ਪੜਚੋਲ ਕਰੋ

Dharmendra: ਇਸ ਫਿਲਮ ਡਾਇਰੈਕਟਰ ਨੇ ਹੇਮਾ ਮਾਲਿਨੀ ਤੋਂ ਕੀਤੀ ਸੀ ਅਜੀਬ ਡਿਮਾਂਡ, ਧਰਮਿੰਦਰ ਨੇ ਸ਼ਰੇਆਮ ਮਾਰਿਆ ਸੀ ਜ਼ੋਰਦਾਰ ਚਾਂਟਾ

1981 ਵਿੱਚ ਰਿਲੀਜ਼ ਹੋਈ ਫਿਲਮ ਕ੍ਰੋਧੀ ਬਾਰੇ ਹੈ ਜਿਸ ਵਿੱਚ ਸੁਭਾਸ਼ ਘਈ ਨੇ ਪਹਿਲੀ ਵਾਰ ਹੇਮਾ ਮਾਲਿਨੀ ਨੂੰ ਕਾਸਟ ਕੀਤਾ ਸੀ। ਉਸ ਨੇ ਇੱਕ ਸੀਨ ਵਿੱਚ ਹੇਮਾ ਨੂੰ ਸਵਿਮਸੂਟ ਪਹਿਨਣ ਲਈ ਕਿਹਾ ਪਰ ਹੇਮਾ ਇਸ ਲਈ ਤਿਆਰ ਨਹੀਂ ਸੀ।

Dharmendra Hema Malini: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ। ਉਮਰ ਦੇ ਇਸ ਪੜਾਅ 'ਤੇ ਵੀ ਉਨ੍ਹਾਂ ਨੇ ਹਿੱਟ ਫਿਲਮਾਂ ਦਿੱਤੀਆਂ ਹਨ। ਪਰ ਇੰਡਸਟਰੀ 'ਚ ਆਪਣੇ ਸ਼ਾਨਦਾਰ ਕੰਮ ਦੇ ਨਾਲ-ਨਾਲ ਉਹ ਆਪਣੇ ਗੁੱਸੇ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਸੀ। 1981 ਵਿੱਚ ਰਿਲੀਜ਼ ਹੋਈ ਆਪਣੀ ਇੱਕ ਫਿਲਮ ਦੌਰਾਨ ਉਨ੍ਹਾਂ ਨੇ ਨਿਰਦੇਸ਼ਕ ਨੂੰ ਥੱਪੜ ਵੀ ਮਾਰਿਆ ਸੀ। ਬਾਅਦ 'ਚ ਸੈੱਟ 'ਤੇ ਮੌਜੂਦ ਸਾਰਿਆਂ ਨੇ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲਿਆ। ਜਾਣੋ ਕੌਣ ਸੀ ਉਹ ਮਸ਼ਹੂਰ ਨਿਰਦੇਸ਼ਕ।

ਇਹ ਵੀ ਪੜ੍ਹੋ: ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਹੋਣ ਵਾਲਾ ਹੈ ਧਮਾਕਾ, ਅਨੁਪਮਾ ਦੇ ਸਾਹਮਣੇ ਆਵੇਗਾ ਰੋਮਿਲ ਦਾ ਸੱਚ

ਧਰਮਿੰਦਰ ਆਪਣੀ ਪਤਨੀ ਹੇਮਾ ਮਾਲਿਨੀ ਨੂੰ ਲੈ ਕੇ ਕਾਫੀ ਪੋਜ਼ੈਸਿਵ ਰਹੇ ਹਨ। ਵਿਆਹ ਤੋਂ ਪਹਿਲਾਂ ਉਹ ਕੋਸ਼ਿਸ਼ ਕਰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਫਿਲਮ 'ਚ ਆਪਣੀ ਡਰੀਮ ਗਰਲ ਨਾਲ ਰੋਮਾਂਸ ਕਰਨ ਦਾ ਮੌਕਾ ਮਿਲ ਜਾਵੇ। ਸਾਲ 1981 ਵਿੱਚ ਵੀ ਇੱਕ ਫਿਲਮ ਰਿਲੀਜ਼ ਹੋਈ ਸੀ ਜਿਸਦਾ ਨਾਮ ਸੀ 'ਕ੍ਰੋਧੀ'। ਹੇਮਾ ਮਾਲਿਨੀ ਨੂੰ ਇਸ ਫਿਲਮ ਵਿੱਚ ਧਰਮਿੰਦਰ ਦੇ ਨਾਲ ਕਾਸਟ ਕੀਤਾ ਗਿਆ ਸੀ। ਪਰ ਇਸ ਫਿਲਮ ਦੇ ਸੈੱਟ 'ਤੇ ਇੰਡਸਟਰੀ ਦੇ ਇਕ ਮਸ਼ਹੂਰ ਨਿਰਦੇਸ਼ਕ ਨੇ ਹੇਮਾ ਮਾਲਿਨੀ ਤੋਂ ਅਜਿਹੀ ਮੰਗ ਕੀਤੀ ਕਿ ਧਰਮਿੰਦਰ ਭੜਕ ਗਏ। ਧਰਮਿੰਦਰ ਆਪਣਾ ਆਪਾ ਖੋਹ ਬੈਠੇ ਅਤੇ ਗੁੱਸੇ ;ਚ ਆ ਕੇ ਫਿਲਮ ਡਾਇਰੈਕਟਰ ਨੂੰ ਜ਼ੋਰਦਾਰ ਚਾਂਟਾ ਮਾਰ ਦਿੱਤਾ।

ਜਦੋਂ ਧਰਮਿੰਦਰ ਨੇ ਸੁਭਾਸ਼ ਘਈ ਨੂੰ ਮਾਰਿਆ ਥੱਪੜ
ਇਹ ਸਾਲ 1981 ਵਿੱਚ ਰਿਲੀਜ਼ ਹੋਈ ਫਿਲਮ ਕ੍ਰੋਧੀ ਬਾਰੇ ਹੈ ਜਿਸ ਵਿੱਚ ਸੁਭਾਸ਼ ਘਈ ਨੇ ਪਹਿਲੀ ਵਾਰ ਹੇਮਾ ਮਾਲਿਨੀ ਨੂੰ ਕਾਸਟ ਕੀਤਾ ਸੀ। ਉਸ ਨੇ ਇੱਕ ਸੀਨ ਵਿੱਚ ਹੇਮਾ ਨੂੰ ਸਵਿਮਸੂਟ ਪਹਿਨਣ ਲਈ ਕਿਹਾ ਪਰ ਹੇਮਾ ਇਸ ਲਈ ਤਿਆਰ ਨਹੀਂ ਸੀ। ਸੁਭਾਸ਼ ਘਈ ਨੇ ਹੇਮਾ ਨੂੰ ਇਸ ਬਾਰੇ ਕਈ ਵਾਰ ਬੇਨਤੀ ਕੀਤੀ ਪਰ ਉਹ ਨਹੀਂ ਮੰਨੀ, ਬਾਅਦ ਵਿਚ ਉਸ ਨੇ ਸੀਨ ਲਈ ਸਵਿਮ ਸੂਟ ਵੀ ਪਹਿਨ ਲਿਆ। ਧਰਮਿੰਦਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸੈੱਟ 'ਤੇ ਪਹੁੰਚਦੇ ਹੀ ਸੁਭਾਸ਼ ਘਈ ਨੂੰ ਥੱਪੜ ਮਾਰ ਦਿੱਤਾ। ਉਸ ਸਮੇਂ ਸੈੱਟ 'ਤੇ ਮੌਜੂਦ ਲੋਕਾਂ ਨੇ ਬਾਅਦ 'ਚ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸੁਭਾਸ਼ ਘਈ ਐਕਟਰ ਬਣਨ ਆਏ ਸਨ। ਪਰ ਜਦੋਂ ਦੋ ਫ਼ਿਲਮਾਂ ਕਰਨ ਤੋਂ ਬਾਅਦ ਉਸ ਨੂੰ ਸਫ਼ਲਤਾ ਨਾ ਮਿਲੀ ਤਾਂ ਉਸ ਨੇ ਨਿਰਦੇਸ਼ਨ ਵਿੱਚ ਹੱਥ ਅਜ਼ਮਾਇਆ।

ਹੇਮਾ ਮਾਲਿਨੀ ਨੇ ਕੀਤਾ ਵੱਡਾ ਖੁਲਾਸਾ
ਹੇਮਾ ਮਾਲਿਨੀ ਨੇ ਇਸ ਗੱਲ ਦਾ ਖੁਲਾਸਾ ਉਦੋਂ ਕੀਤਾ ਜਦੋਂ ਉਹ ਆਪਣੀ ਬੇਟੀ ਈਸ਼ਾ ਦਿਓਲ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਚ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਰਾਜ਼ ਤੋਂ ਪਰਦਾ ਚੁੱਕਿਆ ਅਤੇ ਸਾਰੀ ਘਟਨਾ ਬਿਆਨ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਧਰਮਿੰਦਰ ਕਿੰਨੇ ਨਾਰਾਜ਼ ਹਨ ਕਿ ਉਨ੍ਹਾਂ ਨੇ ਖੁਦ ਨਿਰਦੇਸ਼ਕ ਨੂੰ ਥੱਪੜ ਮਾਰਿਆ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਹ ਨਹੀਂ ਚਾਹੁੰਦੇ ਸਨ ਕਿ ਈਸ਼ਾ ਦਿਓਲ ਐਕਟਿੰਗ 'ਚ ਆਪਣਾ ਕਰੀਅਰ ਬਣਾਏ। ਉਨ੍ਹਾਂ ਨੂੰ ਈਸ਼ਾ ਕ੍ਰਿ ਦਾ ਡਾਂਸ ਕਰਨਾ ਵੀ ਪਸੰਦ ਨਹੀਂ ਸੀ।

ਜ਼ਿਕਰਯੋਗ ਹੈ ਕਿ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕੀਤਾ ਸੀ। ਹੇਮਾ ਅਤੇ ਧਰਮਿੰਦਰ ਦੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਇਹ ਆਪਣੇ ਦੌਰ ਦੀ ਸੁਪਰਹਿੱਟ ਜੋੜੀ ਸੀ। ਧਰਮਿੰਦਰ ਅਤੇ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਜੋੜੀ 'ਤੇ ਲੋਕਾਂ ਨੇ ਕਾਫੀ ਪਿਆਰ ਬਰਸਾਇਆ ਹੈ। ਅੱਜ ਵੀ ਪ੍ਰਸ਼ੰਸਕ ਉਨ੍ਹਾਂ ਦੀ ਜੋੜੀ ਨੂੰ ਬਹੁਤ ਪਿਆਰ ਦਿੰਦੇ ਹਨ। ਉਨ੍ਹਾਂ ਨੇ ਜੋ ਵੀ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਉਹ ਹਿੱਟ ਹੋਈ। 

ਇਹ ਵੀ ਪੜ੍ਹੋ: ਉਮਰ ਭਰ ਸੱਚੇ ਪਿਆਰ ਲਈ ਤਰਸਦਾ ਰਿਹਾ ਇਹ ਬਾਲੀਵੁੱਡ ਐਕਟਰ, 3 ਵਿਆਹ ਤੇ ਇੱਕ ਅਫੇਅਰ ਤੋਂ ਬਾਅਦ ਵੀ ਰਹੇ ਇਕੱਲੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ
Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ
Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ
Advertisement
ABP Premium

ਵੀਡੀਓਜ਼

ਚੰਡੀਗੜ੍ਹ ਆ ਰਹੇ ਕਿਸਾਨਾਂ ਦਾ ਰਸਤੇ 'ਚ ਪੰਜਾਬ ਪੁਲਿਸ ਨੇ ਰੋਕਿਆ ਰਾਹਕਿਸਾਨਾਂ ਨੂੰ ਪੁਲਿਸ ਨੇ ਰਾਤ ਦੇ ਹਨੇਰੇ 'ਚ ਰੋਕਿਆ, SDM ਕੋਲ ਕੀਤਾ ਪੇਸ਼ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨਾਂ ਨਾਲ ਪੁਲਿਸ ਅੜੀਪੁਲਿਸ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਹਿਰਾਸਤ 'ਚ ਲਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ
Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ
Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ
SA vs NZ: ਨਿਊਜ਼ੀਲੈਂਡ ਨੇ ਜ਼ਖ਼ਮੀ ਸ਼ੇਰਾਂ ਵਾਂਗ ਸੈਮੀਫਾਈਨਲ 'ਚ ਮਚਾਈ ਤਬਾਹੀ ! SA	ਨੂੰ ਦਿੱਤਾ 363 ਦੌੜਾਂ ਦਾ ਟੀਚਾ, ਕੇਨ ਵਿਲੀਅਮਸਨ ਤੇ ਰਚਿਨ ਰਵਿੰਦਰ ਦੇ ਜੜਿਆ ਸੈਂਕੜਾ
SA vs NZ: ਨਿਊਜ਼ੀਲੈਂਡ ਨੇ ਜ਼ਖ਼ਮੀ ਸ਼ੇਰਾਂ ਵਾਂਗ ਸੈਮੀਫਾਈਨਲ 'ਚ ਮਚਾਈ ਤਬਾਹੀ ! SA ਨੂੰ ਦਿੱਤਾ 363 ਦੌੜਾਂ ਦਾ ਟੀਚਾ, ਕੇਨ ਵਿਲੀਅਮਸਨ ਤੇ ਰਚਿਨ ਰਵਿੰਦਰ ਦੇ ਜੜਿਆ ਸੈਂਕੜਾ
ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ
ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ
Bulldozer Action: ਨਾ ਵੀਕਲ, ਨਾ ਦਲੀਲ, ਹੁਣ ਸਿੱਧਾ ਬੁਲਡੋਜ਼ਰ ਐਕਸ਼ਨ! ਸੀਐਮ ਭਗਵੰਤ ਮਾਨ ਨੇ ਅਪਣਾਇਆ ਬੀਜੇਪੀ ਵਾਲਾ ਫਾਰਮੂਲਾ
Bulldozer Action: ਨਾ ਵੀਕਲ, ਨਾ ਦਲੀਲ, ਹੁਣ ਸਿੱਧਾ ਬੁਲਡੋਜ਼ਰ ਐਕਸ਼ਨ! ਸੀਐਮ ਭਗਵੰਤ ਮਾਨ ਨੇ ਅਪਣਾਇਆ ਬੀਜੇਪੀ ਵਾਲਾ ਫਾਰਮੂਲਾ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖ਼ਤਮ, ਗਵਰਨਰ ਨੇ ਜਾਰੀ ਕੀਤੇ ਹੁਕਮ, ਹੁਣ ਸਰਕਾਰ ਸੱਦੇਗੀ ਬਜਟ ਸੈਸ਼ਨ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖ਼ਤਮ, ਗਵਰਨਰ ਨੇ ਜਾਰੀ ਕੀਤੇ ਹੁਕਮ, ਹੁਣ ਸਰਕਾਰ ਸੱਦੇਗੀ ਬਜਟ ਸੈਸ਼ਨ
Embed widget