ਪੜਚੋਲ ਕਰੋ

ਪਰਾਣੇ ਜ਼ਮਾਨੇ ਦੇ ਇਨ੍ਹਾਂ ਦੋ ਸੁਪਰਸਟਾਰਜ਼ ਨੇ ਫਿਲਮਾਇਆ ਸੀ ਬਾਲੀਵੁੱਡ ਦਾ ਪਹਿਲਾ ਕਿਸਿੰਗ ਸੀ, ਹੋਇਆ ਸੀ ਖੂਬ ਹੰਗਾਮਾ

Devika Rani Himanshu Rai: ਅੱਜਕਲ ਬਾਲੀਵੁੱਡ ਫਿਲਮਾਂ ਵਿੱਚ ਇੱਕ ਜਾਂ ਦੂਜੇ ਲਿਪਲਾਕ ਕਿਸਿੰਗ ਸੀਨ ਜ਼ਰੂਰ ਦੇਖਣ ਨੂੰ ਮਿਲਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸਿੰਗ ਸੀਨ ਪਹਿਲੀ ਵਾਰ ਬਾਲੀਵੁੱਡ ਦੀ ਕਿਸ ਫਿਲਮ ਵਿੱਚ ਸ਼ੂਟ ਕੀਤਾ ਗਿਆ ਸੀ?

Devika Rani Himanshu Rai Kissing Scene: ਹਿੰਦੀ ਸਿਨੇਮਾ ਦਾ ਦੌਰ ਸਮੇਂ ਦੇ ਨਾਲ ਬਹੁਤ ਬਦਲ ਗਿਆ ਹੈ। ਆਧੁਨਿਕ OTT ਦੇ ਯੁੱਗ ਵਿੱਚ, ਲਿਪਲਾਕ ਕਿਸਿੰਗ ਸੀਨ ਅਕਸਰ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਆਸਾਨੀ ਨਾਲ ਦੇਖੇ ਜਾਂਦੇ ਹਨ।ਇੱਕ ਸਮਾਂ ਸੀ ਜਦੋਂ ਬਾਲੀਵੁੱਡ ਫਿਲਮਾਂ ਵਿੱਚ ਕਿਸਿੰਗ (ਚੁੰਮਣ) ਦੇ ਸੀਨ ਘੱਟ ਹੀ ਫਿਲਮਾਏ ਜਾਂਦੇ ਸਨ। ਪਰ ਕੀ ਤੁਸੀਂ ਜਾਣਦੇ ਹੋ ਕਿ 1933 ਦੇ ਦੌਰ 'ਚ ਵੀ ਬਾਲੀਵੁੱਡ ਦੀ ਇਕ ਫਿਲਮ 'ਚ ਦੋ ਸੁਪਰਸਟਾਰਾਂ ਵਿਚਕਾਰ ਪਹਿਲਾ ਕਿਸਿੰਗ ਸੀਨ ਸ਼ੂਟ ਹੋਇਆ ਸੀ, ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਗਾਣਿਆਂ ਨੂੰ ਰੀਮਿਕਸ ਕਰ ਫਾਇਦਾ ਕਮਾਉਣ ਵਾਲਿਆਂ 'ਤੇ ਭੜਕੀ ਮੂਸੇਵਾਲਾ ਦੀ ਟੀਮ, ਕਹੀ ਇਹ ਗੱਲ

ਇਨ੍ਹਾਂ ਦੋਵਾਂ ਸੁਪਰਸਟਾਰਾਂ ਨੇ ਕੀਤਾ ਸੀ ਪਹਿਲਾ ਲਿਪਲੌਕ
ਜੇਕਰ ਹਿੰਦੀ ਸਿਨੇਮਾ ਦੇ ਦੋ ਦਿੱਗਜ ਫ਼ਿਲਮ ਅਦਾਕਾਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਿੱਚ ਦੇਵਿਕਾ ਰਾਣੀ ਅਤੇ ਹਿਮਾਂਸ਼ੂ ਰਾਏ ਦੇ ਨਾਂ ਜ਼ਰੂਰ ਸ਼ਾਮਲ ਹੋਣਗੇ। ਹਿਮਾਂਸ਼ੂ ਅਤੇ ਦੇਵਿਕਾ ਇੰਡਸਟਰੀ ਦੇ ਉਹ ਦੋ ਸੁਪਰਸਟਾਰ ਹਨ, ਜਿਨ੍ਹਾਂ 'ਤੇ 1933 'ਚ ਪਹਿਲਾ ਲਿਪਲੌਕ ਕਿਸਿੰਗ ਸੀਨ ਸ਼ੂਟ ਕੀਤਾ ਗਿਆ ਸੀ। ਦਰਅਸਲ 1993 'ਚ ਫਿਲਮ 'ਕਰਮਾ' ਆਈ ਸੀ। ਇਸ ਫਿਲਮ ਵਿੱਚ ਦੇਵਿਕਾ ਰਾਣੀ ਅਤੇ ਹਿਮਾਂਸ਼ੂ ਰਾਏ ਮੁੱਖ ਭੂਮਿਕਾ ਵਿੱਚ ਸਨ, ਇਸ ਫਿਲਮ ਵਿੱਚ ਇੱਕ ਸੀਨ ਸੀ।

ਜਿਸ ਵਿੱਚ ਅਭਿਨੇਤਰੀ ਨੂੰ ਬੇਹੋਸ਼ ਹੋਏ ਅਦਾਕਾਰ ਨੂੰ ਚੁੰਮ ਕੇ ਜਗਾਉਣਾ ਪਿਆ। ਇਸ ਦੇ ਲਈ ਦੇਵਿਕਾ ਨੇ ਸੀਨ ਦੇ ਮੁਤਾਬਕ ਹਿਮਾਂਸ਼ੂ ਨੂੰ ਕਿੱਸ ਕੀਤਾ, ਪਰ ਦੇਵਿਕਾ ਅਤੇ ਹਿਮਾਂਸ਼ੂ ਦਾ ਇਹ ਕਿਸਿੰਗ ਸੀਨ 4 ਮਿੰਟ ਤੋਂ ਜ਼ਿਆਦਾ ਚੱਲਿਆ। ਜਿਸ ਕਾਰਨ ਇਹ ਹਿੰਦੀ ਸਿਨੇਮਾ ਦੀ ਕਿਸੇ ਵੀ ਫਿਲਮ ਦਾ ਸਭ ਤੋਂ ਲੰਬਾ ਕਿਸਿੰਗ ਸੀਨ ਬਣ ਗਿਆ ਹੈ।

ਕਿਸਿੰਗ ਸੀਨ ਨੂੰ ਲੈ ਕੇ ਹੋਇਆ ਸੀ ਹੰਗਾਮਾ
ਉਨ੍ਹਾਂ ਦਿਨਾਂ 'ਚ ਦੇਵਿਕਾ ਰਾਣੀ ਅਤੇ ਹਿਮਾਂਸ਼ੂ ਰਾਏ ਦੇ ਇਸ ਤਰ੍ਹਾਂ ਦੇ ਕਿਸਿੰਗ ਸੀਨ ਦੇਣ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਅਦਾਕਾਰਾ ਦੇਵਿਕਾ ਰਾਣੀ ਦੀ ਕਾਫੀ ਆਲੋਚਨਾ ਹੋਈ, ਕਿਉਂਕਿ ਹਿਮਾਂਸ਼ੂ ਰਾਏ ਅਸਲ ਜ਼ਿੰਦਗੀ 'ਚ ਦੇਵਿਕਾ ਤੋਂ ਕਰੀਬ 16 ਸਾਲ ਵੱਡੇ ਸਨ। ਜਿਸ ਕਾਰਨ ਦੇਵਿਕਾ ਅਤੇ ਹਿਮਾਂਸ਼ੂ ਦੇ ਕਿਸਿੰਗ ਸੀਨ 'ਤੇ ਕਾਫੀ ਹੰਗਾਮਾ ਹੋਇਆ ਸੀ। ਹਾਲਾਂਕਿ, ਬਾਅਦ ਵਿੱਚ ਦੇਵਿਕਾ ਅਤੇ ਹਿਮਾਂਸ਼ੂ ਨੇ ਇੱਕ ਦੂਜੇ ਨਾਲ ਵਿਆਹ ਕਰ ਲਿਆ ਅਤੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਸੀ।

ਇਹ ਵੀ ਪੜ੍ਹੋ: ਅਫਸਾਨਾ ਖਾਨ ਨੇ 'ਮਦਰਜ਼ ਡੇਅ' 'ਤੇ ਸ਼ੇਅਰ ਕੀਤੀ ਆਪਣੀ ਮਾਂ ਤੇ ਚਰਨ ਕੌਰ ਦੀਆਂ ਤਸਵੀਰਾਂ, ਬੋਲੀ- 'ਮੇਰੀਆਂ ਦੋ ਮਾਵਾਂ'

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Diagnosis Breast Cancer: ਮਸ਼ਹੂਰ ਅਦਾਕਾਰਾ ਬ੍ਰੈਸਟ ਕੈਂਸਰ ਦੀ ਹੋਈ ਸ਼ਿਕਾਰ! ਬਿਮਾਰੀ ਦਾ ਪਤਾ ਚੱਲਣ 'ਤੇ ਹਸਪਤਾਲ 'ਚ ਹੀ ਭੁੱਬਾ ਮਾਰ ਰੋਈ; ਹੁਣ...
ਮਸ਼ਹੂਰ ਅਦਾਕਾਰਾ ਬ੍ਰੈਸਟ ਕੈਂਸਰ ਦੀ ਹੋਈ ਸ਼ਿਕਾਰ! ਬਿਮਾਰੀ ਦਾ ਪਤਾ ਚੱਲਣ 'ਤੇ ਹਸਪਤਾਲ 'ਚ ਹੀ ਭੁੱਬਾ ਮਾਰ ਰੋਈ; ਹੁਣ...
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Artist Arrest: ਮਸ਼ਹੂਰ ਕਲਾਕਾਰ ਵੱਲੋਂ ਸ਼ਰਮਨਾਕ ਕਾਰਾ! ਸਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਨੌਕਰਾਨੀ ਨੂੰ ਉਤਾਰਿਆ ਮੌਤ ਦੇ ਘਾਟ; ਚਾਕੂ ਨਾਲ...
ਮਸ਼ਹੂਰ ਕਲਾਕਾਰ ਵੱਲੋਂ ਸ਼ਰਮਨਾਕ ਕਾਰਾ! ਸਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਨੌਕਰਾਨੀ ਨੂੰ ਉਤਾਰਿਆ ਮੌਤ ਦੇ ਘਾਟ; ਚਾਕੂ ਨਾਲ...
Gurpreet Ghuggi Controversy: ਲਵ ਗਿੱਲ ਨੇ ਗੁਰਪ੍ਰੀਤ ਘੁੱਗੀ ਨਾਲ ਰਿਲੇਸ਼ਨ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਖੁਲਾਸਾ ਕਰ ਬੋਲੀ- ਪ੍ਰੈਗਨੈਂਸੀ ਦਾਅਵਿਆਂ ਅਤੇ 5 ਕਰੋੜ ਦੀ ਰਾਸ਼ੀ ਲੈਣ...
ਲਵ ਗਿੱਲ ਨੇ ਗੁਰਪ੍ਰੀਤ ਘੁੱਗੀ ਨਾਲ ਰਿਲੇਸ਼ਨ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਖੁਲਾਸਾ ਕਰ ਬੋਲੀ- ਪ੍ਰੈਗਨੈਂਸੀ ਦਾਅਵਿਆਂ ਅਤੇ 5 ਕਰੋੜ ਦੀ ਰਾਸ਼ੀ ਲੈਣ...

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Baba Vanga: ਬਾਬਾ ਵੇਂਗਾ ਵੱਲੋਂ ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਵੱਡੀ ਭਵਿੱਖਬਾਣੀ! ਨੌਕਰੀ 'ਚ ਤਰੱਕੀ-ਨਵਾਂ ਮਕਾਨ ਖਰੀਦਣ ਦਾ ਸੁਪਨਾ ਹੋਏਗਾ ਪੂਰਾ; ਦੌਲਤ ਨਾਲ ਭਰੇਗੀ ਝੋਲੀ...
ਬਾਬਾ ਵੇਂਗਾ ਵੱਲੋਂ ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਵੱਡੀ ਭਵਿੱਖਬਾਣੀ! ਨੌਕਰੀ 'ਚ ਤਰੱਕੀ-ਨਵਾਂ ਮਕਾਨ ਖਰੀਦਣ ਦਾ ਸੁਪਨਾ ਹੋਏਗਾ ਪੂਰਾ; ਦੌਲਤ ਨਾਲ ਭਰੇਗੀ ਝੋਲੀ...
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Embed widget