ਪੜਚੋਲ ਕਰੋ

Chandigarh News: ਚੰਡੀਗੜ੍ਹ 'ਚ ਦੂਜੇ ਸੂਬਿਆਂ ਦੀਆਂ ਗੱਡੀਆਂ ਲਿਆਉਣੀਆਂ ਪੈਣਗੀਆਂ ਮਹਿੰਗੀਆਂ, ਲੱਗੇਗੀ ਡਬਲ ਪਾਰਕਿੰਗ ਫੀਸ 

Chandigarh News: ਚੰਡੀਗੜ੍ਹ ਸ਼ਹਿਰ ਵਿੱਚ ਬਾਹਰ ਦੀਆਂ ਗੱਡੀਆਂ ਲਿਆਉਣੀਆਂ ਮਹਿੰਗੀਆਂ ਪੈਣਗੀਆਂ। ਟਰਾਈਸਿਟੀ ਤੋਂ ਬਾਹਰਲੀਆਂ ਗੱਡੀਆਂ ’ਤੇ ਡਬਲ ਪਾਰਕਿੰਗ ਫੀਸ ਲੱਗੇਗੀ। ਇਸ ਤੋਂ ਇਲਾਵਾ ਟਰਾਈਸਿਟੀ ਵਿੱਚ ਵੀ ਹਜ਼ਾਰਾਂ ਲੋਕਾਂ ਕੋਲ ਅਜਿਹੀਆਂ

Chandigarh News: ਚੰਡੀਗੜ੍ਹ ਸ਼ਹਿਰ ਵਿੱਚ ਬਾਹਰ ਦੀਆਂ ਗੱਡੀਆਂ ਲਿਆਉਣੀਆਂ ਮਹਿੰਗੀਆਂ ਪੈਣਗੀਆਂ। ਟਰਾਈਸਿਟੀ ਤੋਂ ਬਾਹਰਲੀਆਂ ਗੱਡੀਆਂ ’ਤੇ ਡਬਲ ਪਾਰਕਿੰਗ ਫੀਸ ਲੱਗੇਗੀ। ਇਸ ਤੋਂ ਇਲਾਵਾ ਟਰਾਈਸਿਟੀ ਵਿੱਚ ਵੀ ਹਜ਼ਾਰਾਂ ਲੋਕਾਂ ਕੋਲ ਅਜਿਹੀਆਂ ਕਾਰਾਂ ਹਨ ਜਿਨ੍ਹਾਂ ਦੇ ਰਜਿਸਟਰੇਸ਼ਨ ਨੰਬਰ ਹੋਰ ਰਾਜਾਂ ਦੇ ਹਨ। ਚੰਡੀਗੜ੍ਹ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਸੈਂਕੜੇ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਕਾਰਾਂ ਦੇ ਨੰਬਰ ਉਨ੍ਹਾਂ ਦੇ ਮੂਲ ਰਾਜਾਂ ਦੇ ਹਨ ਪਰ ਉਹ ਚੰਡੀਗੜ੍ਹ ਦੇ ਵਾਸੀ ਹਨ। ਇਸ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। 

ਉਧਰ, ਟਰਾਈਸਿਟੀ ਤੋਂ ਬਾਹਰ ਦੀਆਂ ਗੱਡੀਆਂ ’ਤੇ ਡਬਲ ਪਾਰਕਿੰਗ ਫੀਸ ਦੀ ਤਜਵੀਜ਼ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਵੱਲੋਂ ਅਦਾਲਤ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਜਾਵੇਗੀ। ‘ਆਪ’ ਦੇ ਸੀਨੀਅਰ ਨੇਤਾ ਪ੍ਰਦੀਪ ਛਾਬੜਾ ਨੇ ਕਿਹਾ ਕਿ ਅਜਿਹੀ ਵਿਵਸਥਾ ਕਿਤੇ ਨਹੀਂ ਜਿੱਥੇ ਬਾਹਰ ਦੀਆਂ ਗੱਡੀਆਂ ਤੋਂ ਡਬਲ ਪਾਰਕਿੰਗ ਫੀਸ ਵਸੂਲੀ ਜਾਵੇ।

ਉਨ੍ਹਾਂ ਕਿਹਾ ਕਿ ਟਰਾਈਸਿਟੀ ਵਿੱਚ ਹਜ਼ਾਰਾਂ ਲੋਕਾਂ ਕੋਲ ਅਜਿਹੀਆਂ ਕਾਰਾਂ ਜਿਨ੍ਹਾਂ ਦੇ ਰਜਿਸਟਰੇਸ਼ਨ ਨੰਬਰ ਹੋਰ ਰਾਜਾਂ ਦੇ ਹਨ। ਚੰਡੀਗੜ੍ਹ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਸੈਂਕੜੇ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਕਾਰਾਂ ਦੇ ਨੰਬਰ ਉਨ੍ਹਾਂ ਦੇ ਮੂਲ ਰਾਜਾਂ ਦੇ ਹਨ ਪਰ ਉਹ ਚੰਡੀਗੜ੍ਹ ਦੇ ਵਾਸੀ ਹਨ। 

ਛਾਬੜਾ ਨੇ ਸ਼ਹਿਰ ਦੇ ਮੇਅਰ ਅਨੂਪ ਗੁਪਤਾ ’ਤੇ ਦੋਸ਼ ਲਗਾਉਂਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ ਪੇਡ ਪਾਰਕਿੰਗ ਵਰਗੇ ਗੰਭੀਰ ਤੇ ਮਹੱਤਵਪੂਰਨ ਮਸਲੇ ਨੂੰ ਬਿਨਾਂ ਕਿਸੀ ਚਰਚਾ ਤੋਂ ਕਿਵੇਂ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਇਹ ਫ਼ੈਸਲਾ ਆਮ ਜਨਤਾ ਵਿੱਚ ਪੱਖਪਾਤ ਪੈਦਾ ਕਰਨ ਵਾਲਾ ਹੈ। ਇੱਕ ਹੀ ਪਾਰਕਿੰਗ ਵਿੱਚ ਇੱਕੋ ਤਰ੍ਹਾਂ ਦੇ ਵਾਹਨ ਤੋਂ ਦੋ ਵੱਖ ਵੱਖ ਪਾਰਕਿੰਗ ਫੀਸ ਕਿਵੇਂ ਵਸੂਲੀ ਜਾਵੇਗੀ। 

ਪ੍ਰਦੀਪ ਛਾਬੜਾ ਨੇ ਕਿਹਾ ਕਿ ਨਗਰ ਨਿਗਮ ਦਾ ਇਹ ਫ਼ੈਸਲਾ ਸਰਾਸਰ ਗਲਤ ਹੈ ਅਤੇ ਉਹ ਇਸ ਖ਼ਿਲਾਫ਼ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ। ‘ਆਪ’ ਨੇਤਾ ਨੇ ਕਿਹਾ ਕਿ ਮੇਅਰ ਅਨੂਪ ਗੁਪਤਾ ਪਹਿਲਾਂ ਨਿਗਮ ਦੇ ਪੁਰਾਣੇ ਕਥਿਤ ਪੇਡ ਪਾਰਕਿੰਗ ਘੁਟਾਲਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਮੇਅਰ ਅਨੂਪ ਗੁਪਤਾ ਨਗਰ ਨਿਗਮ ਅਤੇ ਸ਼ਹਿਰ ਦੇ ਪ੍ਰਤੀ ਇੰਨੇ ਹੀ ਗੰਭੀਰ ਹਨ ਤਾਂ ਉਨ੍ਹਾਂ ਨੂੰ ਪੇਡ ਪਾਰਕਿੰਗ ਦੇ ਪੁਰਾਣੇ ਠੇਕੇਦਾਰਾਂ ਤੋਂ ਨਿਗਮ ਵਿੱਚ ਹੋਏ 6 ਕਰੋੜ ਰੁਪਏ ਦੇ ਘਾਟੇ ਦੀ ਵਸੂਲੀ ਲਈ ਦੋਸ਼ੀਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh Bomb Blast: ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਵਿਦੇਸ਼ਾਂ 'ਚ ਜੁੜੀਆਂ ਸਾਜਿਸ਼ ਦੀਆਂ ਤਾਰਾਂ ? 2 ਸ਼ੱਕੀਆਂ ਦੀਆਂ ਤਸਵੀਰਾਂ ਜਾਰੀ

Punjab News: ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ! ਅਕਾਲੀ ਲੀਡਰ ਦਾ ਆਇਆ ਪਹਿਲਾ ਬਿਆਨ, CM ਮਾਨ ਨੂੰ ਤਿੱਖੇ ਸਵਾਲ 

Medicine: ਤੁਹਾਡੇ ਘਰ 'ਚ ਜ਼ਰੂਰ ਹੋਣੀਆਂ ਚਾਹੀਦੀਆਂ ਆਹ Emergency Medicine, ਕਦੇ ਵੀ ਆ ਸਕਦੀ ਕੰਮ

Punjab News: ਮਗਨੇਰਗਾ ਸਕੀਮ ਦਾ ਅਫ਼ਸਰ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ, ਵਿਜੀਲੈਂਸ ਨੇ ਇੰਝ ਲਾਇਆ ਸੀ ਟ੍ਰੈਪ
Punjab News: ਮਗਨੇਰਗਾ ਸਕੀਮ ਦਾ ਅਫ਼ਸਰ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ, ਵਿਜੀਲੈਂਸ ਨੇ ਇੰਝ ਲਾਇਆ ਸੀ ਟ੍ਰੈਪ
Advertisement
ABP Premium

ਵੀਡੀਓਜ਼

ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨਅਮਰੀਕਾ 'ਚ ਪੰਜਾਬੀ ਵਪਾਰੀ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh Bomb Blast: ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਵਿਦੇਸ਼ਾਂ 'ਚ ਜੁੜੀਆਂ ਸਾਜਿਸ਼ ਦੀਆਂ ਤਾਰਾਂ ? 2 ਸ਼ੱਕੀਆਂ ਦੀਆਂ ਤਸਵੀਰਾਂ ਜਾਰੀ
Chandigarh Bomb Blast: ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਵਿਦੇਸ਼ਾਂ 'ਚ ਜੁੜੀਆਂ ਸਾਜਿਸ਼ ਦੀਆਂ ਤਾਰਾਂ ? 2 ਸ਼ੱਕੀਆਂ ਦੀਆਂ ਤਸਵੀਰਾਂ ਜਾਰੀ
Punjab News: ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ! ਅਕਾਲੀ ਲੀਡਰ ਦਾ ਆਇਆ ਪਹਿਲਾ ਬਿਆਨ, CM ਮਾਨ ਨੂੰ ਤਿੱਖੇ ਸਵਾਲ 
Punjab News: ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ! ਅਕਾਲੀ ਲੀਡਰ ਦਾ ਆਇਆ ਪਹਿਲਾ ਬਿਆਨ, CM ਮਾਨ ਨੂੰ ਤਿੱਖੇ ਸਵਾਲ 
Medicine: ਤੁਹਾਡੇ ਘਰ 'ਚ ਜ਼ਰੂਰ ਹੋਣੀਆਂ ਚਾਹੀਦੀਆਂ ਆਹ Emergency Medicine, ਕਦੇ ਵੀ ਆ ਸਕਦੀ ਕੰਮ
Medicine: ਤੁਹਾਡੇ ਘਰ 'ਚ ਜ਼ਰੂਰ ਹੋਣੀਆਂ ਚਾਹੀਦੀਆਂ ਆਹ Emergency Medicine, ਕਦੇ ਵੀ ਆ ਸਕਦੀ ਕੰਮ
Punjab News: ਮਗਨੇਰਗਾ ਸਕੀਮ ਦਾ ਅਫ਼ਸਰ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ, ਵਿਜੀਲੈਂਸ ਨੇ ਇੰਝ ਲਾਇਆ ਸੀ ਟ੍ਰੈਪ
Punjab News: ਮਗਨੇਰਗਾ ਸਕੀਮ ਦਾ ਅਫ਼ਸਰ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ, ਵਿਜੀਲੈਂਸ ਨੇ ਇੰਝ ਲਾਇਆ ਸੀ ਟ੍ਰੈਪ
Migraine ਕਰਕੇ ਰਾਤ ਨੂੰ ਨਹੀਂ ਆਉਂਦੀ ਚੰਗੀ ਨੀਂਦ ਤਾਂ ਤੁਰੰਤ ਕਰੋ ਆਹ ਕੰਮ, ਆਵੇਗੀ ਚੈਨ ਦੀ ਨੀਂਦ

Shaadi.Com 'ਤੇ ਲੱਭ ਰਹੀ ਸੀ ਜੀਵਨਸਾਥੀ, ਮਿਲ ਗਿਆ ਦਰਿੰਦਾ, ਹੋਟਲਾਂ 'ਚ ਲਿਜਾ ਕੇ ਕਰਦਾ ਰਿਹਾ ਬਲਾਤਕਾਰ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-09-2024)

Weather Update: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Embed widget