ਪੜਚੋਲ ਕਰੋ

Satinder Sartaj: ਸਤਿੰਦਰ ਸਰਤਾਜ ਨੇ 'ਸ਼ਾਇਰਾਨਾ ਸਰਤਾਜ' ਐਲਬਮ 'ਚ ਸ਼ਾਇਰੀ ਨਾਲ ਜਿੱਤਿਆ ਦਿਲ, ਵੀਡੀਓ ਦੇਖ ਤੁਸੀਂ ਵੀ ਕਹੋਗੇ 'ਵਾਹ'

Satinder Sartaj New Album: ਸਤਿੰਦਰ ਸਰਤਾਜ ਆਪਣੀ ਸ਼ਾਇਰੀ ਨਾਲ ਦਿਲ ਜਿੱਤਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਮਾਲ ਦੀ ਸ਼ਾਇਰੀ ਕੀਤੀ ਹੈ। ਤੁਸੀਂ ਵੀ ਇਹ ਵੀਡੀਓ ਦੇਖ 'ਵਾਹ ਵਾਹ' ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੋਗੇ।

Satinder Sartaj Shayari: ਪੰਜਾਬੀ ਸਿੰਗਰ ਸਤਿੰਦਰ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਪੰਜਾਬ ਸਰਕਾਰ ਨੇ ਸਰਤਾਜ ਨੂੰ 'ਪੰਜਾਬ ਰਤਨ' ਐਵਾਰਡ ਨਾਲ ਨਵਾਜ਼ਿਆ ਹੈ। ਇਸ ਦੇ ਨਾਲ ਨਾਲ ਸਰਤਾਜ 'ਕਲੀ ਜੋਟਾ' 'ਚ ਆਪਣੇ ਕਿਰਦਾਰ ਲਈ ਵਾਹ-ਵਾਹੀ ਲੁੱਟ ਰਹੇ ਹਨ। ਹੁਣ ਸਰਤਾਜ ਨੇ ਆਪਣੀ ਐਲਬਮ 'ਸ਼ਾਇਰਾਨਾ ਸਰਤਾਜ' ਦੀ ਪਹਿਲੀ ਸ਼ਾਇਰੀ ਰਿਲੀਜ਼ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਨੇ ਪਤਨੀ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਡਾਂਸ ਕਰਦੇ ਨਜ਼ਰ ਆਇਆ ਜੋੜਾ

ਸਤਿੰਦਰ ਸਰਤਾਜ ਆਪਣੀ ਸ਼ਾਇਰੀ ਨਾਲ ਦਿਲ ਜਿੱਤਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਮਾਲ ਦੀ ਸ਼ਾਇਰੀ ਕੀਤੀ ਹੈ। ਤੁਸੀਂ ਵੀ ਇਹ ਵੀਡੀਓ ਦੇਖ 'ਵਾਹ ਵਾਹ' ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੋਗੇ। ਦੇਖੋ ਇਹ ਵੀਡੀਓ:

View this post on Instagram
 
A post shared by Satinder Sartaaj (@satindersartaaj)

ਦੇਖੋ ਪੂਰਾ ਵੀਡੀਓ:

ਕਾਬਿਲੇਗ਼ੌਰ ਹੈ ਕਿ ਸਰਤਾਜ ਹਾਲ ਹੀ 'ਚ 'ਕਲੀ ਜੋਟਾ' ਫਿਲਮ 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਉਨ੍ਹਾਂ ਨੇ ਦੀਦਾਰ ਨਾਂ ਦੇ ਲੜਕੇ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੇ ਨਾਲ ਇਸ ਫਿਲਮ 'ਚ ਨੀਰੂ ਬਾਜਵਾ ਤੇ ਵਾਮਿਕਾ ਗੱਬੀ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਈਆਂ ਸੀ। ਇਸ ਫਿਲਮ ਦੇ ਗਾਣੇ ਵੀ ਲਾਜਵਾਬ ਹਨ। ਫਿਲਮ 3 ਫਰਵਰੀ ਨੂੰ ਰਿਲੀਜ਼ ਹੋਈ ਸੀ। ਹੁਣ ਤੱਕ ਫਿਲਮ ਨੇ 36 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਹਾਲੇ ਵੀ ਲੋਕ ਇਸ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਜਾ ਰਹੇ ਹਨ। 

ਦੱਸ ਦਈਏ ਕਿ ਇਸ ਐਲਬਮ 'ਚ ਕੁੱਲ 7 ਟਰੈਕ ਹੋਣਗੇ, ਅਤੇ ਇਹ ਟਰੈਕਸ ਥੋੜ੍ਹੇ ਥੋੜ੍ਹੇ ਸਮੇਂ 'ਚ ਰਿਲੀਜ਼ ਹੁੰਦੇ ਰਹਿਣਗੇ। ਐਲਬਮ ਦਾ ਪਹਿਲਾ ਗਾਣਾ 'ਮਸਲਾ-ਏ-ਦਿਲ' ਕੱਲ੍ਹ ਯਾਨਿ 8 ਮਾਰਚ ਨੂੰ ਰਿਲੀਜ਼ ਹੋ ਚੁੱਕਿਆ ਹੈ। ਦੂਜਾ ਗਾਣਾ 'ਜੁਰਮ ਹੈ' 15 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਤੀਜਾ ਗਾਣਾ 'ਸੁਖਨ ਪਰਵਰੀ' 22 ਮਾਰਚ, ਚੌਥਾ ਗਾਣਾ 'ਇਨਾਇਤ' 29 ਮਾਰਚ, ਪੰਜਵਾ ਗਾਣਾ 'ਫਰਕ ਹੈ' 5 ਅਪ੍ਰੈਲ, ਛੇਵਾਂ ਗਾਣਾ 'ਤੋ ਕੈਸਾ ਹੋ' 12 ਅਪ੍ਰੈਲ ਅਤੇ 7ਵਾਂ ਗਾਣਾ 'ਰਹਿਨੁਮਾਈਆਂ' 19 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪਰਮੀਸ਼ ਵਰਮਾ ਤੋਂ ਜੱਸੀ ਗਿੱਲ, ਪੰਜਾਬੀ ਕਲਾਕਾਰਾਂ ਨੇ ਸਤੀਸ਼ ਕੌਸ਼ਿਕ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਕੀ ਬੋਲੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Arvind  Kejriwal Security: ਅਰਵਿੰਦ ਕੇਜਰੀਵਾਲ ਨੂੰ ਮਿਲਦੀ ਰਹੇਗੀ Z ਕੈਟੇਗਰੀ ਸੁਰੱਖਿਆ, ਗ੍ਰਹਿ ਮੰਤਰਾਲੇ ਦਾ ਫੈਸਲਾ
ਅਰਵਿੰਦ ਕੇਜਰੀਵਾਲ ਨੂੰ ਮਿਲਦੀ ਰਹੇਗੀ Z ਕੈਟੇਗਰੀ ਸੁਰੱਖਿਆ, ਗ੍ਰਹਿ ਮੰਤਰਾਲੇ ਦਾ ਫੈਸਲਾ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Advertisement
ABP Premium

ਵੀਡੀਓਜ਼

ਮੁੱਖ ਮੰਤਰੀ ਦੀ ਚੇਤਾਵਨੀ ਤੋਂ ਬਾਅਦ ਮੋਗਾ ਦੇ ਤਹਿਸੀਲਦਾਰ ਨੇ ਹੜਤਾਲ ਖਤਮ ਕਰ ਦਿੱਤੀFarmer Arrest| ਕਿਸਾਨਾਂ 'ਤੇ ਐਕਸ਼ਨ ਅਮਿਤ ਸ਼ਾਹ ਦੇ ਕਹਿਣ 'ਤੇ ਹੋ ਰਿਹਾ,ਵੜਿੰਗ ਨੇ ਮੁੱਖ ਮੰਤਰੀ ਨੂੰ ਇਹ ਕੀ ਕਹਿ ਦਿੱਤਾਕਿਸਾਨ ਲੀਡਰ ਕਾਕਾ ਸਿੰਘ ਨੇ ਮਾਨ ਸਰਕਾਰ ਨੂੰ ਦਿੱਤੀ ਚੇਤਾਵਨੀCM ਭਗਵੰਤ ਮਾਨ ਦੀ ਕਾਰਵਾਈ 'ਤੇ ਨਾਰਾਜ ਕਿਸਾਨਾਂ ਨੇ ਪੁਲਿਸ ਥਾਣਿਆਂ ਬਾਹਰ ਲਾਇਆ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Arvind  Kejriwal Security: ਅਰਵਿੰਦ ਕੇਜਰੀਵਾਲ ਨੂੰ ਮਿਲਦੀ ਰਹੇਗੀ Z ਕੈਟੇਗਰੀ ਸੁਰੱਖਿਆ, ਗ੍ਰਹਿ ਮੰਤਰਾਲੇ ਦਾ ਫੈਸਲਾ
ਅਰਵਿੰਦ ਕੇਜਰੀਵਾਲ ਨੂੰ ਮਿਲਦੀ ਰਹੇਗੀ Z ਕੈਟੇਗਰੀ ਸੁਰੱਖਿਆ, ਗ੍ਰਹਿ ਮੰਤਰਾਲੇ ਦਾ ਫੈਸਲਾ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
ਆਹ ਹੁੰਦਾ ਬਲੱਡ ਕੈਂਸਰ ਦਾ ਪਹਿਲਾ ਲੱਛਣ? ਦਵਾਈ ਲੈਕੇ ਹਜ਼ਾਰਾਂ ਲੋਕ ਕਰ ਦਿੰਦੇ ਇਗਨੋਰ
ਆਹ ਹੁੰਦਾ ਬਲੱਡ ਕੈਂਸਰ ਦਾ ਪਹਿਲਾ ਲੱਛਣ? ਦਵਾਈ ਲੈਕੇ ਹਜ਼ਾਰਾਂ ਲੋਕ ਕਰ ਦਿੰਦੇ ਇਗਨੋਰ
Punjab News: ਪੰਜਾਬ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ ਰੁਪਏ, ਜਾਣੋ ਕਿਵੇਂ ਬੱਚਿਆਂ ਨੂੰ ਮਿਲੇਗਾ ਇਸਦਾ ਲਾਭ ?
ਪੰਜਾਬ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ ਰੁਪਏ, ਜਾਣੋ ਕਿਵੇਂ ਬੱਚਿਆਂ ਨੂੰ ਮਿਲੇਗਾ ਇਸਦਾ ਲਾਭ ?
US-China War: ਅਮਰੀਕਾ ਤੇ ਚੀਨ ਵਿਚਾਲੇ ਛਿੜੇਗੀ ਜੰਗ! ਅਮਰੀਕੀ ਧੌਂਸ ਮਗਰੋਂ ਚੀਨ ਦਾ ਵੱਡਾ ਐਲਾਨ
US-China War: ਅਮਰੀਕਾ ਤੇ ਚੀਨ ਵਿਚਾਲੇ ਛਿੜੇਗੀ ਜੰਗ! ਅਮਰੀਕੀ ਧੌਂਸ ਮਗਰੋਂ ਚੀਨ ਦਾ ਵੱਡਾ ਐਲਾਨ
Embed widget