ਪੜਚੋਲ ਕਰੋ

Entertainment Live: ਇਹ ਅਦਾਕਾਰਾ 'Oops Moment' ਦਾ ਹੋਈ ਸ਼ਿਕਾਰ, ਮੂਸੇਵਾਲਾ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਨੇ ਕੱਟਿਆ ਕੇਕ ਸਣੇ ਅਹਿਮ ਖਬਰਾ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਇਹ ਅਦਾਕਾਰਾ 'Oops Moment' ਦਾ ਹੋਈ ਸ਼ਿਕਾਰ, ਮੂਸੇਵਾਲਾ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਨੇ ਕੱਟਿਆ ਕੇਕ ਸਣੇ ਅਹਿਮ ਖਬਰਾ

Background

Entertainment News Live Today: ਬਾਲੀਵੁੱਡ ਦੀਆਂ ਮਸ਼ਹੂਰ ਕੋਰੀਓਗ੍ਰਾਫਰਾਂ ਵਿੱਚੋਂ ਇੱਕ ਫਰਾਹ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਡਾਂਸਿੰਗ ਹੁਨਰ ਦੇ ਨਾਲ-ਨਾਲ ਮਜ਼ਾਕੀਆ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ, ਹਾਲ ਹੀ ਵਿੱਚ ਕੋਰੀਓਗ੍ਰਾਫਰ ਨੇ ਪੂਜਾ ਬੇਦੀ ਨਾਲ ਸ਼ੂਟਿੰਗ ਦਾ ਇੱਕ ਅਜਿਹਾ ਕਿੱਸਾ ਸ਼ੇਅਰ ਕੀਤਾ ਹੈ, ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਆਖਿਰ ਫਰਾਹ ਦੇ ਖੁਲਾਸੇ ਤੋਂ ਬਾਅਦ ਕਿਉਂ ਹਲਚਲ ਮੱਚ ਗਈ ਹੈ, ਤੁਸੀ ਵੀ ਪੜ੍ਹੋ ਪੂਰੀ ਖਬਰ...

ਫਰਾਹ ਖਾਨ ਨੇ ਕੀਤਾ ਹੈਰਾਨੀਜਨਕ ਖੁਲਾਸਾ

ਦੱਸ ਦੇਈਏ ਕਿ ਫਰਾਹ ਖਾਨ ਨੇ ਹਾਲ ਹੀ 'ਚ 90 ਦੇ ਦਹਾਕੇ ਦੀ ਫਿਲਮ 'ਜੋ ਜੀਤਾ ਵਹੀ ਸਿਕੰਦਰ' ਦੇ ਗੀਤ 'ਪਹਿਲਾ ਨਸ਼ਾ' ਲਈ ਪੂਜਾ ਬੇਦੀ ਨਾਲ ਸ਼ੂਟਿੰਗ ਦੌਰਾਨ ਇਕ ਹੈਰਾਨ ਕਰਨ ਵਾਲੇ ਕਿੱਸੇ ਦਾ ਖੁਲਾਸਾ ਕੀਤਾ ਹੈ। ਫਰਾਹ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਪੂਜਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਫਰਾਹ ਖਾਨ ਨੇ ਦੱਸਿਆ ਕਿ ਕਿਵੇਂ ਪੂਜਾ ਬੇਦੀ ਆਪਣੀ ਸਕਰਟ ਨੂੰ ਫੜਨਾ ਭੁੱਲ ਗਈ ਅਤੇ ਸਕਰਟ ਉਨ੍ਹਾਂ ਦੇ ਸਿਰ ਤੱਕ ਉੱਡ ਗਈ।
 
ਉਨ੍ਹਾਂ ਖੁਲਾਸਾ ਕਰ ਦੱਸਿਆ ਕਿ 'ਪਹਿਲਾ ਨਸ਼ਾ' ਗੀਤ ਉਸ ਨੂੰ ਮਿਲਿਆ ਲੱਕੀ ਬਰੇਕ ਸੀ। ਇਸ ਗੀਤ ਨੂੰ ਰੋਮਾਂਟਿਕ ਦਿਖਾਉਣ ਲਈ ਫਰਾਹ ਨੇ ਕੁਝ ਦਿਲਚਸਪ ਵਿਚਾਰ ਰੱਖੇ ਸਨ। ਜਿਸ ਵਿੱਚ ਪੂਜਾ ਬੇਦੀ ਨੂੰ ਮਰਲਿਨ ਮੁਨਰੋ ਦਾ ਪੋਜ਼ ਦੇਣਾ ਪਿਆ ਸੀ। ਫਰਾਹ ਨੇ ਦੱਸਿਆ ਕਿ ਇਸ ਸ਼ੂਟ ਦੌਰਾਨ ਪੂਜਾ ਓਪਸ ਮੋਮੈਂਟ ਦਾ ਸ਼ਿਕਾਰ ਹੋ ਗਈ ਸੀ।

ਸਰੋਜ ਖਾਨ ਦੇ ਜਾਣ ਤੋਂ ਬਾਅਦ ਮੌਕਾ ਮਿਲਿਆ

ਫਰਾਹ ਨੇ ਰੇਡੀਓ ਨਸ਼ਾ ਨੂੰ ਦੱਸਿਆ ਕਿ ਸਭ ਨੂੰ ਪਤਾ ਸੀ ਕਿ ਸਰੋਜ ਜੀ ਗਾਣਾ ਕਰ ਰਹੀ ਸੀ। ਫਿਰ ਕੁਝ ਅਜਿਹਾ ਹੋਇਆ ਅਤੇ ਉਨ੍ਹਾਂ ਨੂੰ ਸ਼੍ਰੀਦੇਵੀ ਜਾਂ ਮਾਧੁਰੀ ਦੀਕਸ਼ਿਤ ਨਾਲ ਸ਼ੂਟਿੰਗ ਕਰਨ ਲਈ ਵਾਪਸ ਮੁੰਬਈ ਜਾਣਾ ਪਿਆ। ਉਹ ਚਲੀ ਗਏ ਅਤੇ ਵਾਪਸ ਨਹੀਂ ਆਏ। ਫਰਾਹ ਦੱਸਦੀ ਹੈ ਕਿ ਸ਼ੂਟਿੰਗ ਰੁਕਣ ਕਾਰਨ ਨਿਰਮਾਤਾਵਾਂ ਦਾ ਪੈਸਾ ਬਰਬਾਦ ਹੋ ਰਿਹਾ ਸੀ, ਇਸ ਲਈ ਮਨਸੂਰ ਖਾਨ ਨੇ ਉਸ ਨੂੰ ਬੁਲਾਇਆ। ਉਦੋਂ ਤੱਕ ਉਹ ਕੁਝ ਸ਼ੋਅ ਕੋਰੀਓਗ੍ਰਾਫ ਕਰ ਚੁੱਕੀ ਸੀ।

ਸ਼ੂਟ ਵਿੱਚ ਹੋਈ ਗਲਤੀ

ਫਰਾਹ ਨੇ ਮੰਸੂਰ ਤੋਂ ਇਕ ਦਿਨ ਦਾ ਸਮਾਂ ਮੰਗਿਆ ਅਤੇ ਗੀਤ ਦਾ ਕੰਨਸੈਪਟ ਦੁਬਾਰਾ ਬਣਾਇਆ। ਉਨ੍ਹਾਂ ਨੇ ਸੋਚਿਆ ਕਿ ਪੂਜਾ ਬੇਦੀ ਨੂੰ ਮਾਰਲਿਨ ਮੁਨਰੋ ਲੁੱਕ ਦੇਣਾ ਚਾਹੀਦਾ ਹੈ। ਪੂਜਾ ਨੇ ਕਾਰ ਦੇ ਉੱਪਰ ਖੜ੍ਹੇ ਹੋਣਾ ਸੀ ਅਤੇ ਉਸ ਦੀ ਸਕਰਟ ਨੂੰ ਪੱਖੇ ਨਾਲ ਉਡਾਣੀ ਸੀ। ਫਰਾਹ ਨੇ ਕਿਹਾ, ਮੈਂ ਪੂਜਾ ਨੂੰ ਕਿਹਾ ਕਿ ਜਦੋਂ ਪੱਖਾ ਚੱਲੇ ਤਾਂ ਉਹ ਆਪਣੀ ਸਕਰਟ ਫੜ ਲੈਣਾ, ਪਹਿਲੇ ਸ਼ਾਟ ਵਿਚ ਸਪਾਟ ਬੁਆਏ ਨੇ ਪੱਖਾ ਫੜੇ ਹੋਏ ਸੀ। ਜਿਵੇਂ ਹੀ ਪੱਖੇ ਨੇ ਕੰਮ ਕਰਨਾ ਸ਼ੁਰੂ ਕੀਤਾ, ਪੂਜਾ ਨੇ ਸਕਰਟ ਨਹੀਂ ਫੜੀ ਅਤੇ ਸਪਾਟਬੁਆਏ ਬੇਹੋਸ਼ ਹੋ ਗਿਆ ਅਤੇ ਮੈਂ ਪਹਿਲੀ ਵਾਰ ਦੇਖਿਆ ਕਿ ਥੌਂਗ (ਬਹੁਤ ਘੱਟ ਫੈਬਰਿਕ ਵਾਲੇ ਅੰਡਰਵੀਅਰ) ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ। ਪੂਜਾ ਬਿੰਦਾਸ ਸੀ, ਉਸਨੂੰ ਕੋਈ ਫਰਕ ਨਹੀਂ ਪਿਆ।

18:47 PM (IST)  •  12 Jun 2024

Entertainment Live: Video: ਇਸ ਅਦਾਕਾਰ ਨੇ ਫੈਨ ਨੂੰ ਦਿੱਤਾ ਧੱਕਾ! ਸੈਲਫੀ ਲੈਣ ਆਏ ਸ਼ਖਸ਼ ਤੇ ਇੰਝ ਭੜਕਿਆ RRR ਸਟਾਰ

Ram Charan Video: ਤੇਲਗੂ ਸਟਾਰ ਰਾਮ ਚਰਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਅਦਾਕਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸੀ। ਇਸ ਦੌਰਾਨ ਰਾਮ ਚਰਨ ਨੇ ਇੱਕ ਪ੍ਰਸ਼ੰਸਕ ਨੂੰ ਅਚਾਨਕ ਪਾਸੇ ਕਰ ਦਿੱਤਾ ਕਿਉਂਕਿ ਉਹ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਰਆਰਆਰ ਸਟਾਰ ਨੇ ਆਪਣੇ ਪਿਤਾ ਮੈਗਾ ਸਟਾਰ ਚਿਰੰਜੀਵੀ ਅਤੇ ਤਾਮਿਲ ਸੁਪਰਸਟਾਰ ਰਜਨੀਕਾਂਤ ਨਾਲ ਸਮਾਰੋਹ ਵਿੱਚ ਸ਼ਿਰਕਤ ਕੀਤੀ। 

Read More: Video: ਇਸ ਅਦਾਕਾਰ ਨੇ ਫੈਨ ਨੂੰ ਦਿੱਤਾ ਧੱਕਾ! ਸੈਲਫੀ ਲੈਣ ਆਏ ਸ਼ਖਸ਼ ਤੇ ਇੰਝ ਭੜਕਿਆ RRR ਸਟਾਰ

16:19 PM (IST)  •  12 Jun 2024

Entertainment Live Today: Sonam Bajwa: ਪਾਕਿਸਤਾਨੀ ਕ੍ਰਿਕਟਰ 'ਤੇ ਫਿਦਾ ਹੋਈ ਸੋਨਮ ਬਾਜਵਾ, ਪੋਸਟ ਸ਼ੇਅਰ ਕਰ ਇੰਝ ਲੁਟਾਇਆ ਪਿਆਰ

Sonam Bajwa: ਟੀ-20 ਵਿਸ਼ਵ ਕੱਪ 2024 'ਚ ਪਾਕਿਸਤਾਨ ਦੀ ਟੀਮ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਦੱਸ ਦੇਈਏ ਕਿ ਟੀਮ ਨੂੰ ਆਪਣੇ ਪਹਿਲੇ 2 ਮੈਚਾਂ 'ਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ 11 ਜੂਨ ਨੂੰ ਖੇਡੇ ਗਏ ਕੈਨੇਡਾ ਖਿਲਾਫ ਮੈਚ 'ਚ ਪਾਕਿਸਤਾਨ ਦੀ ਟੀਮ 7 ਵਿਕਟਾਂ ਨਾਲ ਜਿੱਤ ਦਰਜ ਕਰਨ 'ਚ ਸਫਲ ਰਹੀ ਸੀ। ਫਿਲਹਾਲ ਪਾਕਿਸਤਾਨ ਦੀ ਟੀਮ ਸੁਪਰ 8 ਤੋਂ ਬਾਹਰ ਹੋਣ ਦੀ ਕਗਾਰ 'ਤੇ ਹੈ। ਪਾਕਿਸਤਾਨ ਦੀ ਟੀਮ ਨੂੰ ਅਮਰੀਕਾ ਅਤੇ ਭਾਰਤ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਟੀਮ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। ਉਹ ਨਾ ਸਿਰਫ ਪਾਕਿਸਤਾਨ ਬਲਕਿ ਭਾਰਤ ਵਿੱਚ ਵੀ ਛਾਏ ਹੋਏ ਹਨ। 

Read More: Sonam Bajwa: ਪਾਕਿਸਤਾਨੀ ਕ੍ਰਿਕਟਰ 'ਤੇ ਫਿਦਾ ਹੋਈ ਸੋਨਮ ਬਾਜਵਾ, ਪੋਸਟ ਸ਼ੇਅਰ ਕਰ ਇੰਝ ਲੁਟਾਇਆ ਪਿਆਰ 

15:05 PM (IST)  •  12 Jun 2024

Entertainment Live: Sidhu Moose Wala: ਮੂਸੇਵਾਲਾ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਨੇ ਕੱਟਿਆ ਕੇਕ, ਵਾਇਰਲ ਵੀਡੀਓ ਨੇ ਜਿੱਤਿਆ ਦਿਲ

Sidhu Moose Wala Little Brother Video: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 11 ਜੂਨ ਨੂੰ ਜਨਮਦਿਨ ਮਨਾਇਆ ਗਿਆ। ਇਸ ਮੌਕੇ ਕਲਾਕਾਰ ਨੂੰ ਯਾਦ ਕਰਦੇ ਹੋਏ ਕਈ ਕੇਕ ਵੀ ਕੱਟੇ ਗਏ। ਇੰਨਾ ਹੀ ਨਹੀਂ ਕਈ ਪ੍ਰਸ਼ੰਸਕ ਕੇਕ ਲੈ ਮੂਸੇਵਾਲਾ ਦੀ ਹਵੇਲੀ ਵਿੱਚ ਪੁੱਜੇ। ਇਸ ਵਿਚਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...

Read More: Sidhu Moose Wala: ਮੂਸੇਵਾਲਾ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਨੇ ਕੱਟਿਆ ਕੇਕ, ਵਾਇਰਲ ਵੀਡੀਓ ਨੇ ਜਿੱਤਿਆ ਦਿਲ

14:16 PM (IST)  •  12 Jun 2024

Entertainment Live Today: Diljit Dosanjh: ਦਿਲਜੀਤ ਦੋਸਾਂਝ ਦੀ Full ਚੜ੍ਹਾਈ ਨੇ ਮਚਾਈ ਹਲਚਲ, ਹੁਣ ਗਾਇਕ ਅਮਰੀਕਾ ਦੇ ਮਸ਼ਹੂਰ ਸ਼ੋਅ 'ਚ ਆਏਗਾ ਨਜ਼ਰ

Diljit Dosanjh to debut American Show: ਗਲੋਬਲ ਸਟਾਰ ਦਿਲਜੀਤ ਦੋਸਾਂਝ ਦੀ ਹਰ ਪਾਸੇ ਫੁਲ ਚੜ੍ਹਾਈ ਵੇਖਣ ਨੂੰ ਮਿਲ ਰਹੀ ਹੈ। ਵਿਦੇਸ਼ਾਂ ਵਿੱਚ ਆਪਣੇ ਸ਼ੋਅਜ਼ ਰਾਹੀਂ ਸਫਲਤਾਂ ਖੱਟਣ ਵਾਲਾ ਸਟਾਰ ਇੱਕ ਵਾਰ ਫਿਰ ਇਤਿਹਾਸ ਰੱਚਣ ਵਾਲਾ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਦੋਸਾਂਝਾਵਾਲਾ ਨਫਰਤ ਕਰਨ ਵਾਲਿਆਂ ਵਿਚਾਲੇ ਧੱਕ ਪਾਉਣ ਆ ਰਿਹਾ ਹੈ। ਦਰਅਸਲ, ਪੰਜਾਬੀ ਕਲਾਕਾਰ ਬਹੁਤ ਜਲਦ ਅਮਰੀਕਾ ਦੇ ਮਸ਼ਹੂਰ ਸ਼ੋਅ ਵਿੱਚ ਵਿਖਾਈ ਦਏਗਾ। ਇਸਦੀ ਜਾਣਕਾਰੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਹੈ। 

Read More: Diljit Dosanjh: ਦਿਲਜੀਤ ਦੋਸਾਂਝ ਦੀ Full ਚੜ੍ਹਾਈ ਨੇ ਮਚਾਈ ਹਲਚਲ, ਹੁਣ ਗਾਇਕ ਅਮਰੀਕਾ ਦੇ ਮਸ਼ਹੂਰ ਸ਼ੋਅ 'ਚ ਆਏਗਾ ਨਜ਼ਰ

13:49 PM (IST)  •  12 Jun 2024

Entertainment Live: Pooja Bedi: ਪੂਜਾ ਬੇਦੀ 'Oops Moment' ਦਾ ਹੋਈ ਸ਼ਿਕਾਰ, ਫਰਾਹ ਖਾਨ ਖੁਲਾਸਾ ਕਰ ਬੋਲੀ- ਸਿਰ ਤੱਕ ਉੱਡੀ ਸਕਰਟ, ਫਿਰ...

Pooja Bedi in Pehla Nasha: ਬਾਲੀਵੁੱਡ ਦੀਆਂ ਮਸ਼ਹੂਰ ਕੋਰੀਓਗ੍ਰਾਫਰਾਂ ਵਿੱਚੋਂ ਇੱਕ ਫਰਾਹ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਡਾਂਸਿੰਗ ਹੁਨਰ ਦੇ ਨਾਲ-ਨਾਲ ਮਜ਼ਾਕੀਆ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ, ਹਾਲ ਹੀ ਵਿੱਚ ਕੋਰੀਓਗ੍ਰਾਫਰ ਨੇ ਪੂਜਾ ਬੇਦੀ ਨਾਲ ਸ਼ੂਟਿੰਗ ਦਾ ਇੱਕ ਅਜਿਹਾ ਕਿੱਸਾ ਸ਼ੇਅਰ ਕੀਤਾ ਹੈ, ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਆਖਿਰ ਫਰਾਹ ਦੇ ਖੁਲਾਸੇ ਤੋਂ ਬਾਅਦ ਕਿਉਂ ਹਲਚਲ ਮੱਚ ਗਈ ਹੈ, ਤੁਸੀ ਵੀ ਪੜ੍ਹੋ ਪੂਰੀ ਖਬਰ...

Read More: Pooja Bedi: ਪੂਜਾ ਬੇਦੀ 'Oops Moment' ਦਾ ਹੋਈ ਸ਼ਿਕਾਰ, ਫਰਾਹ ਖਾਨ ਖੁਲਾਸਾ ਕਰ ਬੋਲੀ- ਸਿਰ ਤੱਕ ਉੱਡੀ ਸਕਰਟ, ਫਿਰ...

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
Embed widget