ਪੜਚੋਲ ਕਰੋ
ਭਾਰਤ ਵਿੱਚ ਆਗਾਮੀ ਚੋਣਾਂ
Upcoming Elections in India: ਘੱਟੋ-ਘੱਟ 9 ਰਾਜਾਂ ਵਿੱਚ ਅਗਲੇ 5 ਸਾਲਾਂ ਲਈ ਨਵੀਆਂ ਸਰਕਾਰਾਂ ਚੁਣੀਆਂ ਜਾ ਰਹੀਆਂ ਹਨ। ਇਨ੍ਹਾਂ ਰਾਜਾਂ ਵਿੱਚ ਮੱਧ ਪ੍ਰਦੇਸ਼ ਤੇ ਕਰਨਾਟਕ ਸ਼ਾਮਲ ਹਨ। ਇਸ ਤੋਂ ਇਲਾਵਾ ਕਾਂਗਰਸ ਦੀ ਸੱਤਾ ਵਾਲੇ ਰਾਜ ਰਾਜਸਥਾਨ ਤੇ ਛੱਤੀਸਗੜ੍ਹ ਹਨ। ਚਾਰ ਉੱਤਰ-ਪੂਰਬੀ ਰਾਜ ਤ੍ਰਿਪੁਰਾ, ਨਾਗਾਲੈਂਡ, ਮਿਜ਼ੋਰਮ ਤੇ ਮੇਘਾਲਿਆ ਵੀ ਹਨ। ਦੱਖਣੀ ਰਾਜ ਤੇਲੰਗਾਨਾ ਵੀ ਹੈ। ਜੰਮੂ-ਕਸ਼ਮੀਰ 'ਚ ਵੀ ਚੋਣਾਂ ਹੋ ਸਕਦੀਆਂ ਹਨ। ਚੋਣਾਂ ਨਾਲ ਸਬੰਧਤ ਹਰ ਤਰ੍ਹਾਂ ਦੇ ਅਪਡੇਟਸ ਨੂੰ ਜਾਣਨ ਲਈ ਇਸ ਪੇਜ ਨੂੰ ਬੁੱਕਮਾਰਕ ਕਰੋ।
| # | State | Current Term | Year | Total LA Seats | Lok Sabha | Rajya Sabha |
|---|---|---|---|---|---|---|
| 1 | ਮੱਧ ਪ੍ਰਦੇਸ਼ | 2019-01-07 - 2023-01-06 | 2023 | 230 | 29 | 11 |
| 2 | ਰਾਜਸਥਾਨ | 2019-01-25 - 2023-01-26 | 2023 | 200 | 25 | 10 |
| 3 | ਛੱਤੀਸਗੜ੍ਹ | 2019-01-04 - 2024-12-03 | 2023 | 90 | 11 | 5 |
| 4 | ਕਰਨਾਟਕ | 2018-05-25 - 2024-01-03 | 2023 | 225 | 28 | 12 |
| 5 | ਤੇਲੰਗਾਨਾ | 2019-01-17 - 2024-01-03 | 2023 | 119 | 17 | 7 |
| 6 | ਤ੍ਰਿਪੁਰਾ | 2018-03-23 - 2023-03-22 | 2023 | 60 | 2 | 1 |
| 7 | ਮੇਘਾਲਿਆ | 2018-03-16 - 2023-03-15 | 2023 | 60 | 2 | 1 |
| 8 | ਨਾਗਾਲੈਂਡ | 2018-03-13 - 2023-03-12 | 2023 | 60 | 1 | 1 |
| 9 | ਮਿਜ਼ੋਰਮ | 2018-12-18 - 2023-12-17 | 2023 | 40 | 1 | 1 |
ਦੇਸ਼
ਕਾਂਗਰਸ ਵੱਲੋਂ ਵੱਡੀ ਕਾਰਵਾਈ, 7 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਦੇਸ਼
ਉਪ ਮੁੱਖ ਮੰਤਰੀ ਦੇ ਕਾਫਲੇ 'ਤੇ ਹਮਲਾ, ਪੱਥਰਬਾਜ਼ੀ ਸਣੇ ਲੋਕਾਂ ਨੇ ਵਗ੍ਹਾ ਮਾਰੀਆਂ ਚੱਪਲਾਂ; ਜਾਣੋ ਕਿਸ ਗੱਲ ਨੂੰ ਲੈ ਕਾਫਲਾ ਘੇਰਿਆ...
ਦੇਸ਼
Phalodi Satta Bazaar Prediction: ਬਿਹਾਰ ਚੋਣਾਂ 2025 'ਤੇ ਫਲੋਦੀ ਸੱਟਾ ਬਾਜ਼ਾਰ ਦਾ ਹੈਰਾਨ ਕਰਨ ਵਾਲਾ ਸਰਵੇ, ਜਾਣੋ ਕਿਹੜੀ ਪਾਰਟੀ ਲੈ ਸਕਦੀ ਕਿੰਨੀਆਂ ਸੀਟਾਂ
ਦੇਸ਼
BJP Candidate List: ਮੈਥਿਲੀ ਠਾਕੁਰ ਨੂੰ ਭਾਜਪਾ ਨੇ ਬਣਾਇਆ ਉਮੀਦਵਾਰ, ਦੂਜੀ ਲਿਸਟ 'ਚ 12 ਉਮੀਦਵਾਰਾਂ ਦੇ ਨਾਮ, ਜਾਣੋ ਕਿਸ ਨੂੰ ਕਿਥੋਂ ਮਿਲੀ ਜ਼ਿੰਮੇਵਾਰੀ
Advertisement
Advertisement














