚਾਲੇ ਵਧਿਆ ਤਣਾਅ! ਯੂਨਸ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
Farmer Protest: ਅਭੇਦ ਕਿਲ੍ਹੇ ਵਿੱਚ ਤਬਦੀਲ ਹੋਇਆ ਖੌਨਰੀ ਬਾਰਡਰ, ਕਿਸਾਨਾਂ ਦੇ ਵਧਣ ਲੱਗੇ ਕਾਫ਼ਲੇ, ਡੱਲੇਵਾਲ ਦੀ ਹਾਲਤ ਨਾਜ਼ੁਕ, ਸਰਕਾਰ ਦੀ ਵਧੀ ਟੈਂਸ਼ਨ !
Farmer Protest: ਅਭੇਦ ਕਿਲ੍ਹੇ ਵਿੱਚ ਤਬਦੀਲ ਹੋਇਆ ਖੌਨਰੀ ਬਾਰਡਰ, ਕਿਸਾਨਾਂ ਦੇ ਵਧਣ ਲੱਗੇ ਕਾਫ਼ਲੇ, ਡੱਲੇਵਾਲ ਦੀ ਹਾਲਤ ਨਾਜ਼ੁਕ, ਸਰਕਾਰ ਦੀ ਵਧੀ ਟੈਂਸ਼ਨ !
ਬਜਟ 'ਚ ਸੈਕਸ਼ਨ 80C ਦੀ ਲਿਮਿਟ ਵੱਧ ਕੇ ਹੋਏਗੀ 2.50 ਲੱਖ ਰੁਪਏ! ਸਰਕਾਰ ਬਜਟ 'ਚ ਇਸ ਦਾ ਕਰੇਗੀ ਐਲਾਨ?
ਬਜਟ 'ਚ ਸੈਕਸ਼ਨ 80C ਦੀ ਲਿਮਿਟ ਵੱਧ ਕੇ ਹੋਏਗੀ 2.50 ਲੱਖ ਰੁਪਏ! ਸਰਕਾਰ ਬਜਟ 'ਚ ਇਸ ਦਾ ਕਰੇਗੀ ਐਲਾਨ?
IPL 2025 Date Announced: IPL 2025 ਸੀਜ਼ਨ ਦੀ ਤਾਰੀਖ਼ ਦਾ ਐਲਾਨ... 23 ਮਾਰਚ ਤੋਂ ਹੋਵੇਗਾ ਸ਼ੁਰੂ , AGM 'ਚ ਲਏ ਗਏ ਕਈ ਫੈਸਲੇ

ਸਰ੍ਹੋਂ ਦੇ ਤੇਲ ਨੇ ਪਤੀ-ਪਤਨੀ ਵਿੱਚ ਪਾਇਆ ਕਲੇਸ਼! ਤਲਾਕ ਤੱਕ ਪਹੁੰਚੀ ਤੜਕੇ ਦੀ ਤਕਰਾਰ, ਮਾਮਲਾ ਹੋਇਆ ਵਾਇਰਲ

Bank Holiday: ਬੈਂਕ ਕਿਸ ਦਿਨ ਬੰਦ ਰਹਿਣਗੇ 13 ਜਾਂ 14, ਮਕਰ ਸੰਕ੍ਰਾਂਤੀ ਅਤੇ ਲੋਹੜੀ ਨੂੰ ਲੈ ਕੇ ਦੂਰ ਕਰੋ ਕੰਫਿਊਜ਼ਨ

ਟਰੂਡੋ ਦੀ ਥਾਂ ਕੌਣ ਬਣੇਗਾ ਕੈਨੇਡਾ ਦਾ ਪ੍ਰਧਾਨ ਮੰਤਰੀ? PM ਦੀ ਰੇਸ 'ਚੋਂ ਅਨੀਤਾ ਆਨੰਦ ਹੋਈ ਬਾਹਰ

Embed widget