ਪੜਚੋਲ ਕਰੋ

Entertainment Live: ਇਹ ਵੈੱਬ ਸੀਰੀਜ਼ ਸ਼ਰਮ ਨਾਲ ਕਰ ਦੇਣਗੀਆਂ ਪਾਣੀ-ਪਾਣੀ, ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਇਹ ਵੈੱਬ ਸੀਰੀਜ਼ ਸ਼ਰਮ ਨਾਲ ਕਰ ਦੇਣਗੀਆਂ ਪਾਣੀ-ਪਾਣੀ, ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ ਸਣੇ ਅਹਿਮ ਖਬਰਾਂ

Background

Entertainment News Live Today: ਫ਼ਿਲਮ 'ਮੁੰਡਾ ਸਾਊਥਹਾਲ' ਨਾਲ ਪੰਜਾਬੀ ਸਿਨੇਮਾ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕੈਨੇਡੀਅਨ ਅਦਾਕਾਰਾ ਪ੍ਰੀਤ ਔਜਲਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਜਲਦ ਹੀ ਇਹ ਅਦਾਕਾਰਾ ਪੰਜਾਬੀ ਫ਼ਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਨਾਲ ਫਿਰ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ।

ਅਦਾਕਾਰੀ ਤੋਂ ਪਹਿਲਾਂ ਸੀਏ ਵਜੋਂ ਕੀਤੀ ਨੌਕਰੀ...

ਦੱਸ ਦੇਈਏ ਕਿ ਮੂਲ ਰੂਪ ਵਿਚ ਪੰਜਾਬ ਨਾਲ ਸਬੰਧਤ, ਪਰ ਕੈਨੇਡਾ ਵਿਖੇ ਜੰਮਪਲ ਤੇ ਪੜ੍ਹਾਈ ਕਰਨ ਵਾਲੀ ਅਦਾਕਾਰਾ ਪ੍ਰੀਤ ਔਜਲਾ ਯੂਬੀਸੀ ਤੋਂ ਬਿਜਨੈਸ ਡਿਗਰੀ ਹਾਸਿਲ ਕਰਨ ਦੇ ਨਾਲ ਨਾਲ ਚਾਰਟਰਡ ਅਕਾਊਂਟੈਂਟ ਵਜੋਂ ਸੇਵਾਵਾਂ ਦੇ ਚੁੱਕੀ ਹੈ, ਜਿਨ੍ਹਾਂ ਵੱਲੋ ਅਪਣੇ ਅਦਾਕਾਰੀ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਉਸਨੇ ਆਪਣੇ ਇਸ ਰੁਤਬੇ ਨੂੰ ਵੀ ਦਰਕਿਨਾਰ ਕਰ ਦਿੱਤਾ।
  
'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਫਿਲਮ ਬਾਰੇ ਖਾਸ...

ਇਸ ਨਵੀਂ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਸੁੱਖ ਸੰਘੇੜਾ ਵੱਲੋ ਕੀਤਾ ਗਿਆ ਹੈ। 'ਮੋਸ਼ਨ ਫ਼ਿਲਮਜ ਅਤੇ ਡੇਸਟੀਨੋ ਫ਼ਿਲਮਜ ਦੇ ਬੈਨਰ ਹੇਠ ਬਣਾਈ ਗਈ ਅਤੇ ਪ੍ਰਾਈਮ ਰਿਕਾਰਡਜ਼' ਦੀ ਐਸੋਸੀਏਸ਼ਨ ਅਧੀਨ ਪ੍ਰਸਤੁਤ ਕੀਤੀ ਜਾ ਰਹੀ ਇਸ ਰੋਮਾਂਟਿਕ -ਸੰਗੀਤਮਈ ਅਤੇ ਦਿਲਚਸਪ ਡਰਾਮਾ ਫ਼ਿਲਮ ਵਿਚ ਅਰਮਾਨ ਬੇਦਿਲ ਅਤੇ ਪ੍ਰੀਤ ਔਜਲਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਸ ਤੋਂ ਇਲਾਵਾ, ਸਰਦਾਰ ਸੋਹੀ, ਡੈਨੀ ਹੋਜੇ ਅਤੇ ਉਮੰਗ ਕੁਮਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਸਿਨੇਮਾ ਘਰਾਂ ਵਿੱਚ 25 ਅਕਤੂਬਰ 2024 ਨੂੰ ਰਿਲੀਜ ਹੋਵੇਗੀ।

ਵੀਡੀਓਜ਼ ਗੀਤਾਂ 'ਚ ਆਈ ਨਜ਼ਰ...

'ਮਿਊਜ਼ਿਕ ਵੀਡੀਓਜ਼ ਤੋਂ ਅਪਣੇ ਅਦਾਕਾਰੀ ਕਰਿਅਰ ਦਾ ਆਗਾਜ਼ ਕਰਨ ਵਾਲੀ ਇਹ ਹੋਣਹਾਰ ਅਦਾਕਾਰਾ ਪ੍ਰੀਤ ਔਜਲਾ ਸਵ. ਸਿੱਧੂ ਮੂਸੇਵਾਲਾ ਤੋਂ ਇਲਾਵਾ ਰਣਜੀਤ ਬਾਵਾ ਅਤੇ ਕਾਕਾ ਦੇ ਸੰਗ਼ੀਤਕ ਵੀਡੀਓਜ਼ ਨੂੰ ਵੀ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਪ੍ਰੀਤ ਔਜਲਾ ਨੂੰ ਫਿਲਮ 'ਆਪਣੇ ਘਰ ਬੇਗਾਣੇ 'ਚ ਵੀ ਬਤੌਰ ਲੀਡ ਅਦਾਕਾਰਾ ਵਜੋਂ ਨਜ਼ਰ ਆਵੇਗੀ  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

21:39 PM (IST)  •  13 Aug 2024

Entertainment Live: Bold Web Series on OTT: ਬੋਲਡ ਅਤੇ ਇੰਟੀਮੇਟ ਸੀਨਜ਼ ਨਾਲ ਭਰਪੂਰ ਇਹ ਵੈੱਬ ਸੀਰੀਜ਼, ਕੰਟੈਂਟ ਕਰ ਦਏਗਾ ਸ਼ਰਮਸਾਰ

Bold Web Series on OTT: ਓਟੀਟੀ ਪਲੇਟਫਾਰ ਵਿੱਚ ਤੁਹਾਨੂੰ ਕਾਮੇਡੀ ਤੋਂ ਲੈ ਕੇ ਡਰਾਮਾ, ਐਕਸ਼ਨ ਅਤੇ ਸਸਪੈਂਸ ਤੱਕ ਸਭ ਕੁਝ ਦੇਖਣ ਨੂੰ ਮਿਲੇਗਾ।

Read MOre: Bold Web Series on OTT: ਬੋਲਡ ਅਤੇ ਇੰਟੀਮੇਟ ਸੀਨਜ਼ ਨਾਲ ਭਰਪੂਰ ਇਹ ਵੈੱਬ ਸੀਰੀਜ਼, ਕੰਟੈਂਟ ਕਰ ਦਏਗਾ ਸ਼ਰਮਸਾਰ

19:50 PM (IST)  •  13 Aug 2024

Entertainment Live Today: Preet Aujla: ਕੈਨੇਡੀਅਨ ਅਦਾਕਾਰਾ ਦਾ ਪੰਜਾਬੀ ਸਿਨੇਮਾ 'ਚ ਜਲਵਾ! ਸਿੱਧੂ ਮੂਸੇਵਾਲਾ ਨਾਲ ਵੀ ਕਰ ਚੁੱਕੀ ਕੰਮ

Preet Aujla: ਫ਼ਿਲਮ 'ਮੁੰਡਾ ਸਾਊਥਹਾਲ' ਨਾਲ ਪੰਜਾਬੀ ਸਿਨੇਮਾ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕੈਨੇਡੀਅਨ ਅਦਾਕਾਰਾ ਪ੍ਰੀਤ ਔਜਲਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਜਲਦ ਹੀ ਇਹ ਅਦਾਕਾਰਾ ਪੰਜਾਬੀ ਫ਼ਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਨਾਲ ਫਿਰ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ।

Read MOre: Preet Aujla: ਕੈਨੇਡੀਅਨ ਅਦਾਕਾਰਾ ਦਾ ਪੰਜਾਬੀ ਸਿਨੇਮਾ 'ਚ ਜਲਵਾ! ਸਿੱਧੂ ਮੂਸੇਵਾਲਾ ਨਾਲ ਵੀ ਕਰ ਚੁੱਕੀ ਕੰਮ

18:41 PM (IST)  •  13 Aug 2024

Entertainment Live: Bold Web Series on OTT: ਇਹ ਵੈੱਬ ਸੀਰੀਜ਼ ਵੇਖਣ ਤੋਂ ਪਹਿਲਾਂ ਦਰਵਾਜ਼ਾ ਕਰੋ ਬੰਦ, ਇੰਟੀਮੇਟ ਸੀਨਜ਼ ਸ਼ਰਮ ਨਾਲ ਕਰਨਗੇ ਪਾਣੀ-ਪਾਣੀ

Bold Web Series on OTT: ਓਟੀਟੀ ਪਲੇਟਫਾਰ ਵਿੱਚ ਤੁਹਾਨੂੰ ਕਾਮੇਡੀ ਤੋਂ ਲੈ ਕੇ ਡਰਾਮਾ, ਐਕਸ਼ਨ ਅਤੇ ਸਸਪੈਂਸ ਤੱਕ ਸਭ ਕੁਝ ਦੇਖਣ ਨੂੰ ਮਿਲੇਗਾ। ਇਸ ਸਭ ਤੋਂ ਇਲਾਵਾ, ਤੁਹਾਨੂੰ ਬਹੁਤ ਸਾਰੀਆਂ ਬੋਲਡ ਸਮੱਗਰੀ (OTT 'ਤੇ ਬੋਲਡ ਵੈੱਬ ਸੀਰੀਜ਼) ਵਿੱਚ ਦੇਖਣ ਨੂੰ ਮਿਲਣਗੀਆਂ। ਅੱਜ ਅਸੀ ਤੁਹਾਨੂੰ ਉਨ੍ਹਾਂ ਵੈੱਬ ਸੀਰੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਵਿਚਲਾ ਬੋਲਡ ਕੰਟੈਂਟ ਤੁਹਾਡਾ ਹੋਸ਼ ਉਡਾ ਦਏਗਾ। ਇਸ ਤੋਂ ਇਲਾਵਾ ਇਨ੍ਹਾਂ ਵੈੱਬ ਸੀਰੀਜ ਨੇ ਇੰਟਰਨੈੱਟ 'ਤੇ ਧਮਾਲ ਮਚਾ ਰੱਖੀ ਹੈ।

Read MOre: Bold Web Series on OTT: ਇਹ ਵੈੱਬ ਸੀਰੀਜ਼ ਵੇਖਣ ਤੋਂ ਪਹਿਲਾਂ ਦਰਵਾਜ਼ਾ ਕਰੋ ਬੰਦ, ਇੰਟੀਮੇਟ ਸੀਨਜ਼ ਸ਼ਰਮ ਨਾਲ ਕਰਨਗੇ ਪਾਣੀ-ਪਾਣੀ

17:08 PM (IST)  •  13 Aug 2024

Entertainment Live Today: Viral Video: ਮਸ਼ਹੂਰ ਅਦਾਕਾਰ ਦੀ ਬਾਲ-ਬਾਲ ਬਚੀ ਜਾਨ, ਸੈੱਟ 'ਤੇ ਹੋਇਆ ਭਿਆਨਕ ਹਾਦਸਾ, ਫੈਨਜ਼ ਨੇ ਜਤਾਈ ਚਿੰਤਾ

Karan Vohra Faces Accident On Naam Namak Nishaan Set: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ।  ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਕਰਨ ਵੋਹਰਾ ਹਾਲ ਹੀ 'ਚ ਹਾਦਸੇ ਦਾ ਸ਼ਿਕਾਰ ਹੋ ਗਏ। ਐਮਾਜ਼ਾਨ ਮਿੰਨੀ ਟੀਵੀ ਸ਼ੋਅ 'ਨਾਮ ਨਮਕ ਨਿਸ਼ਾਨ' ਦੀ ਸ਼ੂਟਿੰਗ ਦੇ ਦੌਰਾਨ ਇੱਕ ਸੀਨ ਵਿੱਚ, ਕਰਨ ਨੇ ਗਾਰਡਨ ਏਰੀਏ ਵਿੱਚ ਰੱਖੇ ਫਾਇਰ ਓਵਨ ਦਾ ਢੱਕਣ ਚੁੱਕਣਾ ਸੀ। ਇਸ ਸੀਨ ਲਈ ਕਰਨ ਅੱਗੇ ਵਧਿਆ ਅਤੇ ਜਦੋਂ ਉਸ ਨੇ ਢੱਕਣ ਹਟਾਇਆ ਤਾਂ ਤੇਜ਼ ਅੱਗ ਦੀਆਂ ਲਪਟਾਂ ਨਿਕਲ ਆਈਆਂ। ਇਹ ਅੱਗ ਸਿੱਧੇ ਕਰਨ ਦੇ ਕੱਪੜਿਆਂ ਅਤੇ ਚਿਹਰੇ 'ਤੇ ਆ ਗਈ। ਕਰਨ ਵੋਹਰਾ ਨੇ ਤੁਰੰਤ ਢੱਕਣ ਛੱਡਿਆ ਅਤੇ ਪਿੱਛੇ ਹਟ ਗਿਆ। ਉਹ ਕੁਝ ਪਲਾਂ ਲਈ ਸਦਮੇ ਵਿੱਚ ਸੀ।

Read More: Viral Video: ਮਸ਼ਹੂਰ ਅਦਾਕਾਰ ਦੀ ਬਾਲ-ਬਾਲ ਬਚੀ ਜਾਨ, ਸੈੱਟ 'ਤੇ ਹੋਇਆ ਭਿਆਨਕ ਹਾਦਸਾ, ਫੈਨਜ਼ ਨੇ ਜਤਾਈ ਚਿੰਤਾ

16:13 PM (IST)  •  13 Aug 2024

Entertainment Live: Web Series On OTT: ਦਰਵਾਜ਼ਾ ਬੰਦ ਕਰਕੇ ਵੇਖੋ 'A ਰੇਟਡ' ਵੈੱਬ ਸੀਰੀਜ਼, OTT 'ਤੇ ਅਜਿਹੇ ਦ੍ਰਿਸ਼ ਕਰ ਰਹੇ ਸ਼ਰਮਸਾਰ

A Rated Web Series On OTT: ਅੱਜ ਦੇ ਸਮੇਂ ਵਿੱਚ ਲੋਕ ਸਿਨੇਮਾਘਰਾਂ ਦੀ ਬਜਾਏ OTT 'ਤੇ ਫਿਲਮਾਂ ਦੇਖਣਾ ਪਸੰਦ ਕਰਦੇ ਹਨ। ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਕੰਟੈਂਟ ਵੇਖਣ ਨੂੰ ਮਿਲਦਾ ਹੈ। ਓ.ਟੀ.ਟੀ. 'ਤੇ ਵੈੱਬ ਸੀਰੀਜ਼ ਵੀ ਹਨ, ਜਿਸ 'ਚ ਤੁਹਾਨੂੰ ਉਹ ਦੇਖਣ ਨੂੰ ਮਿਲਦਾ ਹੈ ਜੋ ਫਿਲਮਾਂ 'ਚ ਉਪਲਬਧ ਨਹੀਂ ਹੈ। OTT 'ਤੇ ਬਹੁਤ ਸਾਰੀ ਸਮੱਗਰੀ ਹੈ ਜਿਸ ਨੂੰ ਤੁਸੀਂ ਇਕੱਲੇ ਬੈਠ ਕੇ ਹੀ ਦੇਖਿਆ ਜਾ ਸਕਦਾ ਹੈ ਅਤੇ ਜੋ ਵੀ ਤੁਸੀਂ ਲੱਭ ਰਹੇ ਹੋ, ਉਹ ਵੀ ਇੱਥੇ ਮਿਲ ਜਾਵੇਗਾ।

Read More: Web Series On OTT: ਦਰਵਾਜ਼ਾ ਬੰਦ ਕਰਕੇ ਵੇਖੋ 'A ਰੇਟਡ' ਵੈੱਬ ਸੀਰੀਜ਼, OTT 'ਤੇ ਅਜਿਹੇ ਦ੍ਰਿਸ਼ ਕਰ ਰਹੇ ਸ਼ਰਮਸਾਰ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget