ਪੜਚੋਲ ਕਰੋ

Ira Khan Wedding: ਆਮਿਰ ਖਾਨ ਦੇ ਘਰ ਧੀ ਈਰਾ ਦੇ ਵਿਆਹ ਦਾ ਜਸ਼ਨ, ਯੁਵਰਾਜ ਹੰਸ ਨੇ ਪਤਨੀ ਮਾਨਸੀ ਦੀ ਕੀਤੀ ਤਾਰੀਫ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Ira Khan Wedding: ਆਮਿਰ ਖਾਨ ਦੇ ਘਰ ਧੀ ਈਰਾ ਦੇ ਵਿਆਹ ਦਾ ਜਸ਼ਨ, ਯੁਵਰਾਜ ਹੰਸ ਨੇ ਪਤਨੀ ਮਾਨਸੀ ਦੀ ਕੀਤੀ ਤਾਰੀਫ ਸਣੇ ਅਹਿਮ ਖਬਰਾਂ

Background

Ira Khan Wedding, Sangeet Function: ਆਮਿਰ ਖਾਨ ਦੀ ਬੇਟੀ ਈਰਾ ਖਾਨ ਦਾ ਵਿਆਹ 3 ਜਨਵਰੀ ਨੂੰ ਹੋਣ ਜਾ ਰਿਹਾ ਹੈ। ਉਹ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਕੋਰਟ ਮੈਰਿਜ ਕਰੇਗੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਬੀਤੇ ਦਿਨੀਂ ਜੋੜੇ ਦੀ ਹਲਦੀ ਦੀ ਰਸਮ ਸੀ ਅਤੇ ਹੁਣ ਯਾਨਿ ਅੱਜ ਦੋਵੇਂ ਅਧਿਕਾਰਤ ਤੌਰ 'ਤੇ ਇੱਕ ਦੂਜੇ ਦੇ ਬਣ ਜਾਣਗੇ। ਈਰਾ ਖਾਨ ਦੀ ਭੂਆ ਅਤੇ ਆਮਿਰ ਖਾਨ ਦੀ ਭੈਣ ਨਿਖਤ ਖਾਨ ਹੇਗੜੇ ਨੇ ਵੀ ਈਰਾ ਦੇ ਵਿਆਹ ਨੂੰ ਲੈ ਕੇ ਕੁਝ ਅਪਡੇਟ ਦਿੱਤੇ ਹਨ।

ETimes ਨੂੰ ਦਿੱਤੇ ਇੰਟਰਵਿਊ 'ਚ ਨਿਖਤ ਖਾਨ ਹੇਗੜੇ ਨੇ ਕਿਹਾ, 'ਅੱਜ ਅਸੀਂ ਨੂਪੁਰ ਦੇ ਘਰ ਮਹਿੰਦੀ ਲੈ ਕੇ ਗਏ। ਅਸੀਂ ਮਹਿੰਦੀ ਦੀ ਰਸਮ ਕੀਤੀ। ਅਸੀਂ ਸਾਰਿਆਂ ਨੇ ਇੱਕ ਵੱਡੀ ਨੱਕ ਵਾਲੀ ਮੁੰਦਰੀ ਨਾਲ ਨਵਾਰੀ ਪਹਿਨਣ ਦਾ ਫੈਸਲਾ ਕੀਤਾ ਅਤੇ ਅਸੀਂ ਪੂਰੀ ਤਰ੍ਹਾਂ ਮਹਾਰਾਸ਼ਟਰੀ ਕੱਪੜੇ ਪਹਿਨੇ ਹੋਏ ਸੀ। ਇਸ ਤੋਂ ਇਲਾਵਾ ਨਿਖਤ ਨੇ ਸੰਗੀਤ ਬਾਰੇ ਵੀ ਕੁਝ ਗੱਲਾਂ ਦਾ ਖੁਲਾਸਾ ਕੀਤਾ ਅਤੇ ਦੱਸਿਆ ਕਿ ਕਿਵੇਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਇਸ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ।

ਸੰਗੀਤ ਸੰਬੰਧੀ ਇਹ ਖੁਲਾਸੇ ਕੀਤੇ

ਨਿਖਤ ਨੇ ਕਿਹਾ- 'ਅਸੀਂ ਢੋਲ 'ਤੇ ਗੀਤ ਲਈ ਅਭਿਆਸ ਅਤੇ ਤਿਆਰੀ ਕਰ ਰਹੇ ਹਾਂ, ਜਿਸ ਨੂੰ ਅਸੀਂ ਕੱਲ੍ਹ ਗਾਉਣ ਦੀ ਯੋਜਨਾ ਬਣਾ ਰਹੇ ਹਾਂ। ਇਹ ਇੱਕ ਆਮ ਸੰਗੀਤ ਹੋਵੇਗਾ, ਅਸੀਂ ਢੋਲ ਵਜਾਵਾਂਗੇ ਅਤੇ ਸਾਰੇ ਵਿਆਹ ਦੇ ਗੀਤ ਗਾਵਾਂਗੇ। ਆਮਿਰ ਵੀ ਗਾਉਣਾ ਸਿੱਖ ਰਹੇ ਹਨ। ਹਾਲਾਂਕਿ ਵਿਆਹ ਲਈ ਸਿਰਫ਼ ਔਰਤਾਂ ਹੀ ਗੀਤ ਗਾਉਣਗੀਆਂ। ਸਾਡਾ ਪਰਿਵਾਰ ਬਨਾਰਸ, ਲਖਨਊ ਅਤੇ ਦਿੱਲੀ ਤੋਂ ਆਇਆ ਹੈ। ਰੀਨਾ ਦਾ ਸਾਈਡ ਫੈਮਿਲੀ ਵੀ ਦਿੱਲੀ ਅਤੇ ਪੰਜਾਬ ਤੋਂ ਆਇਆ ਹੈ।

ਇਹ ਸਮਾਗਮ ਉਦੈਪੁਰ ਵਿੱਚ ਹੋਣਗੇ

ਈਰਾ ਅਤੇ ਨੂਪੁਰ ਦੇ ਵਿਆਹ ਦੇ ਫੰਕਸ਼ਨ ਉਦੈਪੁਰ 'ਚ ਹੋਣ ਬਾਰੇ ਵੀ ਨਿਖਤ ਨੇ ਗੱਲ ਕੀਤੀ। ਉਨ੍ਹਾਂ ਨੇ ਕਿਹਾ- 'ਉਦੈਪੁਰ ਦੀ ਯੋਜਨਾ ਪੂਰੀ ਤਰ੍ਹਾਂ ਨਾਲ ਈਰਾ ਅਤੇ ਨੂਪੁਰ ਦੇ ਦੋਸਤਾਂ ਲਈ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ ਜਾ ਰਹੇ ਹਾਂ। ਉੱਥੇ ਅਸੀਂ ਸੰਗੀਤ ਅਤੇ ਮਹਿੰਦੀ ਦਾ ਪ੍ਰਬੰਧ ਕਰਾਂਗੇ, ਪਰ ਮਹਾਰਾਸ਼ਟਰੀ ਸ਼ੈਲੀ ਦਾ ਵਿਆਹ ਨਹੀਂ ਹੋਵੇਗਾ। ਇਹ ਸਿਰਫ਼ ਇੱਕ ਰਜਿਸਟਰਡ ਵਿਆਹ ਹੈ।

13:19 PM (IST)  •  03 Jan 2024

Entertainment News Live: Yuvraj Hans: ਯੁਵਰਾਜ ਹੰਸ ਕਾਰਨ ਮਾਨਸੀ ਸ਼ਰਮਾ ਦਾ ਟੁੱਟਿਆ ਇਹ ਸੁਫ਼ਨਾ, ਅਦਾਕਾਰ ਨੇ ਨਮ ਅੱਖਾਂ ਨਾਲ ਕੀਤਾ ਖੁਲਾਸਾ

Yuvraj Hans On Wife Mansi Sharma Career: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ।

Read MOre: Yuvraj Hans: ਯੁਵਰਾਜ ਹੰਸ ਕਾਰਨ ਮਾਨਸੀ ਸ਼ਰਮਾ ਦਾ ਟੁੱਟਿਆ ਇਹ ਸੁਫ਼ਨਾ, ਅਦਾਕਾਰ ਨੇ ਨਮ ਅੱਖਾਂ ਨਾਲ ਕੀਤਾ ਖੁਲਾਸਾ

12:32 PM (IST)  •  03 Jan 2024

Entertainment News Live Update: Ira Khan-Nupur Shikhare Wedding: ਸਲਮਾਨ ਨੇ ਲੁੱਟੀ ਵਾਹੋ-ਵਾਹੀ, ਆਪਣੇ ਘਰ ਕਰਵਾਈ ਆਮਿਰ ਦੀ ਧੀ Ira ਦੀ ਇਹ ਰਸਮ, ਪ੍ਰੀ-ਵੈਡਿੰਗ ਫੰਕਸ਼ਨ 'ਚ ਇੰਝ ਪੁੱਜੇ ਸਟਾਰ

Salman Khan on Ira Khan-Nupur Shikhare Wedding: ਸੁਪਰਸਟਾਰ ਸਲਮਾਨ ਖਾਨ ਅਤੇ ਆਮਿਰ ਖਾਨ ਸਾਲਾਂ ਤੋਂ ਆਪਣੀ ਦੋਸਤੀ ਨਿਭਾਉਂਦੇ ਹੋਏ ਆ ਰਹੇ ਹਨ। ਅਜਿਹੇ 'ਚ ਜਦੋਂ ਆਮਿਰ ਦੀ ਬੇਟੀ ਈਰਾ ਖਾਨ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਾਰੇ ਨਾਲ ਵਿਆਹ ਕਰਨ ਜਾ ਰਹੀ ਹੈ ਤਾਂ ਸਲਮਾਨ ਖਾਨ ਨੇ ਆਪਣੇ ਘਰ 'ਚ ਅਭਿਨੇਤਾ ਦੀ ਪਿਆਰੀ ਦਾ ਮਹਿੰਦੀ ਫੰਕਸ਼ਨ ਆਯੋਜਿਤ ਕੀਤਾ। ਮੰਗਲਵਾਰ ਨੂੰ, ਆਮਿਰ ਖਾਨ ਆਪਣੇ ਬੇਟੇ ਜੁਨੈਦ, ਆਜ਼ਾਦ ਅਤੇ ਸਾਬਕਾ ਪਤਨੀਆਂ ਰੀਨਾ ਦੱਤਾ ਅਤੇ ਕਿਰਨ ਰਾਓ ਦੇ ਨਾਲ ਸਲਮਾਨ ਖਾਨ ਦੇ ਘਰ ਬੇਟੀ ਦੇ ਮਹਿੰਦੀ ਸਮਾਰੋਹ ਵਿੱਚ ਸ਼ਾਮਲ ਹੋਏ।

Read More: Ira Khan-Nupur Shikhare Wedding: ਸਲਮਾਨ ਨੇ ਲੁੱਟੀ ਵਾਹੋ-ਵਾਹੀ, ਆਪਣੇ ਘਰ ਕਰਵਾਈ ਆਮਿਰ ਦੀ ਧੀ Ira ਦੀ ਇਹ ਰਸਮ, ਪ੍ਰੀ-ਵੈਡਿੰਗ ਫੰਕਸ਼ਨ 'ਚ ਇੰਝ ਪੁੱਜੇ ਸਟਾਰ

10:52 AM (IST)  •  03 Jan 2024

Entertainment News Live: Yuvraj Hans: ਯੁਵਰਾਜ ਹੰਸ ਲਈ ਪਤਨੀ ਮਾਨਸੀ ਸ਼ਰਮਾ ਨੇ ਦਿੱਤੀ ਵੱਡੀ ਕੁਰਬਾਨੀ, ਗਾਇਕ ਬੋਲਿਆ- ਮੈਂ ਇੰਝ ਕਦੇ ਨਹੀਂ ਕਰਦਾ...

Yuvraj Hans On Wife Mansi Sharma Career: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਪਿਛਲੇ ਸਾਲ ਕਲਾਕਾਰ ਨੇ ਆਪਣੇ ਘਰ ਬੱਚੀ ਦਾ ਸਵਾਗਤ ਕੀਤਾ। ਜਿਸਦਾ ਨਾਂਅ ਉਨ੍ਹਾਂ ਮਿਜ਼ਰਬ ਰੱਖਿਆ। ਯੁਵਰਾਜ ਅਤੇ ਮਾਨਸੀ ਅਕਸਰ ਆਪਣੇ ਬੱਚੀਆਂ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਖੂਬ ਆਪਣਾ ਪਿਆਰ ਲੁਟਾਉਂਦੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸਾਹਮਣੇ ਆ ਰਿਹਾ ਹੈ। ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। 

Read More: Yuvraj Hans: ਯੁਵਰਾਜ ਹੰਸ ਲਈ ਪਤਨੀ ਮਾਨਸੀ ਸ਼ਰਮਾ ਨੇ ਦਿੱਤੀ ਵੱਡੀ ਕੁਰਬਾਨੀ, ਗਾਇਕ ਬੋਲਿਆ- ਮੈਂ ਇੰਝ ਕਦੇ ਨਹੀਂ ਕਰਦਾ...

10:01 AM (IST)  •  03 Jan 2024

Entertainment News Live Update: Ira-Nupur Wedding: ਈਰਾ ਖਾਨ ਲਈ ਨੂਪੁਰ ਵੱਲੋਂ ਰੋਮਾਂਟਿਕ ਪੋਸਟ, ਲਾੜੇ ਨੇ ਦੁਲਹਨ 'ਤੇ ਇੰਝ ਕੀਤੀ ਪਿਆਰ ਦੀ ਵਰਖਾ

Ira Nupur Wedding: ਆਮਿਰ ਖਾਨ ਦੀ ਬੇਟੀ ਈਰਾ ਖਾਨ ਅੱਜ ਮੰਗੇਤਰ ਨੂਪੁਰ ਸ਼ਿਖਾਰੇ ਨਾਲ ਕੋਰਟ ਮੈਰਿਜ ਕਰੇਗੀ। ਵਿਆਹ ਤੋਂ ਪਹਿਲਾਂ ਨੂਪੁਰ ਨੈਵ ਨੇ ਦੁਲਹਨ ਲਈ ਪਿਆਰ ਭਰੀ ਪੋਸਟ ਲਿਖ ਕੇ ਉਸ 'ਤੇ ਖੂਬ ਪਿਆਰ ਦੀ ਵਰਖਾ ਕੀਤੀ ਹੈ।

Read More: Ira-Nupur Wedding: ਈਰਾ ਖਾਨ ਲਈ ਨੂਪੁਰ ਵੱਲੋਂ ਰੋਮਾਂਟਿਕ ਪੋਸਟ, ਲਾੜੇ ਨੇ ਦੁਲਹਨ 'ਤੇ ਇੰਝ ਕੀਤੀ ਪਿਆਰ ਦੀ ਵਰਖਾ

09:13 AM (IST)  •  03 Jan 2024

Entertainment News Live: Shehnaaz-Guru Randhawa: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਦੇ ਗੀਤ Sunrise ਦਾ ਪੋਸਟਰ ਆਊਟ, ਗਾਇਕਾ ਨੇ ਪੋਸਟ 'ਚ ਦਿਲ ਦੀ ਗੱਲ ਖੋਲ੍ਹੀ

Shehnaaz Gill and Guru Randhawa New Song Sunrise Poster: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਆਪਣੀ ਦੋਸਤੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਗੀਤਾਂ ਤੋਂ ਇਲਾਵਾ ਵੀ ਇਕੱਠੇ ਮਸਤੀ ਕਰਦੇ ਹੋਏ ਵੇਖਿਆ ਜਾਂਦਾ ਹੈ। ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਤੋਂ ਬਾਅਦ ਗੁਰੂ ਅਤੇ ਸ਼ਹਿਨਾਜ਼ ਆਪਣੀ ਨਵੀਂ ਐਲਬਮ G Thing ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੇ। ਇਸ ਵਿਚਾਲੇ ਇਸ ਜੋੜੇ ਦਾ ਇੱਕ ਹੋਰ ਗੀਤ ਸਨਰਾਈਜ਼ ਚਰਚਾ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਗੀਤ ਦਾ ਵੀਡੀਓ ਜਲਦ ਹੀ ਰਿਲੀਜ਼ ਹੋਣ ਵਾਲਾ ਹੈ, ਇਸ ਤੋਂ ਪਹਿਲਾਂ ਸ਼ਹਿਨਾਜ਼ ਅਤੇ ਗੁਰੂ ਵੱਲੋਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। 

Read More: Shehnaaz-Guru Randhawa: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਦੇ ਗੀਤ Sunrise ਦਾ ਪੋਸਟਰ ਆਊਟ, ਗਾਇਕਾ ਨੇ ਪੋਸਟ 'ਚ ਦਿਲ ਦੀ ਗੱਲ ਖੋਲ੍ਹੀ 

Load More
New Update
Advertisement
Advertisement
Advertisement

ਟਾਪ ਹੈਡਲਾਈਨ

AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Advertisement
ABP Premium

ਵੀਡੀਓਜ਼

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ’ਚ ਮੌਤShambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾਵੱਡੀ ਵਾਰਦਾਤ: ਸ਼ਰੇਆਮ ਮਾਰੀਆਂ ਗੋਲੀਆਂ ਮਾਰ ਕੇ ਕ*ਤਲ, ਕਾ*ਤਲ ਹੋਇਆ ਫਰਾਰRavneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Embed widget