ਪੜਚੋਲ ਕਰੋ

Richa Chadha: ਗਲਵਾਨ ਤੋਂ ਪਹਿਲਾਂ ਪਾਕਿਸਤਾਨ ਦੇ ਸਪੋਰਟ ‘ਚ ਬੋਲ ਚੁੱਕੀ ਹੈ ਰਿਚਾ ਚੱਢਾ, ‘ਫੁਕਰੇ 3’ ਦਾ ਬਾਇਕਾਟ ਸ਼ੁਰੂ

Richa Chadha Controvery: ਗਲਵਨ ਮਾਮਲੇ 'ਤੇ ਟਵੀਟ ਕਰਕੇ ਬੁਰੀ ਤਰ੍ਹਾਂ ਫਸੀ ਅਦਾਕਾਰਾ ਰਿਚਾ ਚੱਢਾ ਦਾ ਇੱਕ ਥ੍ਰੋਬੈਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਰਿਚਾ ਪਾਕਿਸਤਾਨ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।

Richa Chadha Galwan Controversy: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਿਚਾ ਚੱਢਾ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਰਿਚਾ ਚੱਢਾ ਦਾ ਨਾਂ ਇਨ੍ਹੀਂ ਦਿਨੀਂ ਗਲਵਾਨ ਕਾਂਡ 'ਤੇ ਆਪਣੇ ਵਿਵਾਦਿਤ ਟਵੀਟ ਕਾਰਨ ਸੁਰਖੀਆਂ 'ਚ ਘਿਰਿਆ ਹੋਇਆ ਹੈ। ਹਾਲਾਂਕਿ ਰਿਚਾ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਲਈ ਮੁਆਫੀ ਵੀ ਮੰਗ ਲਈ ਹੈ। ਇਸ ਦੌਰਾਨ ਰਿਚਾ ਚੱਢਾ ਦਾ ਇੱਕ ਥ੍ਰੋਬੈਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਿਚਾ ਚੱਢਾ ਪਾਕਿਸਤਾਨ ਦੇ ਸਮਰਥਨ 'ਚ ਬੋਲਦੀ ਨਜ਼ਰ ਆ ਰਹੀ ਹੈ।

ਰਿਚਾ ਚੱਢਾ ਨੇ ਪਾਕਿਸਤਾਨ ਬਾਰੇ ਕਹੀ ਸੀ ਇਹ ਗੱਲ
ਫਿਲਮ ਧਾਰਾ 375 ਦੀ ਪ੍ਰਮੋਸ਼ਨ ਦੌਰਾਨ ਇਕ ਵਾਰ ਇਕ ਪੱਤਰਕਾਰ ਨੇ ਰਿਚਾ ਚੱਢਾ ਨੂੰ ਸਵਾਲ ਪੁੱਛਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਸਾਡੀਆਂ ਫਿਲਮਾਂ 'ਤੇ ਪਾਬੰਦੀ ਲਗਾ ਰਿਹਾ ਹੈ ਅਤੇ ਸਾਡੀ ਫਿਲਮ ਇੰਡਸਟਰੀ ਦੇ ਕਲਾਕਾਰ ਉਥੇ ਜਾ ਕੇ ਪਰਫਾਰਮੈਂਸ ਦੇ ਰਹੇ ਹਨ। ਇਸ 'ਤੇ ਰਿਚਾ ਚੱਢਾ ਨੇ ਬੇਬਾਕੀ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ- ਇਸ ਮਾਮਲੇ 'ਤੇ ਮੇਰਾ ਨਜ਼ਰੀਆ ਹਰ ਕਿਸੇ ਤੋਂ ਵੱਖਰਾ ਹੈ। ਮੇਰਾ ਮੰਨਣਾ ਹੈ ਕਿ ਕਲਾਕਾਰ ਉਹ ਹੁੰਦੇ ਹਨ ਜੋ ਅਮਨ ਅਤੇ ਸ਼ਾਂਤੀ ਦੀ ਗੱਲ ਕਰਦੇ ਹਨ।

ਰਿਚਾ ਨੇ ਅੱਗੇ ਕਿਹਾ ਸੀ ਕਿ ਮੇਰੇ ਹਿਸਾਬ ਨਾਲ ਇੱਕ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ। ਮੈਨੂੰ ਇੰਜ ਲੱਗਦਾ ਹੈ ਕਿ ਕਲਾਕਾਰ ਨੂੰ ਇਸ ਕਰਕੇ ਬੈਨ ਕਰਦੇ ਹਨ, ਕਿ ਕਿਤੇ ਉਹ ਦੋ ਮੁਲਕਾਂ ਦੀ ਦੋਸਤੀ ਨਾ ਕਰਵਾ ਦੇਵੇ। ਇਸ ਤੋਂ ਇਲਾਵਾ ਰਿਚਾ ਚੱਢਾ ਨੇ ਇਹ ਵੀ ਕਿਹਾ ਸੀ ਕਿ ਜੇਕਰ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲਗਾਉਣ ਕਾਰਨ ਕੋਈ ਹਮਲਾ ਨਹੀਂ ਹੁੰਦਾ ਤਾਂ ਸ਼ੌਕ ਨਾਲ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਜਾਵੇ, ਪਰ ਇਸ ਦੀ ਗਾਰੰਟੀ ਕੌਣ ਦੇਵੇਗਾ। ਰਿਚਾ ਚੱਢਾ ਦੇ ਇਸ ਪੁਰਾਣੇ ਵੀਡੀਓ ਨੂੰ ਲੈ ਕੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

ਰਿਚਾ ਚੱਢਾ ਹੋ ਰਹੀ ਹੈ ਟ੍ਰੋਲ
ਰਿਚਾ ਚੱਢਾ ਦਾ ਸੋਸ਼ਲ ਮੀਡੀਆ 'ਤੇ ਬਿਆਨ ਤੋਂ ਬਾਅਦ ਉਨ੍ਹਾਂ ਦੀ ਫਿਲਮ ਫੁਕਰੇ 3 ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ- ਰਿਚਾ ਚੱਢਾ ਤੁਹਾਨੂੰ ਭਾਰਤੀ ਫੌਜ ਦੀ ਕਦਰ ਕਰਨੀ ਚਾਹੀਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਗਲਵਾਨ ਦੇ ਬਹਾਦਰਾਂ 'ਤੇ ਟਿੱਪਣੀ ਕਰਕੇ ਤੁਹਾਨੂੰ ਬਹੁਤ ਪਛਤਾਵਾ ਹੋਵੇਗਾ, ਤੁਹਾਡੀ ਫਿਲਮ ਫੁਕਰੇ 3 ਅਗਲੇ ਮਹੀਨੇ ਰਿਲੀਜ਼ ਹੋ ਰਹੀ ਹੈ, ਦੇਖੋ ਉਸ ਨਾਲ ਕੀ ਹੁੰਦਾ ਹੈ। ਇਸ ਤਰ੍ਹਾਂ ਕਈ ਲੋਕ ਰਿਚਾ ਚੱਢਾ ਦੀ ਖਿਚਾਈ ਕਰ ਰਹੇ ਹਨ। ਅਦਾਕਾਰ ਅਕਸ਼ੈ ਕੁਮਾਰ ਨੇ ਵੀ ਰਿਚਾ ਚੱਢਾ ਦੇ ਬਿਆਨ ਦੀ ਨਿੰਦਾ ਕੀਤੀ ਹੈ।

ਗਲਵਨ ਕਾਂਡ 'ਤੇ ਕੀ ਸੀ ਰਿਚਾ ਚੱਢਾ ਦਾ ਟਵੀਟ?
ਗਲਵਾਨ ਕਾਂਡ 'ਤੇ ਟਵੀਟ ਕਰਨ ਤੋਂ ਬਾਅਦ ਰਿਚਾ ਚੱਢਾ ਨੇ ਵਧਦੇ ਵਿਵਾਦ ਨੂੰ ਦੇਖਦੇ ਹੋਏ ਇਸ ਨੂੰ ਡਿਲੀਟ ਕਰ ਦਿੱਤਾ ਸੀ। ਦਰਅਸਲ, ਰਿਚਾ ਚੱਢਾ ਨੇ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਦੇ ਉਸ ਬਿਆਨ ਨੂੰ ਰੀਟਵੀਟ ਕੀਤਾ, ਜਿਸ ਵਿੱਚ ਉਪੇਂਦਰ ਨੇ ਕਿਹਾ ਕਿ ਭਾਰਤੀ ਫੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਤੇ ਮੁੜ ਕਬਜ਼ਾ ਕਰਨ ਲਈ ਤਿਆਰ ਹੈ ਅਤੇ ਅਸੀਂ ਸਰਕਾਰ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਹਾਂ।

Richa Chadha: ਗਲਵਾਨ ਤੋਂ ਪਹਿਲਾਂ ਪਾਕਿਸਤਾਨ ਦੇ ਸਪੋਰਟ ‘ਚ ਬੋਲ ਚੁੱਕੀ ਹੈ ਰਿਚਾ ਚੱਢਾ, ‘ਫੁਕਰੇ 3’ ਦਾ ਬਾਇਕਾਟ ਸ਼ੁਰੂ

ਰਿਚਾ ਚੱਢਾ ਨੇ ਇਸ 'ਤੇ ਗਲਵਨ ਨਮਸਤੇ ਲਿਖਿਆ। ਜਿਸ ਤੋਂ ਬਾਅਦ ਰਿਚਾ ਚੱਢਾ 'ਤੇ ਸੋਸ਼ਲ ਮੀਡੀਆ 'ਤੇ ਸ਼ਹੀਦ ਭਾਰਤੀ ਜਵਾਨਾਂ ਦੀ ਸ਼ਹਾਦਤ ਦਾ ਮਜ਼ਾਕ ਉਡਾਉਣ ਦੇ ਦੋਸ਼ ਲੱਗੇ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ

F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ

ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
Advertisement
ABP Premium

ਵੀਡੀਓਜ਼

ਧੀ ਨਿਆਮਤ ਦੇ ਜਨਮਦਿਨ ਮੌਕੇ ਸੀਐਮ ਮਾਨ ਦੀ ਖੁਸ਼ੀਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾBhagwant Mann|Niyamat Kaur Mann| ਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ
Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ
F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ
F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-03-2025)

ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ

ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?

ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ

Embed widget