ਪੜਚੋਲ ਕਰੋ

Entertainment News Live: ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਆਯੁਸ਼ਮਾਨ ਖੁਰਾਣਾ, ਐਮੀ ਵਿਰਕ ਦੀ ਫਿਲਮ ਦਾ ਗਾਣਾ ਰਿਲੀਜ਼, ਮਨੋਰੰਜਨ ਦੀਆਂ ਵੱਡੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

Key Events
entertainment-news-live-updates-get-punjabi-cinema-gossips-films-celebrities-pollywood-social-media-latest-news-september-5-2023 Entertainment News Live: ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਆਯੁਸ਼ਮਾਨ ਖੁਰਾਣਾ, ਐਮੀ ਵਿਰਕ ਦੀ ਫਿਲਮ ਦਾ ਗਾਣਾ ਰਿਲੀਜ਼, ਮਨੋਰੰਜਨ ਦੀਆਂ ਵੱਡੀਆਂ ਖਬਰਾਂ
ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਆਯੁਸ਼ਮਾਨ ਖੁਰਾਣਾ, ਐਮੀ ਵਿਰਕ ਦੀ ਫਿਲਮ ਦਾ ਗਾਣਾ ਰਿਲੀਜ਼, ਮਨੋਰੰਜਨ ਦੀਆਂ ਵੱਡੀਆਂ ਖਬਰਾਂ

Background

Entertainment News Today Latest Updates 5 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 

ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਕੰਮ ਕਰਨਗੇ ਆਯੁਸ਼ਮਾਨ ਖੁਰਾਣਾ? ਐਕਟਰ ਨੇ ਦੱਸਿਆ ਸੱਚ

Ayushmann Khurrana In Sourav Ganguly Biopic: ਬਾਲੀਵੁੱਡ ਵਿੱਚ ਕਈ ਸਪੋਰਟਸ ਹਸਤੀਆਂ ਦੀ ਬਾਇਓਪਿਕ ਬਣ ਚੁੱਕੀ ਹੈ। ਲੰਬੇ ਸਮੇਂ ਤੋਂ ਸਾਬਕਾ ਕ੍ਰਿਕਟਰ ਅਤੇ ਕ੍ਰਿਕਟ ਕਮੈਂਟੇਟਰ ਸੌਰਵ ਗਾਂਗੁਲੀ ਦੀ ਬਾਇਓਪਿਕ 'ਤੇ ਕੰਮ ਕਰਨ ਦੀ ਚਰਚਾ ਚੱਲ ਰਹੀ ਹੈ। ਇਸ ਤੋਂ ਪਹਿਲਾਂ ਰਣਬੀਰ ਕਪੂਰ ਦਾ ਨਾਂ ਉਨ੍ਹਾਂ ਦੀ ਬਾਇਓਪਿਕ 'ਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦੇ ਤੌਰ 'ਤੇ ਸੁਰਖੀਆਂ 'ਚ ਸੀ, ਪਰ ਹੁਣ ਖਬਰ ਹੈ ਕਿ ਆਯੁਸ਼ਮਾਨ ਖੁਰਾਨਾ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। 

ਆਯੁਸ਼ਮਾਨ ਖੁਰਾਨਾ ਨੇ 'ਡ੍ਰੀਮ ਗਰਲ 2' ਦੇ ਪ੍ਰਮੋਸ਼ਨ ਦੌਰਾਨ ਇਕ ਈਵੈਂਟ 'ਚ ਇਸ ਦਿਸ਼ਾ 'ਚ ਵੱਡਾ ਸੰਕੇਤ ਦਿੱਤਾ ਹੈ। ਪਿੰਕਵਿਲਾ ਨਾਲ ਗੱਲ ਕਰਦੇ ਹੋਏ ਆਯੁਸ਼ਮਾਨ ਨੇ ਕਿਹਾ, ਮੈਂ ਫਿਲਹਾਲ ਕੁਝ ਨਹੀਂ ਕਹਿ ਰਿਹਾ। ਜਦੋਂ ਵੀ ਅਤੇ ਜੋ ਵੀ ਹੁੰਦਾ ਹੈ, ਸਾਨੂੰ ਅਧਿਕਾਰਤ ਘੋਸ਼ਣਾ ਕਰਨੀ ਪਵੇਗੀ। ਸੂਤਰਾਂ ਨੇ ਮਿਡ-ਡੇ ਨੂੰ ਜਾਣਕਾਰੀ ਦਿੱਤੀ ਹੈ ਕਿ ਆਯੁਸ਼ਮਾਨ ਖੁਰਾਨਾ ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਕੰਮ ਕਰਨ ਲਈ ਤਿਆਰ ਹਨ।

ਸਕ੍ਰਿਪਟ ਲਿਖਣਾ ਪੂਰਾ ਹੋਇਆ!
ਦੱਸਿਆ ਜਾ ਰਿਹਾ ਹੈ ਕਿ ਦੋ ਨਿਰਦੇਸ਼ਕ ਅਤੇ ਨਿਰਮਾਤਾ ਅੰਕੁਰ ਗਰਗ ਅਤੇ ਲਵ ਰੰਜਨ ਨੇ ਹਾਲ ਹੀ 'ਚ ਸੌਰਵ ਨਾਲ ਉਨ੍ਹਾਂ ਦੇ ਘਰ 'ਚ ਮੁਲਾਕਾਤ ਕੀਤੀ ਅਤੇ ਫਿਲਮ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਫਿਲਮ ਦੀ ਸਕ੍ਰਿਪਟ ਰਾਈਟਿੰਗ ਹੋ ਚੁੱਕੀ ਹੈ ਅਤੇ ਹੁਣ ਸਾਬਕਾ ਕ੍ਰਿਕਟਰ ਦੇ ਜੀਵਨ ਦੀਆਂ ਕੁਝ ਦਿਲਚਸਪ ਕਹਾਣੀਆਂ ਨੂੰ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਸਪੋਰਟਸ ਬਾਇਓਪਿਕਸ ਹਿੱਟ ਰਹੀਆਂ!
ਧਿਆਨ ਯੋਗ ਹੈ ਕਿ ਸਪੋਰਟਸ ਬਾਇਓਪਿਕਸ ਭਾਰਤੀ ਸਿਨੇਮਾ ਵਿੱਚ ਇੱਕ ਹਿੱਟ ਫਾਰਮੂਲਾ ਹੈ। ਮਹਿੰਦਰ ਸਿੰਘ ਧੋਨੀ, ਫਲਾਇੰਗ ਸਿੱਖ ਮਿਲਖਾ ਸਿੰਘ ਅਤੇ ਮਹਾਵੀਰ ਸਿੰਘ ਫੋਗਾਟ ਤੋਂ ਲੈ ਕੇ ਮੈਰੀਕਾਮ ਤੱਕ ਸਾਰੀਆਂ ਫਿਲਮਾਂ ਨੇ ਚੰਗਾ ਕੰਮ ਕੀਤਾ ਹੈ। ਹੁਣ ਸੌਰਵ ਗਾਂਗੁਲੀ ਤੋਂ ਇਲਾਵਾ ਸਾਬਕਾ ਭਾਰਤੀ ਕਪਤਾਨ ਝੂਲਨ ਗੋਸਵਾਮੀ ਦੀ ਬਾਇਓਪਿਕ 'ਚੱਕਦਾ ਐਕਸਪ੍ਰੈਸ' ਵੀ ਪਾਈਪਲਾਈਨ 'ਚ ਹੈ, ਜਿਸ 'ਚ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

'ਡ੍ਰੀਮ ਗਰਲ 2' 100 ਕਰੋੜ ਦੇ ਕਲੱਬ 'ਚ ਸ਼ਾਮਲ
ਆਯੁਸ਼ਮਾਨ ਖੁਰਾਨਾ ਇਸ ਸਮੇਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਡ੍ਰੀਮ ਗਰਲ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੀ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫਿਲਮ ਨੇ ਰਿਲੀਜ਼ ਦੇ 9 ਦਿਨਾਂ ਦੇ ਅੰਦਰ ਹੀ ਦੁਨੀਆ ਭਰ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। 

21:00 PM (IST)  •  05 Sep 2023

Entertainment News Live: Master Saleem Controversy: ਪੁਜਾਰੀਆਂ ਦੇ ਸਖਤ ਵਿਰੋਧ ਤੋਂ ਬਾਅਦ ਮਾਂ ਚਿੰਤਪੁਰਨੀ ਦੇ ਦਰਬਾਰ ਪੁੱਜੇ ਮਾਸਟਰ ਸਲੀਮ, ਮੰਗੀ ਮਾਫ਼ੀ

Master Saleem Reached the court of Mother Chintpurni for forgiveness: ਪੰਜਾਬੀ ਗਾਇਕ ਮਾਸਟਰ ਸਲੀਮ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਮਾਤਾ ਚਿੰਤਪੁਰਨੀ ਬਾਰੇ ਦਿੱਤੇ ਆਪਣੇ ਬਿਆਨ ਤੋਂ ਬਾਅਦ ਕਲਾਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਹਾਲਾਂਕਿ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਲਾਈਵ ਹੋ ਲੋਕਾਂ ਕੋਲੋਂ ਇਸ ਲਈ ਮਾਫ਼ੀ ਵੀ ਮੰਗੀ। ਪਰ ਮੰਦਰ ਦੇ ਪੁਜਾਰੀਆਂ ਵੱਲੋਂ ਇਸ ਮਾਫ਼ੀ ਨੂੰ ਸਵੀਕਾਰ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮਾਸਟਰ ਸਲੀਮ ਖੁਦ ਮਾਤਾ ਚਿੰਤਪੁਰਨੀ ਦੇ ਦਰਬਾਰ ਆ ਹੱਥ ਜੋੜ ਮਾਫ਼ੀ ਮੰਗੇ।

Read More: Master Saleem Controversy: ਪੁਜਾਰੀਆਂ ਦੇ ਸਖਤ ਵਿਰੋਧ ਤੋਂ ਬਾਅਦ ਮਾਂ ਚਿੰਤਪੁਰਨੀ ਦੇ ਦਰਬਾਰ ਪੁੱਜੇ ਮਾਸਟਰ ਸਲੀਮ, ਮੰਗੀ ਮਾਫ਼ੀ

20:19 PM (IST)  •  05 Sep 2023

Entertainment News Live Today: Rajveer Deol: ਰਾਜਵੀਰ ਦਿਓਲ ਦਾ ਵੱਡਾ ਖੁਲਾਸਾ - ਪਿਤਾ ਸੰਨੀ ਨਹੀਂ ਚਾਹੁੰਦੇ ਸੀ ਕਿ ਮੈਂ ਐਕਟਰ ਬਣਾਂ, ਕਿਉਂਕਿ...

Rajveer Deol on Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਗਦਰ 2' ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੇ ਨਾਲ ਹੀ ਸੰਨੀ ਦਿਓਲ ਦਾ ਪੁੱਤਰ  ਰਾਜਵੀਰ ਦਿਓਲ ਫਿਲਮ 'ਦੋਨੋ' ਨਾਲ ਅਦਾਕਾਰੀ ਦੇ ਖੇਤਰ 'ਚ ਐਂਟਰੀ ਕਰਨ ਜਾ ਰਿਹਾ ਹੈ। 'ਦੋਨੋ' ਦਾ ਟ੍ਰੇਲਰ ਬੀਤੇ ਦਿਨ 4 ਸਤੰਬਰ ਨੂੰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਬੀ-ਟਾਊਨ ਦੇ ਮਸ਼ਹੂਰ ਨਿਰਦੇਸ਼ਕ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐੱਸ. ਬੜਜਾਤਿਆ ਨੇ ਕੀਤਾ ਹੈ। ਅਵਨੀਸ਼ ਇਸ ਫਿਲਮ ਰਾਹੀਂ ਨਿਰਦੇਸ਼ਨ ਦੀ ਦੁਨੀਆ 'ਚ ਐਂਟਰੀ ਕਰਨ ਜਾ ਰਹੇ ਹਨ। ਫਿਲਮ 'ਚ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਬੇਟੀ ਪਾਲੋਮਾ ਢਿੱਲੋਂ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ।

Read More: Rajveer Deol: ਰਾਜਵੀਰ ਦਿਓਲ ਦਾ ਵੱਡਾ ਖੁਲਾਸਾ - ਪਿਤਾ ਸੰਨੀ ਨਹੀਂ ਚਾਹੁੰਦੇ ਸੀ ਕਿ ਮੈਂ ਐਕਟਰ ਬਣਾਂ, ਕਿਉਂਕਿ...

Load More
New Update
Sponsored Links by Taboola
Advertisement

ਟਾਪ ਹੈਡਲਾਈਨ

Jalandhar News: ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Advertisement

ਵੀਡੀਓਜ਼

ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Punjab News: ਐਤਵਾਰ ਨੂੰ ਪੰਜਾਬ ਦੇ ਇਨ੍ਹਾਂ ਖੇਤਰਾਂ 'ਚ ਬਿਜਲੀ ਬੰਦ, 5 ਘੰਟੇ ਰਹੇਗੀ ਬੱਤੀ ਗੁੱਲ
Punjab News: ਐਤਵਾਰ ਨੂੰ ਪੰਜਾਬ ਦੇ ਇਨ੍ਹਾਂ ਖੇਤਰਾਂ 'ਚ ਬਿਜਲੀ ਬੰਦ, 5 ਘੰਟੇ ਰਹੇਗੀ ਬੱਤੀ ਗੁੱਲ
Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ
Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ
Punjab News: ਪੰਜਾਬ 'ਚ ਇੰਨੇ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਵੋਟਰਾਂ ਨੂੰ ਭਰਮਾਉਣ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ; ਨਾ ਮੰਨਣ 'ਤੇ...
ਪੰਜਾਬ 'ਚ ਇੰਨੇ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਵੋਟਰਾਂ ਨੂੰ ਭਰਮਾਉਣ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ; ਨਾ ਮੰਨਣ 'ਤੇ...
Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Embed widget