ਪੜਚੋਲ ਕਰੋ

ਜਨਮ ਦਿਨ 'ਤੇ ਮਸਤਾਨੀ ਦੇਵੇਗੀ ਬਾਜੀਰਾਓ ਨੂੰ ਖਾਸ ਤੋਹਫਾ

ਮੁੰਬਈ: ਅੱਜ 6 ਜੁਲਾਈ ਨੂੰ ਬਾਜੀਰਾਓ ਦਾ ਹੈਪੀ ਵਾਲਾ ਬਰਥਡੇਅ ਹੈ। ਅਜਿਹੇ ਵਿੱਚ ਲੀਲਾ ਉਸ ਲਈ ਸਰਪ੍ਰਾਈਜ਼ ਪਲਾਨ ਨਾ ਕਰੇ ਇਹ ਤਾਂ ਹੋ ਹੀ ਨਹੀਂ ਸਕਦਾ। ਜੀ ਹਾਂ ਰਾਮ ਯਾਨੀ ਰਣਵੀਰ ਸਿੰਘ ਨੂੰ ਦੀਪਿਕਾ ਪਾਦੁਕੋਨ ਖਾਸ ਗਿਫਟ ਦੇਣ ਦੀ ਪੂਰੀ ਪਲਾਨਿੰਗ ਕਰ ਚੁੱਕੀ ਹੈ। ਇਸ ‘ਚ ਉਸ ਦਾ ਸਾਥ ਭੈਣ ਅਨੀਸ਼ਾ ਨੇ ਦਿੱਤਾ ਹੈ। ਇਸ ਬਰਥਡੇਅ ਨੂੰ ਰਣਵੀਰ ਦੇ ਆਖਰੀ ਬੈਚਲਰ ਬਰਥਡੇਅ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿਉਂਕਿ ਖ਼ਬਰਾਂ ਹਨ ਕਿ ਰਣਵੀਰ-ਦੀਪਿਕਾ ਇਸੇ ਸਾਲ ਵਿਆਹ ਦੀ ਪਲਾਂਨਿੰਗ ਕਰ ਰਹੇ ਹਨ। ਜਨਮ ਦਿਨ 'ਤੇ ਮਸਤਾਨੀ ਦੇਵੇਗੀ ਬਾਜੀਰਾਓ ਨੂੰ ਖਾਸ ਤੋਹਫਾ ਉਂਝ ਤਾਂ ਰਣਵੀਰ ਨੂੰ ਸਭ ਤੋਂ ਪਹਿਲਾ ਗਿਫਟ ਸਿੰਬਾ ਦੇ ਡਾਇਰੈਕਟ ਰੋਹਿਤ ਵੱਲੋਂ ਮਿਲਿਆ। ਰਣਵੀਰ ਨੂੰ ਰੋਹਿਤ ਨੇ ਇੱਕ ਘੜੀ ਗਿਫਟ ਕੀਤੀ ਜਿਸ ਨੂੰ ਰਣਵੀਰ ਨੇ ਕਾਫੀ ਪਸੰਦ ਕੀਤਾ। ਇਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਜਨਮ ਦਿਨ 'ਤੇ ਮਸਤਾਨੀ ਦੇਵੇਗੀ ਬਾਜੀਰਾਓ ਨੂੰ ਖਾਸ ਤੋਹਫਾ ਹੁਣ ਗੱਲ ਲੀਲਾ ਯਾਨੀ ਦੀਪਿਕਾ ਦੀ ਜੋ ਰਣਵੀਰ ਦਾ ਦਿਨ ਖਾਸ ਬਣਾਉਣਾ ਚਾਹੁੰਦੀ ਹੈ। ਇਸ ਲਈ ਦੀਪਿਕਾ ਹੈਦਰਾਬਾਦ ਜਾ ਰਹੀ ਹੈ। ਜੀ ਹਾਂ, ਦੀਪਿਕਾ ਤੇ ਅਨੀਤਾ ਸਿੰਬਾ’ ਦੀ ਸ਼ੂਟਿੰਗ ਕਰ ਰਹੇ ਰਣਵੀਰ ਨਾਲ ਪੂਰਾ ਦਿਨ ਬਤੀਤ ਕਰਨ ਵਾਲੀਆਂ ਹਨ ਪਰ ਰਣਵੀਰ ਆਪਣੇ ਬਰਥਡੇਅ ‘ਤੇ ਵੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ ‘ਚ ਸ਼ਾਇਦ ਹੀ ਦੀਪਿਕਾ ਪੂਰਾ ਦਿਨ ਰਣਵੀਰ ਨਾਲ ਬਤੀਤ ਕਰ ਪਾਏ ਪਰ ਜਿੰਨਾ ਵੀ ਟਾਈਮ ਦੋਵੇਂ  ਇਕੱਠੇ ਹੋਣਗੇ ਇਹ ਵੀ ਕਿਸੇ ਧਮਾਕੇ ਤੋਂ ਘੱਟ ਨਹੀਂ ਹੋਣ ਵਾਲਾ। ਜਨਮ ਦਿਨ 'ਤੇ ਮਸਤਾਨੀ ਦੇਵੇਗੀ ਬਾਜੀਰਾਓ ਨੂੰ ਖਾਸ ਤੋਹਫਾ ਦੀਪਿਕਾ ਦੇ ਇਸ ਸਾਲ ਦੇ ਬਰਥਡੇਅ ‘ਤੇ ਬਾਜੀਰਾਓ ਆਪਣੀ ਮਸਤਾਨੀ ਨੂੰ ਮਾਲਦੀਪ ਲੈ ਕੇ ਗਏ ਸੀ। ਹੁਣ ਦੀਪਿਕਾ ਲਈ ਰਣਵੀਰ ਕਿੰਨੇ ਖਾਸ ਹਨ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਖੂਬ ਉੱਡ ਰਹੀਆਂ ਹਨ ਜਿਸ ਲਈ ਦੀਪਿਕਾ ਨਹੀਂ ਕਰ ਰਹੀ ਕੋਈ ਨਵਾਂ ਪ੍ਰੋਜੈਕਟ ਤੇ ਰਣਵੀਰ ਲੱਗੇ ਨੇ ਆਪਣੀ ਵਰਕ-ਕਮਿਟਮੈਂਟਸ ਨੂੰ ਪੂਰਾ ਕਰਨ ‘ਚ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ

NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ

Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?

Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ

ABP Premium

ਵੀਡੀਓਜ਼

ਸਾਲ 'ਚ 2 ਵਾਰ ਸਿਰਫ ਪੰਛੀਆਂ ਲਈ ਖੇਤ 'ਚ ਬਾਜਰਾ ਬੀਜਦਾ ਹੈ ਇਹ ਕਿਸਾਨ..|abp sanjha|ਕੁੱਟਮਾਰ ਦਾ ਸ਼ਿਕਾਰ ਹੋਏ ਸਿਹਤ ਵਿਭਾਗ ਦੇ ਕਰਮਚਾਰੀ ਆਏ ਸਾਹਮਣੇ |abp sanjha|ਘਰਵਾਲੀ ਨੂੰ ਘਰੋਂ ਕੱਢਿਆ, ਸੜਕ 'ਤੇ ਹੋਇਆ ਹਾਈ ਵੋਲਟੇਜ ਡਰਾਮਾਬਠਿੰਡਾ 'ਚ NIA ਦੀ ਛਾਪੇਮਾਰੀ, ਟਿੱਪਰ ਚਾਲਕ ਘਰ ਪਹੁੰਚੀ ਟੀਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ
Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ
SGPC ਚੋਣਾਂ ਲਈ ਵੋਟਾਂ ਬਣਾਉਣ ਵਾਲਿਆਂ ਲਈ ਜ਼ਰੂਰੀ ਸੂਚਨਾ, ਅਗਲੇ ਦੋ ਦਿਨ ਅੰਮ੍ਰਿਤਸਰ 'ਚ ਲੱਗਣ ਜਾ ਰਹੇ ਵੱਡੇ ਕੈਂਪ

Star Health Insurance: ਸਟਾਰ ਹੈਲਥ ਇੰਸ਼ੋਰੈਂਸ ਦੇ ਗਾਹਕ ਸਾਵਧਾਨ, ਕਰੋੜਾਂ ਲੋਕਾਂ ਦਾ ਡਾਟਾ ਹੋਇਆ ਲੀਕ!

Jobs 2024: 10 ਪਾਸ ਲਈ ਸੁਨਹਿਰੀ ਮੌਕਾ! CRPF ਵਿੱਚ ਬੰਪਰ ਨੌਕਰੀਆਂ, 11 ਹਜ਼ਾਰ ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ, ਮਿਲੇਗੀ ਮੋਟੀ ਤਨਖਾਹ

ਕਸ਼ਮੀਰ ਦੇ ਬੜਗਾਮ 'ਚ BSF ਜਵਾਨਾਂ ਨਾਲ ਭਰੀ ਬੱਸ ਖਾਈ 'ਚ ਡਿੱਗੀ, 3 ਸ਼ਹੀਦ, 27 ਦੀ ਹਾਲਤ ਗੰਭੀਰ

Embed widget