ਪੜਚੋਲ ਕਰੋ

Entertainment Live: ਮਲਾਇਕਾ ਅਰੋੜਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ, ਹਾਦਸੇ ਮਗਰੋਂ ਪੰਜਾਬੀ ਗਾਇਕ ਦੀ ਪੋਸਟ ਵਾਇਰਲ ਸਣੇ ਅਹਿਮ ਖਬਰਾਂ 

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਮਲਾਇਕਾ ਅਰੋੜਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ, ਹਾਦਸੇ ਮਗਰੋਂ ਪੰਜਾਬੀ ਗਾਇਕ ਦੀ ਪੋਸਟ ਵਾਇਰਲ ਸਣੇ ਅਹਿਮ ਖਬਰਾਂ 

Background

Entertainment News Live Today : ਮਸ਼ਹੂਰ ਅਦਾਕਾਰਾ ਅਤੇ ਫਿਟਨੈੱਸ ਮਾਡਲ ਅਦਿਤੀ ਮਿਸਤਰੀ ਅਕਸਰ ਆਪਣੀ ਬੋਲਡ ਤਸਵੀਰਾਂ ਨੂੰ ਲੈ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਅਦਿਤੀ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ, ਜੋ ਉਸ 'ਤੇ ਅਕਸਰ ਪਿਆਰ ਦੀ ਬਰਸਾਤ ਕਰਦੇ ਰਹਿੰਦੇ ਹਨ। ਇਸ ਵਿਚਾਲੇ ਅਦਿਤੀ ਨੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਦੱਸ ਦੇਈਏ ਕਿ ਫਿਟਨੈੱਸ ਮਾਡਲ ਹੋਣ ਤੋਂ ਇਲਾਵਾ, ਦਿਵਿਆ ਮਿਸਤਰੀ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਵੀ ਹੈ, ਜੋ ਇੰਟਰਨੈੱਟ 'ਤੇ ਬਹੁਤ ਸਰਗਰਮ ਹੈ। ਹਾਲਾਂਕਿ, ਹੁਣ ਦਿਵਿਆ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਨੂੰ ਦੇਖ ਕੇ ਯੂਜ਼ਰਸ ਵੀ ਦੀਵਾਨੇ ਹੋ ਗਏ ਹਨ।

ਇੰਸਟਾਗ੍ਰਾਮ 'ਤੇ ਫੋਟੋਆਂ ਸਾਂਝੀਆਂ ਕੀਤੀਆਂ

ਦਰਅਸਲ, ਦਿਵਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਿਵਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਯੂਜ਼ਰਸ ਵੀ ਦੀਵਾਨੇ ਹੋ ਰਹੇ ਹਨ। ਦਿਵਿਆ ਨੇ ਆਪਣੀ ਪੋਸਟ 'ਚ 4 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਦਿਵਿਆ ਬਿਕਨੀ ਪਾ ਕੇ ਸ਼ੀਸ਼ੇ ਨਾਲ ਸੈਲਫੀ ਲੈ ਰਹੀ ਹੈ। ਦੂਜੀ ਤਸਵੀਰ 'ਚ ਉਹ ਆਪਣਾ ਪੂਰਾ ਅੰਦਾਜ਼ ਦਿਖਾ ਰਹੀ ਹੈ। ਤੀਜੀ ਤਸਵੀਰ 'ਚ ਦਿਵਿਆ ਆਪਣਾ ਟੈਟੂ ਦਿਖਾ ਰਹੀ ਹੈ। ਚੌਥੀ ਫੋਟੋ 'ਚ ਦਿਵਿਆ ਬੀਚ 'ਤੇ ਬੈਠੀ ਪੋਜ਼ ਦੇ ਰਹੀ ਹੈ।

ਦਿਵਿਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਦੀਆਂ ਤਸਵੀਰਾਂ 'ਤੇ ਹਰ ਕੋਈ ਕਾਫੀ ਪਿਆਰ ਦੀ ਵਰਖਾ ਕਰ ਰਿਹਾ ਹੈ। ਦਿਵਿਆ ਦੀ ਪੋਸਟ ਦਿਲ ਅਤੇ ਅੱਗ ਦੇ ਇਮੋਜੀ ਨਾਲ ਭਰਪੂਰ ਹੈ। ਇੰਨਾ ਹੀ ਨਹੀਂ ਦਿਵਿਆ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦਿਵਿਆ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਜੀ ਹਾਂ, ਵੀਡੀਓ 'ਚ ਦਿਵਿਆ ਨੇ ਆਪਣਾ ਟੌਪ ਉਤਾਰਿਆ ਅਤੇ ਕੈਮਰੇ ਦੇ ਸਾਹਮਣੇ ਆਈ।

ਯੂਜ਼ਰਸ ਨੇ ਪ੍ਰਤੀਕਿਰਿਆ ਦਿੱਤੀ

ਇੰਟਰਨੈੱਟ ਯੂਜ਼ਰਸ ਇਸ 'ਤੇ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ 'ਤੇ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਜ਼ਿਆਦਾ ਹੋ ਗਿਆ। ਇਕ ਹੋਰ ਯੂਜ਼ਰ ਨੇ ਲਿਖਿਆ ਕੀ ਖੂਬਸੂਰਤੀ ਹੈ। ਇਕ ਯੂਜ਼ਰ ਨੇ ਕਿਹਾ ਕਿ ਕੋਈ ਇੰਨਾ ਖੂਬਸੂਰਤ ਕਿਵੇਂ ਹੋ ਸਕਦਾ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਇਹ ਕੀ ਸ਼ੇਅਰ ਕਰ ਦਿੱਤਾ। ਇੰਟਰਨੈੱਟ ਹੈਂਗ ਹੋ ਜਾਵੇਗਾ।
 
21:29 PM (IST)  •  11 Sep 2024

Entertainment Live: Malaika Mother Statement: ਮਲਾਇਕਾ ਅਰੋੜਾ ਦੀ ਮਾਂ ਨੇ ਦੱਸੀ ਪਤੀ ਦੇ ਮੌਤ ਦੀ ਕਹਾਣੀ, 'ਲਿਵਿੰਗ ਰੂਮ 'ਚ ਚੱਪਲਾਂ, ਉੱਥੇ ਚੌਕੀਦਾਰ...'

Malaika Arora Mother Statement: ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ (ਬੁੱਧਵਾਰ) ਸਵੇਰੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਅਜਿਹੇ 'ਚ ਮਲਾਇਕਾ ਅਤੇ ਉਨ੍ਹਾਂ ਦਾ ਪਰਿਵਾਰ ਸਦਮੇ 'ਚ ਹੈ। ਮੁੰਬਈ ਪੁਲਿਸ ਦੇ ਅਨੁਸਾਰ, ਉਨ੍ਹਾਂ ਆਪਣੇ ਘਰ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਹੁਣ ਮਲਾਇਕਾ ਦੀ ਮਾਂ ਜੌਇਸ ਪੋਲੀਕਾਰਪ ਨੇ ਅਨਿਲ ਦੀ ਖੁਦਕੁਸ਼ੀ ਦੀ ਪੂਰੀ ਕਹਾਣੀ ਦੱਸੀ ਹੈ।

Read MOre: Malaika Mother Statement: ਮਲਾਇਕਾ ਅਰੋੜਾ ਦੀ ਮਾਂ ਨੇ ਦੱਸੀ ਪਤੀ ਦੇ ਮੌਤ ਦੀ ਕਹਾਣੀ, 'ਲਿਵਿੰਗ ਰੂਮ 'ਚ ਚੱਪਲਾਂ, ਉੱਥੇ ਚੌਕੀਦਾਰ...'

21:23 PM (IST)  •  11 Sep 2024

Entertainment Live Today: Entertainment Breaking: ਮਨੋਰੰਜਨ ਜਗਤ ਨੂੰ ਦੂਜਾ ਵੱਡਾ ਝਟਕਾ, ਮਲਾਇਕਾ ਦੇ ਪਿਤਾ ਦੀ ਮੌਤ ਤੋਂ ਬਾਅਦ ਲਾਪਤਾ ਹੋਏ ਅਦਾਕਾਰ ਦੀ ਮਿਲੀ ਲਾਸ਼

Actor James Hollcroft Passes Away: ਮਨੋਰੰਜਨ ਜਗਤ ਤੋਂ ਲਗਾਤਾਰ ਦੂਜੀ ਦੁਖਦ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਹੈ, ਉੱਥੇ ਹੀ ਦੂਜੇ ਪਾਸੇ ਇੱਕ ਮਸ਼ਹੂਰ ਅਦਾਕਾਰ ਦਾ ਦੇਹਾਂਤ ਹੋ ਗਿਆ ਹੈ। ਦਰਅਸਲ, ਟੈਲੀਵਿਜ਼ਨ ਸ਼ੋਅ "ਕੋਮੋ ਡਾਈਸ ਐਲ ਡਿਚੋ" ਵਿੱਚ ਕੰਮ ਕਰਨ ਵਾਲੇ ਅਦਾਕਾਰ ਜੇਮਸ ਹੋਲਕ੍ਰਾਫਟ ਦਾ ਦੇਹਾਂਤ ਹੋ ਗਿਆ ਹੈ। ਉਹ 3 ਸਤੰਬਰ 2024 ਤੋਂ ਲਾਪਤਾ ਸੀ। ਹੁਣ ਉਨ੍ਹਾਂ ਦੀ ਲਾਸ਼ ਮਿਲੀ ਹੈ। ਜੇਮਸ ਹੋਲਕ੍ਰਾਫਟ ਦੀ ਭੈਣ ਵੱਲੋਂ ਅਦਾਕਾਰ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਆਪਣੇ ਭਰਾ ਨੂੰ ਸ਼ਰਧਾਂਜਲੀ ਦਿੱਤੀ ਹੈ।

Read MOre: Entertainment Breaking: ਮਨੋਰੰਜਨ ਜਗਤ ਨੂੰ ਦੂਜਾ ਵੱਡਾ ਝਟਕਾ, ਮਲਾਇਕਾ ਦੇ ਪਿਤਾ ਦੀ ਮੌਤ ਤੋਂ ਬਾਅਦ ਲਾਪਤਾ ਹੋਏ ਅਦਾਕਾਰ ਦੀ ਮਿਲੀ ਲਾਸ਼

21:19 PM (IST)  •  11 Sep 2024

Entertainment Live: Shocking: ਨਿਰਦੇਸ਼ਕ ਦੀ ਅਸ਼ਲੀਲ ਹਰਕਤ ਤੋਂ ਭੜਕੀ ਮਸ਼ਹੂਰ ਅਦਾਕਾਰਾ, ਦਰਜ ਕਰਵਾਈ FIR

Shocking: ਮਨੋਰੰਜਨ ਜਗਤ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਝਟਕਾ ਲੱਗਾ ਹੈ। ਦਰਅਸਲ, ਇੱਕ ਮਸ਼ਹੂਰ ਅਭਿਨੇਤਰੀ ਨੇ ਦੋਸ਼ ਲਗਾਇਆ ਹੈ ਕਿ ਨਿਰਦੇਸ਼ਕ ਅਰਿੰਦਮ ਸਿਲ ਨੇ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਸਦੀ ਇਜਾਜ਼ਤ ਤੋਂ ਬਿਨਾਂ ਉਸਨੂੰ ਜਨਤਕ ਤੌਰ 'ਤੇ ਕਿੱਸ ਕੀਤਾ। ਅਦਾਕਾਰਾ ਨੇ ਸੋਮਵਾਰ ਰਾਤ ਨੂੰ ਐਫਆਈਆਰ ਦਰਜ ਕਰਵਾਈ ਹੈ।

Read MOre: Shocking: ਨਿਰਦੇਸ਼ਕ ਦੀ ਅਸ਼ਲੀਲ ਹਰਕਤ ਤੋਂ ਭੜਕੀ ਮਸ਼ਹੂਰ ਅਦਾਕਾਰਾ, ਦਰਜ ਕਰਵਾਈ FIR

20:59 PM (IST)  •  11 Sep 2024

Entertainment Live Today: Accident: ਮਸ਼ਹੂਰ ਅਦਾਕਾਰ ਭਿਆਨਕ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ, ਹਾਲਤ ਗੰਭੀਰ

Actor Kiran Raj Accident: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮਸ਼ਹੂਰ ਅਦਾਕਾਰ ਕਿਰਨ ਰਾਜ ਬੁੱਧਵਾਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਇਸ ਭਿਆਨਕ ਹਾਦਸੇ 'ਚ ਕਿਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਕਿਰਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

Read MOre: Accident: ਮਸ਼ਹੂਰ ਅਦਾਕਾਰ ਭਿਆਨਕ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ, ਹਾਲਤ ਗੰਭੀਰ 

19:13 PM (IST)  •  11 Sep 2024

Entertainment Live: Malaika Arora Father Death: ਤਲਾਕ ਤੋਂ ਬਾਅਦ ਇਕੱਠੇ ਹੋਏ ਸੀ ਮਲਾਇਕਾ ਦੇ ਮਾਤਾ-ਪਿਤਾ, ਜਾਣੋ ਮੌਤ ਤੋਂ ਪਹਿਲਾਂ ਧੀਆਂ ਨਾਲ ਕੀ ਹੋਈ ਗੱਲ ਅਤੇ ਪਰਿਵਾਰਕ ਰਿਸ਼ਤੇ

Malaika Arora Father Death: ਬਾਲੀਵੁੱਡ ਦੀ ਮਸ਼ਹੂਰ ਹਸਤੀ ਮਲਾਇਕਾ ਅਰੋੜਾ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਦੱਸ ਦੇਈਏ ਕਿ ਮਲਾਇਕਾ ਅਤੇ ਅੰਮ੍ਰਿਤਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਮੁੰਬਈ ਦੇ ਬਾਂਦਰਾ ਸਥਿਤ
Load More
New Update
Advertisement
Advertisement
Advertisement

ਟਾਪ ਹੈਡਲਾਈਨ

Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ  ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
Sarson Ka Saag: ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ  ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
Sarson Ka Saag: ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬਣਾ ਰਿਹਾ ਟਾਰਗੇਟ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਰਿਕਾਰਡਿੰਗ ਕਰਵਾ ਦਿੱਤੀ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬਣਾ ਰਿਹਾ ਟਾਰਗੇਟ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਰਿਕਾਰਡਿੰਗ ਕਰਵਾ ਦਿੱਤੀ ਵਾਇਰਲ
Karan Aujla: ਕਰਨ ਔਜਲਾ ਦੇ ਕੰਸਰਟ ’ਚ ਮੱਚਿਆ ਹੰਗਾਮਾ ? ਪੁਲਿਸ ਨੇ 4 ਡਾਕਟਰ ਕੀਤੇ ਗ੍ਰਿਫਤਾਰ, ਜਾਣੋ ਮਾਮਲਾ
Karan Aujla: ਕਰਨ ਔਜਲਾ ਦੇ ਕੰਸਰਟ ’ਚ ਮੱਚਿਆ ਹੰਗਾਮਾ ? ਪੁਲਿਸ ਨੇ 4 ਡਾਕਟਰ ਕੀਤੇ ਗ੍ਰਿਫਤਾਰ, ਜਾਣੋ ਮਾਮਲਾ
iPhone 16 Discount Offer: ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ
ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ
ਭਾਜਪਾ ਸਾਂਸਦ ਨੂੰ ਲੱਗੀ ਸੱਟ, ਕਿਹਾ- ਰਾਹੁਲ ਗਾਂਧੀ ਨੇ ਮਾਰਿਆ ਧੱਕਾ
ਭਾਜਪਾ ਸਾਂਸਦ ਨੂੰ ਲੱਗੀ ਸੱਟ, ਕਿਹਾ- ਰਾਹੁਲ ਗਾਂਧੀ ਨੇ ਮਾਰਿਆ ਧੱਕਾ
Embed widget