ਪੜਚੋਲ ਕਰੋ

Aishwarya Rai: ਐਸ਼ਵਰਿਆ ਰਾਏ ਦੇ ਝੂਠ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ! ਵਿਆਹ ਤੋਂ ਪਹਿਲਾਂ ਇਸ ਉਮਰ 'ਚ ਬੇਟੇ ਨੂੰ ਦੇ ਚੁੱਕੀ ਜਨਮ

Aishwarya Rai: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਨਿੱਜੀ ਜ਼ਿੰਦਗੀ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਉਹ ਅਭਿਸ਼ੇਕ ਬੱਚਨ ਨੂੰ ਤਲਾਕ ਦੇਣ ਵਾਲੀ ਹੈ। ਦੋਵੇਂ ਕਰੀਬ ਇੱਕ ਸਾਲ ਤੋਂ ਇਕੱਠੇ

Aishwarya Rai: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਨਿੱਜੀ ਜ਼ਿੰਦਗੀ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਉਹ ਅਭਿਸ਼ੇਕ ਬੱਚਨ ਨੂੰ ਤਲਾਕ ਦੇਣ ਵਾਲੀ ਹੈ। ਦੋਵੇਂ ਕਰੀਬ ਇੱਕ ਸਾਲ ਤੋਂ ਇਕੱਠੇ ਨਜ਼ਰ ਨਹੀਂ ਆਏ। ਐਸ਼ਵਰਿਆ ਹਰ ਜਗ੍ਹਾ ਬੇਟੀ ਅਰਾਧਿਆ ਨਾਲ ਨਜ਼ਰ ਆਉਂਦੀ ਹੈ। ਉਹ ਆਪਣੀ ਬੇਟੀ ਨਾਲ ਅਨੰਤ-ਰਾਧਿਕਾ ਦੇ ਵਿਆਹ 'ਚ ਵੀ ਸ਼ਾਮਲ ਹੋਈ ਸੀ। ਇਸ ਨੂੰ ਦੇਖ ਕੇ ਲੋਕਾਂ ਦਾ ਸ਼ੱਕ ਯਕੀਨ 'ਚ ਬਦਲ ਗਿਆ ਕਿ ਉਨ੍ਹਾਂ ਦੇ ਰਿਸ਼ਤੇ ਵਿਚਾਲੇ ਤਕਰਾਰ ਚੱਲ ਰਹੀ ਹੈ।

ਹਾਲਾਂਕਿ ਅਜੇ ਤੱਕ ਇਸ ਬਾਰੇ ਐਸ਼ਵਰਿਆ ਰਾਏ ਜਾਂ ਅਭਿਸ਼ੇਕ ਬੱਚਨ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਅਦਾਕਾਰਾ ਬਾਰੇ ਇਕ ਖਬਰ ਨੂੰ ਲੈ ਲਗਾਤਾਰ ਚਰਚਾ ਜਾਰੀ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾਈ ਹੋਈ ਹੈ। 

29 ਸਾਲ ਦੇ ਬੇਟੇ ਦੀ ਮਾਂ ਐਸ਼ਵਰਿਆ ਰਾਏ 

ਜੇਕਰ ਤੁਹਾਨੂੰ ਕੋਈ ਇਹ ਕਹੇ ਕਿ ਐਸ਼ਵਰਿਆ ਰਾਏ 29 ਸਾਲ ਦੇ ਲੜਕੇ ਦੀ ਮਾਂ ਹੈ, ਤਾਂ ਕੀ ਤੁਸੀਂ ਇਸ 'ਤੇ ਵਿਸ਼ਵਾਸ ਕਰੋਗੇ? ਪਰ ਆਂਧਰਾ ਪ੍ਰਦੇਸ਼ ਦੇ ਇੱਕ ਵਿਅਕਤੀ ਸੰਗੀਤ ਕੁਮਾਰ ਦਾ ਕਹਿਣਾ ਹੈ ਕਿ ਐਸ਼ਵਰਿਆ ਉਸਦੀ ਮਾਂ ਹੈ ਅਤੇ ਉਸਨੇ ਉਸਨੂੰ ਸਾਲ 1988 ਵਿੱਚ ਜਨਮ ਦਿੱਤਾ ਸੀ। ਉਹ ਆਪਣੀ ਮਾਂ ਦੇ ਨਾਂਅ ਉੱਪਰ ਹੀ ਸੰਗੀਤ ਕੁਮਾਰ ਆਪਣੇ ਨਾਂਅ ਦੇ ਅਖੀਰ ਵਿੱਚ ਰਾਏ ਸਰਨੇਮ ਜੋੜਦਾ ਹੈ। ਇੱਕ ਅਖਬਾਰ ਨੂੰ ਦਿੱਤੇ ਬਿਆਨ ਵਿੱਚ ਸੰਗੀਤ ਕੁਮਾਰ ਨੇ ਐਸ਼ਵਰਿਆ ਅਤੇ ਉਸਦੇ ਪਰਿਵਾਰ ਨਾਲ ਆਪਣੇ ਸਬੰਧਾਂ ਦੀ ਗੱਲ ਕਹੀ ਹੈ। ਇਸ ਖਬਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

ਐਸ਼ਵਰਿਆ ਰਾਏ ਨੇ IVF ਰਾਹੀਂ ਬੇਟੇ ਨੂੰ ਜਨਮ ਦਿੱਤਾ

ਸੰਗੀਤ ਕੁਮਾਰ ਦਾ ਕਹਿਣਾ ਹੈ ਕਿ ਐਸ਼ਵਰਿਆ ਰਾਏ ਨੇ ਸਾਲ 1988 ਵਿੱਚ ਲੰਡਨ ਵਿੱਚ ਆਈਵੀਐਫ ਯਾਨੀ ਟੈਸਟ ਟਿਊਬ ਦੀ ਮਦਦ ਨਾਲ ਉਨ੍ਹਾਂ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ, ਪਹਿਲੇ ਦੋ ਸਾਲ ਉਹ ਮੁੰਬਈ ਵਿੱਚ ਆਪਣੇ ਨਾਨਾ-ਨਾਨੀ ਯਾਨੀ ਐਸ਼ਵਰਿਆ ਦੇ ਮਾਤਾ-ਪਿਤਾ ਨਾਲ ਰਹੇ। ਪਰ ਉਸ ਤੋਂ ਬਾਅਦ ਉਨ੍ਹਾਂ ਦਾ ਪਾਲਣ ਪੋਸ਼ਣ ਵਿਸ਼ਾਖਾਪਟਨਮ ਵਿੱਚ ਹੋਇਆ। ਐਸ਼ਵਰਿਆ ਨੂੰ ਆਪਣੀ ਮਾਂ ਦੱਸਣ ਵਾਲੇ ਲੜਕੇ ਨੇ ਇਹ ਵੀ ਕਿਹਾ ਕਿ ਉਸ ਦੀ ਮਾਂ ਨੇ ਸਾਲ 2007 'ਚ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ ਸੀ, ਪਰ ਹੁਣ ਦੋਵੇਂ ਵੱਖ ਹੋ ਗਏ ਹਨ। ਸੰਗੀਤ ਦਾ ਕਹਿਣਾ ਹੈ ਕਿ ਉਸ ਦੀ ਮਾਂ ਇਕੱਲੀ ਰਹਿੰਦੀ ਹੈ ਇਸ ਲਈ ਉਹ ਚਾਹੁੰਦੀ ਹੈ ਕਿ ਐਸ਼ਵਰਿਆ ਉਸ ਦੇ ਨਾਲ ਮੰਗਲੌਰ ਆ ਕੇ ਰਹਿਣ।

ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ 'ਤੇ ਲੱਗਿਆ ਇਲਜ਼ਾਮ

ਸੰਗੀਤ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਬਚਪਨ ਤੋਂ ਹੀ ਹਨੇਰੇ ਵਿੱਚ ਰੱਖਿਆ। ਉਸ ਦੇ ਜਨਮ ਦੇ ਦਸਤਾਵੇਜ਼ ਉਸ ਦੇ ਰਿਸ਼ਤੇਦਾਰਾਂ ਨੇ ਨਸ਼ਟ ਕਰ ਦਿੱਤੇ ਹਨ। ਹਾਲਾਂਕਿ ਐਸ਼ਵਰਿਆ ਰਾਏ 'ਤੇ ਇਹ ਦੋਸ਼ ਕਾਫੀ ਅਜੀਬ ਅਤੇ ਮਾਮੂਲੀ ਹੈ ਕਿਉਂਕਿ ਇਹ ਮਾਮਲਾ 1988 ਦਾ ਹੈ। ਉਸ ਸਮੇਂ ਐਸ਼ ਸਿਰਫ 15 ਸਾਲ ਦੀ ਸੀ। ਅਜਿਹੇ 'ਚ ਟੈਸਟ ਟਿਊਬ ਰਾਹੀਂ ਬੱਚੇ ਨੂੰ ਜਨਮ ਦੇਣ ਦਾ ਕਾਰਨ ਸਮਝ ਨਹੀਂ ਆ ਰਿਹਾ ਹੈ। ਦੱਸ ਦੇਈਏ ਕਿ ਲੜਕੇ ਨੇ ਇਹ ਦਾਅਵਾ ਸਾਲ 2017 ਵਿੱਚ ਕੀਤਾ ਸੀ। ਐਸ਼ ਅਤੇ ਅਭਿਸ਼ੇਕ ਦੇ ਤਲਾਕ ਦੀਆਂ ਖਬਰਾਂ ਵਿਚਕਾਰ ਇਹ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਰਿਹਾ ਹੈ। ਹਾਲਾਂਕਿ ਐਸ਼ਵਰਿਆ ਨੇ ਇਸ ਮੁੱਦੇ 'ਤੇ ਨਾ ਤਾਂ ਪਹਿਲਾਂ ਕੋਈ ਪ੍ਰਤੀਕਿਰਿਆ ਦਿੱਤੀ ਸੀ ਅਤੇ ਨਾ ਹੀ ਹੁਣ ਤੱਕ ਆਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hyderabad Show: ਦਿਲਜੀਤ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ, ਪਟਿਆਲਾ ਪੈੱਗ ਸਣੇ ਇਹ ਵਾਲੇ ਗੀਤਾਂ 'ਤੇ ਪਾਬੰਦੀ, ਸਟੇਜ 'ਤੇ ਨਹੀਂ ਸੱਦ ਸਕਣਗੇ ਬੱਚਿਆਂ ਨੂੰ

Weather Update: ਕਿਸਾਨਾਂ ਲਈ ਬੁਰੀ ਖਬਰ! ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਮੀਂਹ, ਧੂੰਏਂ ਤੋਂ ਮਿਲੇਗੀ ਰਾਹਤ 

ਵੱਡੀ ਖ਼ਬਰ ! ਜ਼ਮੀਨੀ ਕਲੇਸ਼ ਕਰਕੇ ਭਰਾ ਨੇ ਗੋਲ਼ੀ ਮਾਰ ਕੀਤਾ ਸਕੇ ਭਰਾ ਦਾ ਕਤਲ, ਵਾਰਦਾਤ ਤੋਂ ਬਾਅਦ ਹੋਇਆ ਫ਼ਰਾਰ, ਦੋਸ਼ੀ ਦੀ ਭਾਲ ਜਾਰੀ

Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ

ABP Premium

ਵੀਡੀਓਜ਼

ਹੁਣ ਘਰ ਅੰਦਰ ਵੀ ਕੁਝ ਨਹੀਂ ਹੈ Safe ? ਦਿਨ ਦਿਹਾੜੇ ਘਰ 'ਚ ਵੜੇ ਚੋਰਦਿੱਲੀ ਚੋਣਾ ਤੋਂ ਪਹਿਲਾਂ ਕੇਜਰੀਵਾਲ ਨੇ ਧਾਰਮਿਕ ਥਾਵਾਂ 'ਤੇ ਫੇਰੀ ਕੀਤੀ ਸ਼ੁਰੂ54 ਸਾਲ ਦਾ ਟੁੱਟਿਆ ਰਿਕਾਰਡ, ਮੋਸਮ ਵਿਗਿਆਨੀ ਨੇ ਕੀਤਾ ਵੱਡਾ ਖੁਲਾਸਾFerozpur| ਵੱਡੀ ਵਾਰਦਾਤ ਦੀ ਸੀ ਪਲੈਨਿੰਗ, ਪੁਲਿਸ ਨੇ ਕੀਤਾ ਨਾਕਾਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hyderabad Show: ਦਿਲਜੀਤ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ, ਪਟਿਆਲਾ ਪੈੱਗ ਸਣੇ ਇਹ ਵਾਲੇ ਗੀਤਾਂ 'ਤੇ ਪਾਬੰਦੀ, ਸਟੇਜ 'ਤੇ ਨਹੀਂ ਸੱਦ ਸਕਣਗੇ ਬੱਚਿਆਂ ਨੂੰ
Hyderabad Show: ਦਿਲਜੀਤ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ, ਪਟਿਆਲਾ ਪੈੱਗ ਸਣੇ ਇਹ ਵਾਲੇ ਗੀਤਾਂ 'ਤੇ ਪਾਬੰਦੀ, ਸਟੇਜ 'ਤੇ ਨਹੀਂ ਸੱਦ ਸਕਣਗੇ ਬੱਚਿਆਂ ਨੂੰ
Weather Update: ਕਿਸਾਨਾਂ ਲਈ ਬੁਰੀ ਖਬਰ! ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਮੀਂਹ, ਧੂੰਏਂ ਤੋਂ ਮਿਲੇਗੀ ਰਾਹਤ 
Weather Update: ਕਿਸਾਨਾਂ ਲਈ ਬੁਰੀ ਖਬਰ! ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਮੀਂਹ, ਧੂੰਏਂ ਤੋਂ ਮਿਲੇਗੀ ਰਾਹਤ 
ਵੱਡੀ ਖ਼ਬਰ ! ਜ਼ਮੀਨੀ ਕਲੇਸ਼ ਕਰਕੇ ਭਰਾ ਨੇ ਗੋਲ਼ੀ ਮਾਰ ਕੀਤਾ ਸਕੇ ਭਰਾ ਦਾ ਕਤਲ, ਵਾਰਦਾਤ ਤੋਂ ਬਾਅਦ ਹੋਇਆ ਫ਼ਰਾਰ, ਦੋਸ਼ੀ ਦੀ ਭਾਲ ਜਾਰੀ
ਵੱਡੀ ਖ਼ਬਰ ! ਜ਼ਮੀਨੀ ਕਲੇਸ਼ ਕਰਕੇ ਭਰਾ ਨੇ ਗੋਲ਼ੀ ਮਾਰ ਕੀਤਾ ਸਕੇ ਭਰਾ ਦਾ ਕਤਲ, ਵਾਰਦਾਤ ਤੋਂ ਬਾਅਦ ਹੋਇਆ ਫ਼ਰਾਰ, ਦੋਸ਼ੀ ਦੀ ਭਾਲ ਜਾਰੀ
Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ
Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ
ਨਵੰਬਰ 'ਚ ਪਿਆਜ਼ ਦੀਆਂ ਕੀਮਤਾਂ ਘਟਣਗੀਆਂ ਜਾਂ ਹੋਣਗੀਆਂ ਵੱਧ? ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

Punjab News: ਪੰਜਾਬ 'ਚ ਮੁੜ ਵੱਜਿਆ ਚੋਣ ਬਿਗੁਲ! ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਫਗਵਾੜਾ ਤੇ 43 ਨਗਰ ਕੌਂਸਲਾਂ ਦਾ ਇਲੈਕਸ਼ਨ

Punjab News: ਪੰਜਾਬ 'ਚ ਮਿਲਣਗੀਆਂ 55,000 ਨੌਕਰੀਆਂ, ਸਰਕਾਰ ਨੇ ਕੀਤਾ ਐਲਾਨ

Stubble Burning: ਬਿਨਾਂ ਪਰਾਲੀ ਸਾੜੇ ਸਿੱਧੇ ਬਿਜਾਈ ਨੂੰ ਪਹਿਲ ਦੇ ਰਹੇ ਨੇ ਕਿਸਾਨ, ਕਿਹਾ-ਖ਼ਰਚਾ ਜ਼ਰੂਰ ਵਧਦਾ ਪਰ ਸਿਹਤ ਤੋਂ ਜ਼ਿਆਦਾ ਜ਼ਰੂਰੀ ਕੁਝ ਨਹੀਂ

Embed widget